ਪੰਜਾਬ
Forbes ਨੇ 2022 ਲਈ ਜਾਰੀ ਕੀਤੀ ਅਮੀਰਾਂ ਦੀ ਸੂਚੀ, ਜਾਣੋ ਭਾਰਤ 'ਚ ਕੌਣ ਹੈ ਸਭ ਤੋਂ ਅਮੀਰ?
ਇਨ੍ਹਾਂ 9 ਭਾਰਤੀ ਔਰਤਾਂ ਨੇ ਵੀ ਬਣਾਈ ਸੂਚੀ ਵਿਚ ਜਗ੍ਹਾ
ਮੁਲਾਜ਼ਮ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਨੀ ਪਈ ਮਹਿੰਗੀ, ਹੋਇਆ ਤਬਾਦਲਾ
ਮੁਹਾਲੀ ਤੋਂ 90 ਕਿਲੋਮੀਟਰ ਦੂਰ ਨਾਭਾ ਵਿੱਚ ਐਸ.ਡੀ.ਐਮ ਪਦ 'ਤੇ ਕੀਤਾ ਗਿਆ ਤਾਇਨਾਤ
ਸਾਲਾਂ ਤੋਂ ਲੱਗੇ ਨਾਜਾਇਜ਼ ਕਬਜ਼ੇ ਹਟਾਉਣ ਵਾਲੀ ਸੰਯੁਕਤ ਕਮਿਸ਼ਨਰ ਦਾ ਹੋਇਆ ਤਬਾਦਲਾ
ਬਦਲੀ ਨੂੰ ਗ਼ਲਤ ਕਰਾਰ ਦਿੰਦਿਆਂ ਦੁਕਾਨਦਾਰਾਂ ਨੇ ਕੀਤਾ ਵਿਰੋਧ ਕਿਹਾ- 15 ਦਿਨਾਂ 'ਚ ਸ਼ਹਿਰ ਦੀ ਨੁਹਾਰ ਬਦਲਣ ਵਾਲੇ ਦਾ ਤਬਾਦਲਾ ਮੁੜ ਪਹਿਲੇ ਹਾਲਤ ਪੈਦਾ ਕਰ ਸਕਦਾ
ਡੇਂਗੂ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਦੋ ਦਿਨਾਂ ਬਾਅਦ ਸੀ ਵਿਆਹ ਦੀ ਪਹਿਲੀ ਵਰ੍ਹੇਗੰਢ
ਏਆਈਜੀ ਆਸ਼ੀਸ਼ ਕਪੂਰ ਦਾ ਤਿੰਨ ਕੰਪਨੀਆਂ ਤੋਂ ਇਲਾਵਾ ਪੀਜ਼ਾ ਕੰਪਨੀ 'ਚ ਵੀ 33 ਫ਼ੀਸਦੀ ਦੇ ਸ਼ੇਅਰ ਦਾ ਹੋਇਆ ਖੁਲਾਸਾ
ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ ਜੇਲ੍ਹ 'ਚ ਬੰਦ
ਬੰਦ ਘਰ 'ਚੋਂ ਲੱਖਾਂ ਦਾ ਸਮਾਨ ਚੋਰੀ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ. ਰਿਮਾਂਡ ਦੌਰਾਨ ਕੀਤੇ ਵੱਡੇ ਖ਼ੁਲਾਸੇ
ਮੁਲਜ਼ਮ ਨੇ ਪਟਿਆਲਾ DC ਸਮੇਤ ਦੋ IAS ਅਫਸਰਾਂ ਦੇ ਘਰਾਂ 'ਚ ਵੀ ਕੀਤਾ ਸੀ ਹੱਥ ਸਾਫ
ਕੇਂਦਰ ਸਰਕਾਰ ਨੇ ਕੋਰੋਨਾ ਦੇ ਟੀਕਾਕਰਨ ਨਾਲ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਕੀਤਾ ਇਨਕਾਰ
ਕੇਂਦਰ ਸਰਕਾਰ ਨੇ ਕੋਰੋਨਾ ਟੀਕਾਕਰਨ ਕਰਕੇ ਹੋ ਰਹੀਆਂ ਮੌਤਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਫਿਰੋਜ਼ਪੁਰ: ਭਾਰਤ-ਪਾਕਿ ਸਰਹੱਦ 'ਤੇ ਬਰਾਮਦ ਹੋਈ ਹਥਿਆਰਾਂ ਦੀ ਵੱਡੀ ਖੇਪ
13 ਕਿਲੋ ਹੈਰੋਇਨ ਵੀ ਕੀਤੀ ਜਾ ਚੁੱਕੀ ਹੈ ਬਰਾਮਦ
ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਸਫ਼ਰ 'ਤੇ ਨਿਕਲੀ 8 ਸਾਲਾ ਬੱਚੀ ਦਾ ਹੋਇਆ ਐਕਸੀਡੈਂਟ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੱਕ 1269 ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀ ਸੀ ਰਾਵੀ
ਬੱਚੇ ਨੂੰ ਜਨਮ ਦਿੰਦੇ ਸਮੇਂ ਮਾਵਾਂ ਦੀ ਮੌਤ ਦਰ ਵਿਚ ਆਈ ਕਮੀ 6 ਸਾਲਾਂ 'ਚ ਦੇਸ਼ ਵਿਚ 130 ਤੋਂ ਘੱਟ ਕੇ 97 ਤੱਕ ਪਹੁੰਚੀ ਮੌਤ ਦਰ
ਪੰਜਾਬ ਵਿਚ ਬੱਚੇ ਨੂੰ ਜਨਮ ਦੇਣ ਸਮੇਂ 1 ਲੱਖ ਵਿਚੋਂ 105 ਮਾਵਾਂ ਗਵਾਉਂਦੀਆਂ ਹਨ ਜਾਨ