ਪੰਜਾਬ
ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਵਿਅਕਤੀ ਦੀ ਮੌਤ
ਇਕ ਹਫ਼ਤੇ ਦੌਰਾਨ ਇਲਾਕੇ ਵਿਚ ਨਸ਼ੇ ਕਾਰਨ ਵਾਪਰੀ ਦੂਜੀ ਘਟਨਾ
ਅਬੋਹਰ ਵਿਚ ਬੱਸ ਕੰਡਕਟਰ ਕਤਲ ਮਾਮਲੇ ਵਿਚ 4 ਗ੍ਰਿਫ਼ਤਾਰ
ਅਦਾਲਤ ਵਿਚ ਪੇਸ਼ ਕਰ ਪੁਲਿਸ ਨੇ ਹਾਸਲ ਕੀਤਾ ਰਿਮਾਂਡ
ਖੇਮਕਰਨ ਪੁਲਿਸ ਨੂੰ ਭਾਰਤ-ਪਾਕਿਸਤਾਨ ਸਰਹੱਦ 'ਤੇ ਖੇਤਾਂ 'ਚੋਂ ਮਿਲਿਆ ਡਰੋਨ
ਸਾਢੇ 7 ਕਿਲੋ ਦਾ ਇੱਕ ਪੈਕੇਟ ਵੀ ਹੋਇਆ ਬਰਾਮਦ, ਜਾਂਚ ਜਾਰੀ
ਰੇਲ ਹਾਦਸੇ 'ਚ 3 ਬੱਚਿਆਂ ਦੀ ਮੌਤ ਲਈ ਟਰੇਨ ਦਾ ਡਰਾਈਵਰ ਜ਼ਿੰਮੇਵਾਰ: ਸੰਸਦ ਮੈਂਬਰ ਮਨੀਸ਼ ਤਿਵਾੜੀ
ਸੰਸਦ ਮੈਂਬਰ ਤਿਵਾੜੀ ਨੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ, ਕਿਹਾ - ਮਾਮਲਾ ਰੇਲ ਮੰਤਰੀ ਕੋਲ ਉਠਾਉਣਗੇ
ਦਿਨ-ਦਿਹਾੜੇ ਗੋਲੀਆਂ ਮਾਰ ਕੇ ਅਕਾਲੀ ਆਗੂ ਦਾ ਕਤਲ, ਦੋਸਤ ਨਾਲ ਅੰਮ੍ਰਿਤਸਰ ਤੋਂ ਵਾਪਸ ਰਿਹਾ ਸੀ ਆਗੂ
ਘਟਨਾ ਪਠਾਨਕੋਟ-ਅੰਮ੍ਰਿਤਸਰ ਹਾਈਵੇ 'ਤੇ ਬਟਾਲਾ ਅਧੀਨ ਪੈਂਦੇ ਪਿੰਡ ਸ਼ੇਖੋਪੁਰ ਦੀ ਹੈ।
ਕੇਂਦਰ ਨੇ ਲਗਾਇਆ ਪੰਜਾਬ ਦੇ ਮੁਫ਼ਤ ਅਨਾਜ 'ਤੇ 11 ਫ਼ੀਸਦੀ ਦਾ ਕੱਟ, 17.27 ਲੱਖ ਲਾਭਪਾਤਰੀ ਹੋਣਗੇ ਪ੍ਰਭਾਵਿਤ
- ਹਰ ਲਾਭਪਾਤਰੀ ਨੂੰ ਮਿਲਦੀ ਹੈ ਪ੍ਰਤੀ ਮਹੀਨਾ 5 ਕਿਲੋ ਕਣਕ
ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਡਿਪਟੀ CM ਓਪੀ ਸੋਨੀ, ਕਿਹਾ- ਜਾਂਚ ’ਚ ਦੇਵਾਂਗਾ ਪੂਰਾ ਸਹਿਯੋਗ
ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ 2 ਘੰਟੇ ਹੋਈ ਪੁੱਛਗਿੱਛ
ਕਲਰਕ ਕਮ ਡਾਟਾ ਐਂਟਰੀ ਆਪ੍ਰੇੇਟਰਾਂ ਦੀਆਂ ਅਸਾਮੀਆਂ ਲਈ 4 ਦਸੰਬਰ ਨੂੰ ਹੋਣ ਵਾਲੀ ਲਿਖ਼ਤੀ ਪ੍ਰੀਖਿਆ ਮੁਲਤਵੀ
ਬੋਰਡ ਦੀ ਵੈੱਬਸਾਈਟ ’ਤੇ ਜਾਰੀ ਕੀਤੀ ਜਾਵੇਗੀ ਪ੍ਰੀਖਿਆ ਦੀ ਨਵੀਂ ਤਰੀਕ
ਪੰਜਾਬ ਰਾਜ ਕਿਸਾਨ ਅਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਕਿਰਤੀ ਕਿਸਾਨ ਯੂਨੀਅਨ ਨੂੰ ਭੇਜਿਆ ਗਿਆ ਪੱਤਰ
ਮੌਜੂਦਾ ਖੇਤੀ ਮਾਡਲ ਦੇ ਬਦਲ 'ਤੇ 5 ਦਸੰਬਰ ਨੂੰ ਆਪਣਾ ਪੱਖ ਰੱਖਣ ਲਈ ਦਿੱਤਾ ਸੱਦਾ
415 ਕਿ.ਮੀ. ਦੂਰ 205 ਕਿਲੋ ਪਿਆਜ਼ ਵੇਚਣ ਗਏ ਕਿਸਾਨ ਨੂੰ ਮਿਲੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
205 ਕਿਲੋ ਪਿਆਜ਼ ਵੇਚਣ 'ਤੇ ਸਿਰਫ਼ 8.36 ਰੁਪਏ ਮਿਲੇ।