ਪੰਜਾਬ
ਕਾਂਗਰਸ ਵਰਕਿੰਗ ਕਮੇਟੀ 'ਚ ਪੰਜਾਬ ਦਾ ਇੱਕ ਵੀ ਨੇਤਾ ਸ਼ਾਮਲ ਨਾ ਹੋਣਾ ਪੰਜਾਬ ਕਾਂਗਰਸ ਲਈ ਡੁੱਬ ਕੇ ਮਰਨ ਵਾਲੀ ਗੱਲ: ਸੁੱਖਮਿੰਦਰਪਾਲ ਸਿੰਘ ਗਰੇਵਾਲ
ਪੰਜਾਬ ਨਾਲ ਕਦੇ ਸਬੰਧਿਤ ਰਿਹਾ ਇਕੋ ਇਕ ਨਾਂਅ ਅੰਬਿਕਾ ਸੋਨੀ ਦਾ ਹੈ, ਜਿਨ੍ਹਾਂ ਦੀ ਇਸ ਵੇਲੇ ਪੰਜਾਬ ਕਾਂਗਰਸ ਵਿਚ ਅਤੇ ਪੰਜਾਬ ਵਿਚ ਕੋਈ ਸਰਗਰਮੀ ਨਹੀਂ ਹੈ।
ਕੁਲਤਾਰ ਸਿੰਘ ਸੰਧਵਾਂ ਵੱਲੋਂ ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ
ਇਸ ਮੌਕੇ ਸੰਧਵਾਂ ਨੇ ਦੱਤਤਰਯਾ ਨਾਲ ਆਪਣੇ ਤਜਰਬੇ ਸਾਂਝੇ ਕੀਤੇ।
ਗੁਜਰਾਤ ਦੇ ਲੋਕ 27 ਸਾਲ ਦੇ ਭ੍ਰਿਸ਼ਟ ਰਾਜ ਨੂੰ ਖ਼ਤਮ ਕਰਕੇ ਨਵੇਂ ਸਿਆਸੀ ਦੌਰ ਦੀ ਕਰਨਗੇ ਸ਼ੁਰੂਆਤ: ਭਗਵੰਤ ਮਾਨ
-ਕਿਹਾ, 'ਆਪ' ਕਿਸੇ ਦੀ 'ਬੀ' ਟੀਮ ਨਹੀਂ, ਅਸੀਂ ਗੁਜਰਾਤ ਦੇ ਲੋਕਾਂ ਸਮੇਤ 130 ਕਰੋੜ ਭਾਰਤੀਆਂ ਦੀ ਪਾਰਟੀ ਹਾਂ
ਅੰਮ੍ਰਿਤਸਰ 'ਚ ਫੜੇ ਗਏ ਲੰਡਾ ਤੇ ਰਿੰਦਾ ਦੇ ਕਰੀਬੀ 3 ਅੱਤਵਾਦੀ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੇ
ਬੀਤੇ ਸ਼ੁੱਕਰਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ
ਵਿਜੀਲੈਂਸ ਬਿਊਰੋ ਵੱਲੋਂ 31 ਅਕਤੂਬਰ ਤੋਂ ਮਨਾਇਆ ਜਾਵੇਗਾ ਵਿਜੀਲੈਂਸ ਜਾਗਰੂਕਤਾ ਹਫ਼ਤਾ
ਬਿਊਰੋ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਪਹਿਲੇ ਦਿਨ ਵਿਜੀਲੈਂਸ ਭਵਨ ਐਸ.ਏ.ਐਸ. ਨਗਰ ਵਿਖੇ ਸਹੁੰ ਚੁਕਾਈ ਜਾਵੇਗੀ
ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ ਟੀਮ ਲਈ ਰਾਜਪਾਲ ਨੂੰ ਭੇਜੇ ਗਏ 3 ਵਿਧਾਇਕਾਂ ਦੇ ਨਾਂਅ
ਅਜੀਤਪਾਲ ਸਿੰਘ ਕੋਹਲੀ, ਡਾ. ਬਲਬੀਰ ਸਿੰਘ ਤੇ ਨਰਿੰਦਰ ਕੌਰ ਭਰਾਜ ਦੇ ਨਾਂਅ ਹਨ ਸ਼ਾਮਲ
ਮਸਕਟ ’ਚ ਫ਼ਸੇ 15 ਪੰਜਾਬੀਆਂ ਸਣੇ 40 ਭਾਰਤੀ, ਪੰਜਾਬ ਦੇ ਨੌਜਵਾਨ ਨੇ ਵੀਡੀਓ ਭੇਜ ਸੀਐੱਮ ਮਾਨ ਨੂੰ ਲਗਾਈ ਮਦਦ ਦੀ ਗੁਹਾਰ
ਦਰਅਸਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਉਹ ਮਸਕਟ ਵਿਚ ਫ਼ਸ ਗਏ ਹਨ
ਪਲਾਸਟਿਕ ਦੀ ਵਰਤੋਂ ਕਰਨ ਨਾਲ ਸੜਕਾਂ ਦੇ ਨਿਰਮਾਣ ਉਤੇ ਲਾਗਤ ਆਵੇਗੀ ਘੱਟ: ਡਾ. ਨਿੱਜਰ
ਪਲਾਸਟਿਕ ਰਹਿੰਦ-ਖੂੰਹਦ ਦੀ ਸਮੱਸਿਆਂ ਨਿਪਟਾਉਣ ਵਿੱਚ ਵੀ ਮਿਲੇਗੀ ਸਫਲਤਾ
ਸੌਦਾ ਸਾਧ ਦੀ ਪੈਰੋਲ ’ਤੇ ਮਨੀਸ਼ਾ ਗੁਲਾਟੀ ਨੇ ਟਿੱਪਣੀ ਤੋਂ ਕੀਤਾ ਇਨਕਾਰ, ਕਿਹਾ- ਇਹ ਦੂਜੇ ਸੂਬੇ ਦਾ ਮਾਮਲਾ
ਉਹਨਾਂ ਕਿਹਾ ਕਿ ਇਹ ਕੰਮ ਸਰਕਾਰਾਂ ਦਾ ਹੈ, ਕਮਿਸ਼ਨ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ।
ਵਿਦਿਆਰਥੀ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜਾਂ ਨੂੰ ਮਜ਼ਬੂਤ ਕੀਤਾ ਜਾਵੇਗਾ: ਮੀਤ ਹੇਅਰ
ਉਚੇਰੀ ਸਿੱਖਿਆ ਮੰਤਰੀ ਨੇ ਸੂਬੇ ਦੇ ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਕੀਤੀ ਮੀਟਿੰਗ