ਪੰਜਾਬ
Kapurthala News : ਕਪੂਰਥਲਾ ਦੀ ਸਿਵਲ ਸਰਜਨ ਡਾ. ਰੀਚਾ ਭਾਟੀਆ ਨੂੰ ਕੀਤਾ ਮੁਅੱਤਲ
Kapurthala News :ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਟਾਫ਼ ਪ੍ਰਤੀ ਅਪਣਾਏ ਜਾ ਰਹੇ ਅੜੀਅਲ ਵਤੀਰੇ ਕਾਰਨ ਕੀਤਾ ਫ਼ੈਸਲਾ
ਮੈਡੀਕਲ ਕਾਲਜ ਦੇ ਪ੍ਰੋਫ਼ੈਸਰਾਂ ਦੀ ਸੇਵਾਮੁਕਤੀ ਦੀ ਉਮਰ ਵਿੱਚ ਕੀਤਾ ਵਾਧਾ, ਜਾਣੋ ਹੋਰ ਵੱਡੇ ਐਲਾਨ
ਸਪੈਸ਼ਲਿਟ ਡਾਕਟਰਾਂ ਦੀ ਉਮਰ ਵੀ 58 ਸਾਲ ਤੋਂ ਵਧਾ ਕੇ ਕੀਤਾ 65 ਸਾਲ
ਇਮੀਗ੍ਰੇਸ਼ਨ ਧੋਖਾਧੜੀ ਨੂੰ ਲੈ ਕੇ ਹਾਈ ਕੋਰਟ ਸਖ਼ਤ
ਧੋਖਾਧੜੀ ਕਰਨ ਵਾਲੇ ਏਜੰਟ ਨੂੰ ਨਹੀਂ ਮਿਲੇਗੀ ਜ਼ਮਾਨਤ : ਕੋਰਟ
PU ਦੇ ਵਿਦਿਆਰਥੀ ਕਤਲ ਮਾਮਲਾ : ਅਦਾਲਤ ਨੇ ਯੂਨੀਵਰਸਿਟੀ ਅਤੇ ਪ੍ਰਸ਼ਾਸਨ ਨੂੰ ਨੋਟਿਸ ਕੀਤਾ ਜਾਰੀ
'ਪੁਲਿਸ ਮਾਮਲੇ ਦੀ ਜਾਂਚ ਕਰ ਰਹੀ'
TarnTaran News: ਪੱਟੀ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, ਇਕ ਨੌਜਵਾਨ ਦੀ ਹੋਈ ਮੌਤ
TarnTaran News: ਹਮਲਾਵਰ ਮੌਕੇ ਤੋਂ ਹੋਏ ਫ਼ਰਾਰ
MP ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਨੂੰ ਅਜਨਾਲਾ ਕੋਰਟ ਵਿੱਚ ਕੀਤਾ ਪੇਸ਼ , 4 ਦਿਨ ਦਾ ਮਿਲਿਆ ਰਿਮਾਂਡ
ਕੋਰਟ ਨੇ 4 ਦਿਨ ਦਾ ਦਿੱਤਾ ਪੁਲਿਸ ਰਿਮਾਂਡ
Amritsar News : ਰੂਸੀ ਫ਼ੌਜ 'ਚ ਜਬਰਨ ਨੌਕਰੀ ਕਰਨ ਵਾਲੇ ਪੰਜਾਬੀ ਨੌਜਵਾਨ ਦੀ ਘਰ ਵਾਪਸੀ
Amritsar News : 5 ਮਹੀਨੇ ਰੂਸ ਫੌਜ ਨੌਕਰੀ ਕਰਨ ਤੇ 2 ਮਹੀਨੇ ਜੇਲ ’ਚ ਕੱਟਣ ਤੋਂ ਬਾਅਦ ਪੰਜਾਬ ਪਹੁੰਚਿਆ ਸਰਬਜੀਤ ਸਿੰਘ
ਹਾਈ ਕੋਰਟ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਸਖ਼ਤ ਹੁਕਮ, ਨੈਸ਼ਨਲ ਹਾਈਵੇ ਦਾ ਕੰਮ ਬਿਨਾਂ ਕਿਸੇ ਰੁਕਾਵਟ ਪੂਰਾ ਕਰਵਾਇਆ ਜਾਵੇ
ਜ਼ਮੀਨ ਦਾ ਕਬਜ਼ਾ ਲੈ ਕੇ NHAI ਨੂੰ ਸੌਂਪੀ ਜਾਵੇ: ਹਾਈ ਕੋਰਟ
ਕਰਨਲ ਬਾਠ ਕੁੱਟਮਾਰ ਮਾਮਲਾ: ਜ਼ਿਲ੍ਹਾ ਅਦਾਲਤ ਨੇ ਇੰਸਪੈਕਟਰ ਰੌਣੀ ਸਿੰਘ ਦੀ ਪਟੀਸ਼ਨ ਕੀਤੀ ਖਾਰਜ
ਫ਼ਿਲਹਾਲ ਸਸਪੈਂਡ ਚੱਲ ਰਹੇ ਹਨ ਇੰਸਪੈਕਟਰ ਰੌਣੀ
Jalalabad News : ਜਲਾਲਾਬਾਦ ਦੇ ਪਿੰਡ ਖਡੁੰਜ ਵਿਖੇ ਕਣਕ ਦੀ ਫ਼ਸਲ ਨੂੰ ਲੱਗੀ ਅੱਗ, 2 ਏਕੜ ਕਣਕ ਦੀ ਫ਼ਸਲ ਹੋਈ ਸੜ ਕੇ ਸਵਾਹ
Jalalabad News : ਕਿਸਾਨਾਂ ਦੇ ਵੱਲੋਂ ਕੜੀ ਮਸ਼ੱਕਤ ਦੇ ਨਾਲ ਅੱਗ ’ਤੇ ਪਾਇਆ ਗਿਆ ਕਾਬੂ, ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਕਾਰਨ ਲੱਗੀ ਅੱਗ -ਪਿੰਡ ਵਾਸੀ