ਪੰਜਾਬ
ਬਲਜੀਤ ਸਿੰਘ ਦਾਦੂਵਾਲ ਨੇ HSGMC ਦੇ ਪ੍ਰਧਾਨ ਵਜੋਂ ਦਿੱਤਾ ਅਸਤੀਫ਼ਾ
ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ 21 ਦਸੰਬਰ ਨੂੰ ਕਾਰਜਕਾਰਨੀ ਕਮੇਟੀ ਨੂੰ ਚੁਣਿਆ ਜਾਵੇਗਾ।
SC ਕਮਿਸ਼ਨ ਦੇ ਦਖਲ ਨਾਲ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਘਰ ਲਈ ਮਿਲਿਆ ਰਸਤਾ
ਐਸ.ਸੀ.ਕਮਿਸ਼ਨ ਦੇ ਮੈਂਬਰ ਵੱਲੋਂ ਮੌਕੇ ਤੇ ਜਾ ਕੇ ਜਾਂਚ ਕਰਨ ਉਪਰੰਤ ਸ਼ਿਕਾਇਤ ਸਹੀ ਸੀ।
ਹਰਜੋਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ’ਚ ਬਤੌਰ ਬੀ.ਐਮ./ ਡੀ.ਐਮ. ਕੰਮ ਕਰਦੇ ਅਧਿਆਪਕਾਂ ਨੂੰ ਤੁਰੰਤ ਸਕੂਲਾਂ ’ਚ ਤੈਨਾਤ ਕਰਨ ਦੇ ਦਿੱਤੇ ਹੁਕਮ
ਪੰਜਾਬ ਦੀ ਸਕੂਲ ਸਿੱਖਿਆ ਨੂੰ ਸਮੇਂ ਦੀ ਹਾਣੀ ਬਣਾਉਣ ਵਾਸਤੇ ਕੀਤੀ ਜਾਵੇਗੀ ਹਰ ਸੰਭਵ ਕੋਸ਼ਿਸ਼-ਹਰਜੋਤ ਸਿੰਘ ਬੈਂਸ
ਚੰਡੀਗੜ੍ਹ GMCH-32 ਵਿੱਚ ਸਰਕਾਰੀ ਨੌਕਰੀ ਦਾ ਮੌਕਾ: ਨਰਸਿੰਗ ਸਟਾਫ ਦੀ ਭਰਤੀ ਲਈ ਕੇਂਦਰ ਸਰਕਾਰ ਨੇ ਦਿੱਤੀ ਮਨਜ਼ੂਰੀ
ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ
ਸ਼ਾਹਪੁਰ ਕੰਡੀ ਡੈਮ ਅਤੇ BBMB 'ਚ ਵੱਡੀ ਗਿਣਤੀ ਵਿਚ ਹਨ ਖ਼ਾਲੀ ਅਸਾਮੀਆਂ
RTI ਵਿਚ ਹੋਇਆ ਖ਼ੁਲਾਸਾ
ਸੜਕ ਹਾਦਸੇ ’ਚ ਪਿਓ-ਪੁੱਤ ਦੀ ਮੌਤ, ਪੁੱਤ ਦਾ 7 ਦਸੰਬਰ ਨੂੰ ਹੋਇਆ ਸੀ ਵਿਆਹ
ਵਕੀਲ ਸਿੰਘ ਦਾ ਬੀਤੀ 7 ਦਸੰਬਰ ਨੂੰ ਵਿਆਹ ਹੋਇਆ ਸੀ।
ਮਾਂਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ, ਸੀਨੀਅਰ ਅਕਾਲੀ ਆਗੂਆਂ ਵੱਲੋਂ ਦੁੱਖ ਦਾ ਪ੍ਰਗਵਾਟਾ
ਇਸ ਝਟਕੇ ਨੇ ਇੱਕ ਖਾਲੀ ਥਾਂ ਪੈਦਾ ਕਰ ਦਿੱਤੀ ਹੈ ਜਿਸ ਨੂੰ ਭਰਨਾ ਔਖਾ ਹੋਵੇਗਾ - sukhbir Badal
ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਤੋਂ ਪਹਿਲਾਂ ਸਰਗਰਮੀਆਂ ਤੇਜ਼
NSUI ਦਾ ਢਾਂਚਾ ਕੀਤਾ ਮਜ਼ਬੂਤ, ਸੀਨੀਅਰ ਉਪ ਪ੍ਰਧਾਨ ਅਤੇ ਉਪ ਪ੍ਰਧਾਨ ਕੀਤੇ ਨਿਯੁਕਤ
ਲੁਧਿਆਣਾ ’ਚ ਦਾਗਦਾਰ ਹੋਈ ਖਾਕੀ: ਡੇਢ ਮਹੀਨੇ ’ਚ 10 ਪੁਲਿਸ ਮੁਲਾਜ਼ਮਾਂ ’ਤੇ ਤਸਕਰੀ ਅਤੇ ਡਕੈਤੀ ਦੇ ਮਾਮਲੇ ਹੋਏ ਦਰਜ
ਪੁਲਿਸ ਮੁਲਾਜ਼ਮਾਂ ਨੇ ਨਸ਼ਾ ਤਸਕਰੀ ਤੋਂ ਲੈ ਕੇ ਡਕੈਤੀ ਤੱਕ ਦੇ ਜੁਰਮਾਂ ਨੂੰ ਅੰਜਾਮ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ
ਸਿੰਚਾਈ ਘੁਟਾਲਾ: ਸਾਬਕਾ IAS KBS ਸਿੱਧੂ ਨਹੀਂ ਹੋਏ ਪੇਸ਼, ਘੱਟ ਸਮੇਂ ਦਾ ਹਵਾਲਾ ਦਿੰਦਿਆਂ ਵਿਜੀਲੈਂਸ ਤੋਂ ਮੰਗਿਆ ਸਮਾਂ
ਕਿਹਾ - ਇਕ ਦਿਨ ਪਹਿਲਾਂ ਹੀ ਮਿਲਿਆ ਹੈ ਸੰਮਨ