ਪੰਜਾਬ
ਪੰਜਾਬ ਸਰਕਾਰ ਨੇ ਸਰਹੱਦ ਨਾਲ ਲੱਗਦੇ ਇਕ ਕਿਲੋਮੀਟਰ ਘੇਰੇ ’ਚ ਮਾਈਨਿੰਗ ’ਤੇ ਲਗਾਈ ਰੋਕ
2 KM ਘੇਰੇ ’ਚ ਸਟੋਨ ਕਰੱਸ਼ਰ ਅਤੇ ਸਕ੍ਰੀਨਿੰਗ ਕਮ ਵਾਸ਼ਿੰਗ ਪਲਾਂਟ ਲਗਾਉਣ ਦੀ ਮਨਜ਼ੂਰੀ ਨਹੀਂ
ਦਿੱਲੀ: ਨਰੇਲਾ ਇੰਡਸਟ੍ਰੀਅਲ ਏਰੀਆ ਸਥਿਤ ਫੈਕਟਰੀ ਵਿਚ ਲੱਗੀ ਭਿਆਨਕ ਅੱਗ, ਦੋ ਦੀ ਮੌਤ
ਅੱਗ ਬੁਝਾਊ ਦਸਤੇ ਦੀਆਂ 10 ਗੱਡੀਆਂ ਮੌਕੇ 'ਤੇ ਮੌਜੂਦ
ਸ੍ਰੀ ਗੋਇੰਦਵਾਲ ਸਾਹਿਬ ਵਿਖੇ ਵਾਪਰਿਆ ਦਰਦਨਾਕ ਹਾਦਸਾ, ਮੋਟਰਸਾਈਕਲ ਨੂੰ ਟੱਕਰ ਵੱਜਣ ਨਾਲ ਪ੍ਰਵਾਸੀ ਨੌਜਵਾਨ ਦੀ ਮੌਤ
ਹਾਦਸੇ ਵਿੱਚ ਮਰਨ ਵਾਲਾ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ
ਜਲੰਧਰ ਦੇ ਪਿੰਡ ਚੱਕ ਝੰਡੂ ’ਚ ਲੁਕੇ 4 ਗੈਂਗਸਟਰ ਪੁਲਿਸ ਨੇ ਕੀਤੇ ਕਾਬੂ
ਕਰੀਬ 7 ਘੰਟੇ ਤੱਕ ਚੱਲਿਆ ਪੁਲਿਸ ਦਾ ਆਪਰੇਸ਼ਨ
ਚੰਡੀਗੜ੍ਹ ਟਰੈਫਿਕ ਪੁਲਿਸ ਨੇ ਆਪਣੀ ਹੀ PCR ਦਾ ਕੱਟਿਆ ਚਲਾਨ, ਜਾਣੋ ਪੂਰਾ ਮਾਮਲਾ
ਫੋਟੋ ਸੋਸ਼ਲ ਮੀਡੀਆ 'ਤੇ ਪਾਈ ਤਾਂ ਟ੍ਰੈਫਿਕ ਪੁਲਿਸ ਨੂੰ ਕਰਨੀ ਪਈ ਕਾਰਵਾਈ
ਸੁੰਦਰ ਸ਼ਾਮ ਅਰੋੜਾ 'ਤੇ ਸ਼ਿਕੰਜ਼ਾ, ਇੰਡਸਟਰੀਅਲ ਏਰੀਆ 'ਚ ਫਿਲਿਪਸ ਕੰਪਨੀ ਦੀ ਜ਼ਮੀਨ ’ਤੇ ਪਲਾਟ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ
ਇਸ ਮਾਮਲੇ ਵਿੱਚ ਸੁੰਦਰ ਸ਼ਾਮ ਅਰੋੜਾ ਦੀ ਭੂਮਿਕਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਾਂਚ ਕੀਤੀ ਜਾ ਰਹੀ ਹੈ।
ਬਹੁ-ਕਰੋੜੀ ਡਰੱਗ ਮਾਮਲਾ: ਬਿਕਰਮ ਮਜੀਠੀਆ ਦੀ ਜ਼ਮਾਨਤ ਖ਼ਿਲਾਫ਼ ਸੁਪਰੀਮ ਕੋਰਟ ਜਾਵੇਗੀ ਪੰਜਾਬ ਸਰਕਾਰ
ਮਜੀਠੀਆ ਨੂੰ ਅਗਸਤ 2022 ਵਿਚ ਜ਼ਮਾਨਤ ਮਿਲਣ ਤੋਂ ਦੋ ਮਹੀਨੇ ਬਾਅਦ ਪੰਜਾਬ ਸਰਕਾਰ ਨੂੰ SLP ਦਾਇਰ ਕਰਨ ਦੀ ਮਨਜ਼ੂਰੀ ਮਿਲ ਗਈ ਹੈ।
ਅਵਾਰਾ ਪਸ਼ੂਆਂ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ: 2 ਮਾਸੂਮ ਬੱਚਿਆਂ ਦੀ ਗਈ ਜਾਨ
ਮਾਤਾ ਵੈਸ਼ਨੋ ਦੇਵੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਵਾਪਸ ਸਹਾਰਨਪੁਰ ਪਰਤ ਰਹੇ ਸਨ।
ਲੁਧਿਆਣਾ ਵਿਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ 'ਰੈੱਡ ਨੋਟਿਸ’, ਹੁਣ ਤੱਕ ਸਾਹਮਣੇ ਆਏ ਪਰਾਲੀ ਸਾੜਨ ਦੇ 750 ਮਾਮਲੇ
ਜ਼ਿਲ੍ਹੇ ’ਚ ਕਿਸਾਨਾਂ ਨੂੰ ਹੁਣ ਤੱਕ 1.92 ਲੱਖ ਦਾ ਜੁਰਮਾਨਾ ਤੇ 57 ਕਿਸਾਨਾਂ ਦੇ ਰਿਕਾਰਡ ’ਚ ਰੈੱਡ ਐਂਟਰੀ
ਲੁਧਿਆਣਾ 'ਚ ਜ਼ਹਿਰੀਲੀ ਗੈਸ ਦਾ ਲੀਕੇਜ: ਗਿਆਸਪੁਰਾ ਫੈਕਟਰੀ 'ਚ ਵਾਪਰਿਆ ਹਾਦਸਾ, ਇਲਾਕਾ ਸੀਲ
ਜਿਸ ਫੈਕਟਰੀ ਤੋਂ ਗੈਸ ਲੀਕ ਹੋਈ ਹੈ, ਉਹ ਕਾਰਬਨ ਡਾਈਆਕਸਾਈਡ ਬਣਾਉਣ ਵਾਲੀ ਫੈਕਟਰੀ ਹੈ