ਪੰਜਾਬ
ਡੇਰਾਬੱਸੀ ਸਬ ਡਿਵੀਜ਼ਨ ਨੂੰ ਮਿਲੀ ਪਹਿਲੀ ਮਹਿਲਾ ਪੁਲਿਸ ਅਫ਼ਸਰ
IPS ਦਰਪਣ ਆਹਲੂਵਾਲੀਆ ਨੇ ASP ਵਜੋਂ ਸੰਭਾਲਿਆ ਚਾਰਜ
ਸੂਰੀ ਦੇ ਕਤਲ ਨੂੰ ਸਰਕਾਰ ਧਾਰਮਿਕ ਰੰਗਤ ਨਾ ਦੇਵੇ- ਹਵਾਰਾ ਕਮੇਟੀ
1984 ਨਸਲਕੁਸ਼ੀ ਅਤੇ ਕਿਸਾਨ ਸੰਘਰਸ਼ ’ਚ ਮਰਨ ਵਾਲੇ ਸਿੱਖਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ
60 ਸਾਲਾ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ, ਕਤਲ ਦਾ ਸ਼ੱਕ, ਪੁਲਿਸ ਕਰ ਰਹੀ ਹੈ ਜਾਂਚ
ਪਰਿਵਾਰ ਨਾਲੋਂ ਵੱਖ ਰਹਿੰਦਾ ਸੀ ਮ੍ਰਿਤਕ ਵਿਅਕਤੀ
'ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ ਐਮਐਸਪੀ ਭੁਗਤਾਨ ਕੀਤਾ'
ਸੂਬੇ ’ਚ ਝੋਨੇ ਦੀ ਖਰੀਦ 140 ਲੱਖ ਮੀਟਰਿਕ ਟਨ ਤੋਂ ਪਾਰ : ਖੁਰਾਕ ਤੇ ਸਿਵਲ ਸਪਲਾਈ ਮੰਤਰੀ
ਸੁਧੀਰ ਸੂਰੀ ਕਤਲ ਮਾਮਲਾ: ਜਾਂਚ ਲਈ SIT ਦਾ ਗਠਨ, ਅੰਮ੍ਰਿਤਸਰ ਦੇ ਸੀਪੀ ਅਰੁਣ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦਿੱਤੀ ਜਾਣਕਾਰੀ
ਮੁਲਜ਼ਮ ਨੇ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਹੋ ਕੇ ਨਫ਼ਰਤ ਦੇ ਤਹਿਤ ਸੂਰੀ ਦਾ ਕਤਲ ਕੀਤਾ ਹੈ।
ਮੁਹਾਲੀ ਸ਼ਰਾਬ ਦੇ ਠੇਕੇ ’ਤੇ ਚੱਲੀ ਗੋਲੀ: ਮੁਲਜ਼ਮ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰ ਹੋਏ ਫਰਾਰ
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੀਤੀ ਕਾਰਵਾਈ ਸ਼ੁਰੂ
ਜੀ-20 ਸੰਮਲੇਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਬੰਧੀ ਭਲਕੇ ਹੋਵੇਗੀ ਸਬ ਕੈਬਨਿਟ ਕਮੇਟੀ ਦੀ ਪਹਿਲੀ ਮੀਟਿੰਗ
ਸਥਾਨਕ ਸਰਕਾਰਾਂ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਹੈ ਸਬ ਕੈਬਨਿਟ ਕਮੇਟੀ
ਅਧਿਆਪਕ ਵਿਦਿਆਰਥੀਆਂ ਨੂੰ ਚੰਗੀ ਸੇਧ ਰਾਹੀਂ ਕਿਸਮਤ ਸੰਵਾਰਨ 'ਚ ਬੇਹੱਦ ਅਹਿਮ ਭੂਮਿਕਾ ਨਿਭਾਉਂਦੇ ਹਨ - DC ਸੁਰਭੀ ਮਲਿਕ
- ਬੀਤੀ ਸ਼ਾਮ ਸੈਕਰਡ ਹਾਰਟ ਕਾਨਵੈਂਟ ਇੰਟਰਨੈਸ਼ਨਲ ਸਕੂਲ ਦੇ ਸਲਾਨਾ ਦਿਵਸ ਸਮਾਗਮ 'ਚ ਕੀਤੀ ਸ਼ਿਰਕਤ
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਹੋਇਆ ਅੰਤਿਮ ਸਸਕਾਰ
ਸਸਕਾਰ ਤੋਂ ਪਹਿਲਾਂ ਸੁਧੀਰ ਸੂਰੀ ਦੀ ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ ਦਫ਼ਤਰ ਸਾਈਨ ਟ੍ਰੈਵਲ ਤੋਂ ਹੁੰਦੀ ਹੋਈ ਦੁਰਗਿਆਣਾ ਮੰਦਿਰ ਸ਼ਿਵਪੁਰੀ ਪਹੁੰਚੀ।
ਲੁਧਿਆਣਾ 'ਚ ਨਾਮੀ ਪਾਨ ਦੀਆਂ ਦੁਕਾਨਾਂ 'ਤੇ CIA ਦਾ ਛਾਪਾ, 10 ਤੋਂ 15 ਜਗ੍ਹਾ ਕੀਤੀ ਗਈ ਛਾਪੇਮਾਰੀ
ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ, ਕਈ ਗ੍ਰਿਫ਼ਤਾਰ