ਪੰਜਾਬ
ਬਠਿੰਡਾ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ, RTO ਦਫ਼ਤਰ ਦੇ 2 ਏਜੰਟ ਗ੍ਰਿਫ਼ਤਾਰ
ਫਰਜ਼ੀ NOC 'ਤੇ ਗੱਡੀਆਂ ਵੇਚਣ ਦੇ ਇਲਜ਼ਾਮ
Punjab News: ਮਨੋਰੰਜਨ ਕਾਲੀਆ ਦੇ ਘਰ ’ਤੇ ਹੋਏ ਹਮਲੇ ਦੀ 'ਆਪ' ਬੁਲਾਰੇ ਨੀਲ ਗਰਗ ਨੇ ਕੀਤੀ ਨਿੰਦਿਆ
ਕਿਹਾ, ਲਾਰੈਂਸ ਬਿਸ਼ਨੋਈ ਅਤੇ ਉਸ ਦੇ ਪਾਕਿਸਤਾਨੀ ਸਾਥੀ ਨਹੀਂ ਚਾਹੁੰਦੇ ਕਿ ਪੰਜਾਬ ‘ਰੰਗਲਾ ਪੰਜਾਬ’ ਬਣੇ।
ਮਨੋਰੰਜਨ ਕਾਲੀਆਂ ਦੇ ਘਰ ’ਤੇ ਹੋਏ ਹਮਲੇ ਤੋਂ ਬਾਅਦ ਬੋਲੇ ਸੁਨੀਲ ਜਾਖੜ
ਕਿਹਾ, ਪੰਜਾਬ ਵਿਚ ਡਕੈਤੀ, ਗੁੰਡਾਗਰਦੀ, ਗੈਂਗਸਟਰਵਾਦ, ਮਾਫ਼ੀਆ ਸਿਰ ਚੁੱਕ ਰਿਹੈ
Moga News: ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਪਰੇਗਾਬਲਿਨ 300mg ਕੈਪਸੂਲ ਦੀ ਸੇਲ ’ਤੇ ਲਗਾਈ ਅੰਸ਼ਿਕ ਪਾਬੰਦੀ
ਡਾਕਟਰ ਬਹੁਤ ਜਰੂਰੀ ਹਾਲਾਤਾਂ ਵਿੱਚ ਹੀ ਪਰੇਗਾਬਲਿਨ 75 ਐਮ.ਜੀ. ਤੋਂ ਵੱਧ ਮਾਤਰਾ ਮਰੀਜ ਨੂੰ ਲਿਖਣ- ਵਧੀਕ ਡਿਪਟੀ ਕਮਿਸ਼ਨਰ ਚਾਰੂਮਿਤਾ
Amritsar News: ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪੈਦਲ ਯਾਤਰਾ 6ਵੇਂ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਹੋਈ ਸਮਾਪਤ
ਰਾਜਪਾਲ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ
ਸਾਬਕਾ ਰਾਜ ਸਭਾ ਮੈਂਬਰ Tarlochan Singh ਨਾਲ ਭਖਦੇ ਪੰਥਕ ਮਸਲਿਆਂ ’ਤੇ ਬੇਬਾਕ ਗੱਲਬਾਤ
ਕਿਹਾ, ਮੌਜੂਦਾ ਜਥੇਦਾਰ ਸਾਹਿਬ ਦੀ ਚੋਣ ਪ੍ਰਕਿਰਿਆ ’ਤੇ ਤਾਂ ਸਾਨੂੰ ਸ਼ਰਮ ਆ ਰਹੀ
Punjab News: ਲਾਰੈਂਸ ਬਿਸ਼ਨੋਈ ਪਾਕਿਸਤਾਨ ਨਾਲ ਮਿਲ ਕੇ ਪੰਜਾਬ 'ਚ ਇਸ ਤਰ੍ਹਾਂ ਦੇ ਹਮਲੇ ਕਰਵਾ ਰਿਹੈ: ਮੰਤਰੀ ਮੋਹਿੰਦਰ ਭਗਤ
ਮਨੋਰੰਜਨ ਕਾਲੀਆ 'ਤੇ ਘਰ 'ਤੇ ਹਮਲੇ ਦਾ ਮਾਮਲਾ
ਅਮਨ ਅਰੋੜਾ ਨੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ, ਕਿਹਾ- ਜਲਦ ਗ੍ਰਿਫ਼ਤਾਰ ਹੋਣਗੇ ਦੋਸ਼ੀ
''ਹਮਲੇ ਦੀ ਖ਼ਬਰ ਸੁਣ ਦੇਰ ਰਾਤ ਫ਼ੋਨ ਕਰ ਕੇ ਜਾਣਿਆ ਹਾਲ ਚਾਲ''
Mansa Farmer Suicide News: ਮਾਨਸਾ ਵਿੱਚ ਕਰਜ਼ੇ ਦੇ ਸਤਾਏ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਸਿਰ ਸੀ ਕਰੀਬ 7 ਲੱਖ ਦਾ ਕਰਜ਼ਾ
Mansa Farmer Suicide News: ਕਰਜ਼ਾ ਲੈ ਕੇ ਖ਼ਰੀਦਿਆ ਟਰੈਕਟਰ
Punjab News: ਸ਼੍ਰੋਮਣੀ ਅਕਾਲੀ ਦਲ ਦੇ 8 ਪ੍ਰਮੁੱਖ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
ਕਰਨੈਲ ਸਿੰਘ ਪੀਰ ਮੁਹੰਮਦ ਵਲੋਂ ਬੀਤੇ ਦਿਨ ਦਿੱਤੇ ਅਸਤੀਫ਼ਾ ਦੇ ਫ਼ੈਸਲੇ ਨਾਲ ਪ੍ਰਗਟਾਈ ਪੂਰਨ ਸਹਿਮਤੀ