ਪੰਜਾਬ
ਮਿਹਨਤਾਂ ਨੂੰ ਰੰਗਭਾਗ: ਗੋਲ ਗੱਪੇ ਵੇਚਣ ਵਾਲੇ ਦਾ ਮੁੰਡਾ ਬਣਿਆ ਪਾਇਲਟ
ਪੜ੍ਹਾਈ ਦੇ ਨਾਲ-ਨਾਲ ਪਿਤਾ ਨਾਲ ਵੇਚਦਾ ਸੀ ਗੋਲ ਗੱਪੇ
ਚੰਡੀਗੜ੍ਹ SSP ਅਹੁਦੇ ਲਈ ਪੰਜਾਬ ਨੇ ਭੇਜਿਆ ਪੈਨਲ: ਇਹਨਾਂ 3 IPS ਅਧਿਕਾਰੀਆਂ ਦੇ ਨਾਂਅ ਸ਼ਾਮਲ
ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲਾਚੋਵਾਲ ਟੋਲ ਪਲਾਜ਼ਾ 'ਤੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਟਾਂਡਾ 'ਚ ਟੋਲ ਪਲਾਜ਼ਾ 'ਤੇ ਹੰਗਾਮਾ, ਕਿਸਾਨ ਤੇ ਟੋਲ ਕਰਮਚਾਰੀਆਂ ਵਿਚਾਲੇ ਹੋਈ ਝੜਪ
ਟੋਲ ਪਲਾਜ਼ਾ ਦੇ ਕਰਮਚਾਰੀ ਅਤੇ ਕਿਸਾਨ ਆਹਮੋ-ਸਾਹਮਣੇ ਹੋ ਗਏ ਅਤੇ ਮਾਹੌਲ ਕਾਫ਼ੀ ਤਣਾਅਪੂਰਨ ਬਣ ਗਿਆ।
ਫਾਜ਼ਿਲਕਾ 'ਚ ਫਿਰ ਆਇਆ ਡਰੋਨ: BSF ਨੇ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੀ 2.5 ਕਿਲੋ ਹੈਰੋਇਨ ਕੀਤੀ ਬਰਾਮਦ
ਬਰਾਮਦ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਹੈ, ਜੋਕਿ ਤਿੰਨ ਪੈਕਟ ਵਿਚ ਹਨ
ਪਾਕਿਸਤਾਨੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਪੰਜਾਬ ਦਾ ਨੌਜਵਾਨ, ਸਰਕਾਰ ਨੂੰ ਲਗਾਈ ਗੁਹਾਰ
ਬਟਾਲਾ ਦੇ ਇਸ ਵਕੀਲ ਦਾ ਨਾਂਅ ਨਮਨ ਲੂਥਰਾ ਹੈ। ਵੰਡ ਵੇਲੇ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿਚ ਹੀ ਰਹੇ।
ਮੁਹਾਲੀ 'ਚ ਚੱਲਦੇ ਆਟੋ 'ਚ ਨਰਸ ਨਾਲ ਜਬਰ-ਜਨਾਹ ਕਰਨ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
ਰਿਮਾਂਡ 'ਤੇ ਲਏ ਜਾਣਗੇ ਮੁਲਜ਼ਮ
ਲੁਧਿਆਣਾ ਪੁਲਿਸ ਦੀ ਕਾਰਵਾਈ: ਵੇਟਰ ਕਤਲਕਾਂਡ 'ਚ 3 ਲੋਕ ਗ੍ਰਿਫਤਾਰ
ਕੁਝ ਦਿਨ ਪਹਿਲਾਂ 5500 ਰੁਪਏ ਦੇ ਲੈਣ-ਦੇਣ ਨੂੰ ਲੈ ਕੇ 18 ਸਾਲਾ ਵੇਟਰ ਵਿੱਕੀ ਦਾ ਕਰ ਦਿੱਤਾ ਗਿਆ ਸੀ ਕਤਲ
ਲੁਧਿਆਣਾ: ਖੇਤ 'ਚੋਂ ਮਿਲੀ ਕੁੜੀ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
ਪੁਲਿਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੀਰਕਪੁਰ: ਸਨੌਲੀ ਵਿੱਚ 200 ਕਰੋੜ ਦੀ 17 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਤੋਂ ਮੁਕਤ
ਅਦਾਲਤ ਨੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ ਐਕਟ, 1961 ਦੀ ਧਾਰਾ 7 ਤਹਿਤ ਇਹ ਜ਼ਮੀਨ ਛੁਡਾਉਣ ਦਾ ਫ਼ੈਸਲਾ ਸੁਣਾਇਆ ਸੀ।
ਲੁਧਿਆਣਾ 'ਚ ਕਰਵਾਈ ਗਈ ਗੈਰ-ਕਾਨੂੰਨੀ ਬੈਲ ਗੱਡੀਆਂ ਦੀ ਦੌੜ, ਸ਼ਿਕਾਇਤ ਕਰਨ 'ਤੇ ਵੀ ਨਹੀਂ ਕੀਤੀ ਪੁਲਿਸ ਨੇ ਕਾਰਵਾਈ
ਸੁਪਰੀਮ ਕੋਰਟ ਨੇ ਜਾਨਵਰਾਂ 'ਤੇ ਜ਼ੁਲਮ ਦੀ ਸ਼੍ਰੇਣੀ 'ਚ ਆਉਣ ਕਾਰਨ ਅਜਿਹੇ ਸਮਾਗਮਾਂ 'ਤੇ ਲਗਾਈ ਹੈ ਰੋਕ