ਪੰਜਾਬ
ਫਿਲੌਰ ਪੁਲਿਸ ਦੀ ਵੱਡੀ ਕਾਰਵਾਈ, 3 ਗੈਂਗਸਟਰ ਹਥਿਆਰਾਂ ਸਮੇਤ ਕਾਬੂ
ਪੁਲਿਸ ਨੇ ਪੁੱਛਗਿੱਛ ਕੀਤੀ ਸ਼ੁਰੂ
ਫੌਜਾ ਸਿੰਘ ਸਰਾਰੀ ਨੇ ਸਹੇੜਿਆ ਨਵਾਂ ਵਿਵਾਦ, ਪਹੁੰਚੇ ਸੌਦਾ ਸਾਧ ਦੇ ਡੇਰੇ
ਡੇਰੇ ਵੱਲੋਂ ਕੀਤਾ ਗਿਆ ਸਨਮਾਨਿਤ
ਲੁਧਿਆਣਾ: ਸਰਪੰਚ ਕਤਲ ਮਾਮਲੇ ’ਚ ਅਦਾਲਤ ਨੇ ਅਕਾਲੀ ਆਗੂ ਸਮੇਤ 2 ਨੂੰ ਸੁਣਾਈ ਉਮਰਕੈਦ ਦੀ ਸਜ਼ਾ, 50-50 ਹਜ਼ਾਰ ਰੁਪਏ ਲਗਾਇਆ ਜੁਰਮਾਨਾ
ਜੁਰਮਾਨਾ ਅਦਾ ਨਾ ਕਰਨ ’ਤੇ ਸਜ਼ਾ 6 ਮਹੀਨੇ ਹੋਰ ਵਧਾ ਦਿੱਤੀ ਜਾਵੇਗੀ
ਜਾਅਲੀ ਦਸਤਾਵੇਜ਼ਾਂ ਨਾਲ ਖੁਲਵਾਇਆ ਬੈਂਕ ਖਾਤਾ: ਬਿਨਾਂ ਵੀਜ਼ੇ ਤੋਂ ਰਹਿ ਰਹੀ ਸੀ ਵਿਦੇਸ਼ੀ ਲੜਕੀ, ਜਲੰਧਰ ਤੋਂ ਪੁਲਿਸ ਨੇ ਕੀਤੀ ਕਾਬੂ
ਰੂਸੀ ਲੜਕੀ ਇਨੈਲੋ ਦੇ ਵੀਜ਼ੇ ਦੀ ਮਿਆਦ 2017 ਵਿੱਚ ਖ਼ਤਮ ਹੋ ਗਈ ਸੀ।
ਸੰਦੀਪ ਨੰਗਲ ਅੰਬੀਆ ਦੀ ਪਤਨੀ ਹੋਈ LIVE: ਕਿਹਾ- ਦੋਸ਼ੀ ਕਰਤਾਰ ਪੈਲੇਸ 'ਚ ਬੈਠਾ ਸੀ ਪੁਲਿਸ ਨੇ ਨਹੀਂ ਕੀਤਾ ਗ੍ਰਿਫ਼ਤਾਰ
SSP ਨੇ ਦੋਸ਼ੀ ਨੂੰ ਗ੍ਰਿਫ਼ਤਾਰੀ ਕਰਨ ਦੀ ਬਜਾਏਮੇਰੇ ਤੋਂ ਸਬੂਤ ਮੰਗੇ
ਇਕ ਰਾਸ਼ਟਰ, ਇਕ ਪੁਲਿਸ ਵਰਦੀ ਦਾ ਵਿਚਾਰ ਸੰਘੀ ਢਾਂਚੇ ਨੂੰ ਤੋੜਨ ਦੀ ਸਾਜ਼ਸ਼ : ਪ੍ਰਤਾਪ ਬਾਜਵਾ
ਕਿਹਾ, ਸਾਰੇ ਰਾਜਾਂ ਵਿਚ ਐਨ ਆਈ ਏ ਦੇ ਦਫ਼ਤਰ ਬਣਾਉਣਾ ਵੀ ਸੰਘੀ ਢਾਂਚੇ ’ਤੇ ਹਮਲਾ
ਚੰਡੀਗੜ੍ਹ 'ਚ ਲਾਰੈਂਸ ਦਾ ਗੁਰਗਾ ਗ੍ਰਿਫ਼ਤਾਰ, ਗੈਂਗਸਟਰ ਦੀਪਕ ਟੀਨੂੰ ਦਾ ਵੀ ਖ਼ਾਸ
ਅਮਰੀਕਾ ਦੀ ਬਣੀ ਪਿਸਟਲ ਵੀ ਬਰਾਮਦ
CBI ਵੱਲੋਂ ਕਾਰੋਬਾਰੀ ਨੀਰਜ ਸਲੂਜਾ ਦਾ ਪੰਜ ਦਿਨ ਦਾ ਰਿਮਾਂਡ ਹਾਸਲ, ਮੁਹਾਲੀ ਅਦਾਲਤ 'ਚ ਕੀਤਾ ਗਿਆ ਸੀ ਪੇਸ਼
ਸ਼ੁੱਕਰਵਾਰ ਨੂੰ ਸੀਬੀਆਈ ਨੇ ਸਲੂਜਾ ਨੂੰ ਦਿੱਲੀ ਦੇ ਦਫਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਸਲੂਜਾ ਐਸਈਐਲ ਟੈਕਸਟਾਈਲ ਦੀ ਡਾਇਰੈਕਟਰ ਹੈ।
ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਡੇਂਗੂ ਵਿਰੋਧੀ ਗਤੀਵਿਧੀਆਂ ਵਿਚ ਤੇਜੀ ਲਿਆਉਣ ਦੇ ਨਿਰਦੇਸ਼
ਸਿਹਤ ਮੰਤਰੀ ਨੇ ਸਾਰੇ ਭਾਈਵਾਲਾਂ ਨੂੰ ਵੈਕਟਰ ਬੋਰਨ ਬਿਮਾਰੀ ਵਿਰੁੱਧ ਮਿਲ ਕੇ ਕਦਮ ਚੁੱਕਣ ਲਈ ਕਿਹਾ