ਪੰਜਾਬ
ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਲਿਆਂਦਾ ਜਾਵੇਗਾ ਚੰਡੀਗੜ੍ਹ
17 ਦਸੰਬਰ ਨੂੰ ਕੋਰਟ 'ਚ ਪੇਸ਼ ਕਰਨ ਦੇ ਹੁਕਮ
ਸੁਧੀਰ ਸੂਰੀ ਦੇ ਕਤਲ ਦੀ ਖੁਸ਼ੀ 'ਚ ਵੰਡੇ ਲੱਡੂ, ਵੀਡੀਓ ਵਾਇਰਲ ਹੋਣ ਤੋਂ ਬਾਅਦ ਅਣਪਛਾਤੇ ਖਿਲਾਫ FIR ਦਰਜ
ਪੁਲਿਸ ਨੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
ਜੇਲ੍ਹਾਂ ’ਚੋਂ ਫੋਨ ਮਿਲਣ ਦਾ ਸਿਲਸਿਲਾ ਜਾਰੀ, ਕਪੂਰਥਲਾ ਜੇਲ੍ਹ 'ਚ ਤਲਾਸ਼ੀ ਦੌਰਾਨ 2 ਮੋਬਾਈਲ ਫੋਨ ਅਤੇ 1 ਸਿਮ ਕਾਰਡ ਬਰਾਮਦ
ਥਾਣਾ ਕੋਤਵਾਲੀ ਵਿਖੇ 52-A prison act ਦੇ ਤਹਿਤ 1 ਅਣਪਛਾਤੇ ਸਮੇਤ 1 ਕੈਦੀ ਤੇ 1 ਹਵਾਲਾਤੀ ਖ਼ਿਲਾਫ ਮੁਕੱਦਮਾ ਦਰਜ
1 ਮਹੀਨਾ ਪਹਿਲਾਂ ਪੁੰਛ ਜ਼ਿਲ੍ਹੇ ਤੋਂ ਅਗਵਾ ਹੋਈਆਂ 2 ਭੈਣਾਂ ਪੰਜਾਬ ’ਚ ਮਿਲੀਆਂ, 4 ਗ੍ਰਿਫ਼ਤਾਰ
ਦੋਵੇਂ ਭੈਣਾਂ ਨੂੰ ਪੰਜਾਬ ਦੇ ਆਨੰਦਪੁਰ ਸਾਹਿਬ ਤੋਂ ਮਿਲੀਆਂ ਹਨ।
ਆਦਰਸ਼ ਸਕੂਲਾਂ ਦੇ ਸਾਬਕਾ ਚੇਅਰਮੈਨ ਖ਼ਿਲਾਫ਼ ਜਬਰ-ਜ਼ਨਾਹ ਦੇ ਦੋਸ਼ ਤਹਿਤ ਚੱਲੇਗਾ ਕੇਸ
ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਫ਼ੈਸਲਾ ਬਦਲਿਆ
ਪੰਜਾਬ ਦੇ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਤਿੱਖੇ ਸੰਘਰਸ਼ ਦਾ ਐਲਾਨ, 16 ਨਵੰਬਰ ਨੂੰ ਧਰਨੇ ਦੇ ਕੇ ਦਿੱਤਾ ਜਾਵੇਗਾ ਮੰਗ ਪੱਤਰ
29 ਨਵੰਬਰ ਨੂੰ ਮੁਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ।
10 ਜ਼ਿਲ੍ਹਿਆਂ ਵਿਚ ਬੀਜਾਂ ਦੀ ਘਾਟ, ਪੰਜਾਬ ਵਿਚ ਇਸ ਵਾਰ ਉੱਤਰਾਖੰਡ ਤੋਂ ਨਹੀਂ ਹੋਈ ਬੀਜਾਂ ਦੀ ਸਪਲਾਈ
40 ਕਿਲੋ ਦੇ ਥੈਲੇ ਦਾ ਰੇਟ 1600 ਰੁਪਏ
ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਦੀ ਮਾਤਾ ਦਾ ਦਿਹਾਂਤ, ਦੁਪਹਿਰ 1 ਵਜੇ ਹੋਵੇਗਾ ਸਸਕਾਰ
ਸਸਕਾਰ ਉਹਨਾਂ ਦੇ ਜੱਦੀ ਪਿੰਡ ਤਪਾ ਮੰਡੀ ਜਿਲ੍ਹਾ ਬਰਨਾਲਾ ਵਿਖੇ ਅੱਜ 1 ਵਜੇ ਦਿਨ ਐਤਵਾਰ ਕੀਤਾ ਜਾਵੇਗਾ।
ਪਾਨ ਦੀਆਂ ਦੁਕਾਨਾਂ 'ਤੇ CIA ਨੇ ਮਾਰੀ ਰੇਡ:10 ਤੋਂ 15 ਥਾਵਾਂ 'ਤੇ ਕੀਤੀ ਛਾਪੇਮਾਰੀ; ਹੁੱਕਾ ਤੇ ਨਸ਼ੀਲੇ ਪਦਾਰਥ ਕੀਤੇ ਬਰਾਮਦ, ਕਈ ਗ੍ਰਿਫਤਾਰ
ਪੌਸ਼ ਇਲਾਕਿਆਂ 'ਚ ਅੰਨ੍ਹੇਵਾਹ ਨਾਬਾਲਗ ਬੱਚਿਆਂ ਨੂੰ ਸੇਵਨ ਕਰਵਾਇਆ ਜਾ ਰਿਹਾ ਹੈ।
10 ਵਜੇ ਹੋਵੇਗਾ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਅੰਤਿਮ ਸਸਕਾਰ
ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਪਰਿਵਾਰ ਅੰਤਿਮ ਸੰਸਕਾਰ ਲਈ ਰਾਜ਼ੀ ਹੋ ਗਿਆ ਸੀ।