ਪੰਜਾਬ
30 ਸਾਲ ਪੁਰਾਣੇ ਫਰਜ਼ੀ ਮੁਕਾਬਲੇ ਮਾਮਲੇ ਦੀ ਸੁਣਵਾਈ ਮੁਲਤਵੀ, ਵਕੀਲ ਪੇਸ਼ ਨਹੀਂ ਹੋਇਆ
4 ਨਵੰਬਰ ਨੂੰ ਹੋਵੇਗੀ ਸਜ਼ਾ ਦਾ ਐਲਾਨ
ਸੁਖਨਾ ਲੇਕ 'ਚ ਮਿਲੀ ਬੱਚੇ ਦੀ ਲਾਸ਼, ਮਚਿਆ ਹੜਕੰਪ
ਜਾਂਚ 'ਚ ਜੁਟੀ ਪੁਲਿਸ
ਨਾਭਾ ਜ਼ਿਲ੍ਹਾ ਜੇਲ੍ਹ 'ਚ 148 ਕੈਦੀਆਂ ਨੂੰ ਹੋਇਆ ਕਾਲਾ ਪੀਲੀਆ
ਜੇਲ੍ਹ 'ਚ ਬੰਦ 800 ਕੈਦੀਆਂ ਦੇ ਖ਼ੂਨ ਦੀ ਕੀਤੀ ਗਈ ਸੀ ਜਾਂਚ
ਵਿਆਹ ’ਚ ਪ੍ਰੋਗਰਾਮ ਲਗਾ ਕੇ ਆ ਰਹੀ ਭੰਗੜਾ ਟੀਮ ਨਾਲ ਵਾਪਰੀ ਅਣਹੋਣੀ, ਇੱਕ ਨੌਜਵਾਨ ਦੀ ਮੌਤ
5 ਨੌਜਵਾਨ ਗੰਭੀਰ ਜ਼ਖਮੀ
ਚੰਡੀਗੜ੍ਹ 'ਚ 2 ਕੇਸ ਚਿਕਨਗੁਨੀਆ ਅਤੇ 550 ਕੇਸ ਡੇਂਗੂ ਦੀ ਪੁਸ਼ਟੀ, ਮਾਹਿਰਾਂ ਮੁਤਾਬਿਕ ਹਾਲਾਤ ਕਾਬੂ ਹੇਠ
ਡਾਇਰੈਕਟਰ ਸਿਹਤ ਸੇਵਾਵਾਂ ਅਨੁਸਾਰ ਐਮਰਜੈਂਸੀ 'ਚ ਵਾਇਰਲ ਨਾਲ ਸੰਬੰਧਿਤ ਔਸਤਨ 15 ਮਰੀਜ਼ ਰੋਜ਼ਾਨਾ ਆ ਰਹੇ ਹਨ।
ਪੰਜਾਬ ਫੇਰੀ ’ਤੇ ਆਉਣਗੇ PM ਨਰਿੰਦਰ ਮੋਦੀ, 5 ਨਵੰਬਰ ਨੂੰ ਜਾਣਗੇ ਡੇਰਾ ਬਿਆਸ
ਉਹਨਾਂ ਦੀ ਡੇਰਾ ਬਿਆਸ ਫੇਰੀ ਨੂੰ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ।
ਕਪੂਰਥਲਾ ਜੇਲ੍ਹ 'ਚ 8 ਹਵਾਲਾਤੀਆਂ ਕੋਲੋਂ ਮਿਲੇ 10 ਮੋਬਾਈਲ ਫੋਨ
8 ਸਿਮ ਕਾਰਡ ਅਤੇ 3 ਬੈਟਰੀਆਂ ਵੀ ਹੋਈਆਂ ਬਰਾਮਦ
'ਆਪ' ਸਰਕਾਰ ਦੇ ਰਾਜ 'ਚ ਰਿਸ਼ਵਖੋਰਾਂ ਦੀ ਖੈਰ ਨਹੀਂ, 68 ਲੋਕ ਕੀਤੇ ਗ੍ਰਿਫ਼ਤਾਰ, ਕਈ ਸਾਬਕਾ ਮੰਤਰੀ ਵੀ ਰਾਡਾਰ 'ਤੇ
ਮਿਲੀਆਂ 3.5 ਲੱਖ ਤੋਂ ਵੱਧ ਸ਼ਿਕਾਇਤਾਂ
ਮੁਖਤਾਰ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਵਕੀਲਾਂ 'ਤੇ ਖਰਚੇ ਗਏ 55 ਲੱਖ ਰੁਪਏ, ਪ੍ਰਮੁੱਖ ਸਕੱਤਰ ਨੇ ਡੀਜੀਪੀ ਤੋਂ ਮੰਗੀ ਰਿਪੋਰਟ
ਜਾਂਚ ਦੌਰਾਨ ਵੱਡੇ ਅਫ਼ਸਰਾਂ ’ਤੇ ਡਿੱਗੇਗੀ ਗਾਜ!
ਪੰਜਾਬ ’ਚ ਹੁਣ ਆਸ਼ਾ ਵਰਕਰਾਂ ਵੀ ਦੇਣਗੀਆਂ ਐਮਰਜੈਂਸੀ ਸੇਵਾਵਾਂ, ਦਿੱਤੀ ਜਾਵੇਗੀ ਵਿਸ਼ੇਸ਼ ਸਿਖਲਾਈ
ਇਸ ਦੇ ਲਈ ਜਿੱਥੇ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ, ਉੱਥੇ ਮੋਬਾਈਲ ਵੀ ਉਪਲਬਧ ਕਰਵਾਏ ਜਾਣਗੇ