ਪੰਜਾਬ
ਬੀਐਸਐਫ ਨੇ ਹਾਈ ਕੋਰਟ ਵਿਚ ਦਾਖਲ ਕੀਤਾ ਜਵਾਬ, ‘ਨਾਜਾਇਜ਼ ਮਾਈਨਿੰਗ ਕਾਰਨ ਫ਼ੌਜ ਦੇ ਬੰਕਰਾਂ ਦਾ ਹੋ ਰਿਹਾ ਨੁਕਸਾਨ’
ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਖਲ ਕਰਨ ਲਈ ਹਾਈ ਕੋਰਟ ਤੋਂ ਸਮਾਂ ਮੰਗਿਆ ਹੈ।
HC 'ਚ ਲਾਅ ਅਫ਼ਸਰਾਂ ਦੇ ਰਾਖਵੇਂਕਰਨ ਨੂੰ ਚੁਣੌਤੀ, ਸੋਮਵਾਰ ਨੂੰ ਆਵੇਗਾ ਫ਼ੈਸਲਾ
- AG ਦਫ਼ਤਰ 'ਚ ਪੋਸਟ ਭਰਨੀ ਨਿਯੁਕਤੀ ਨਹੀਂ- ਪਟੀਸ਼ਨਕਰਤਾ
ਪੰਜਾਬ ਪੁਲਿਸ ਦੇ ਸਾਈਬਰ ਸੈੱਲ ਨੂੰ ਵਟਸਐਪ ਦੀ ਫ਼ਰਜ਼ੀ ਵਰਤੋਂ ਕਰਨ ਵਾਲੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਣ ਲਈ ਮਿਲਿਆ ਪਹਿਲਾ ਇਨਾਮ
- ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਇਸਨੂੰ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਦੱਸਿਆ, ਸਾਈਬਰ ਕਰਾਈਮ ਟੀਮ ਨੂੰ ਦਿੱਤੀ ਵਧਾਈ
ਗੁਰਦਾਸਪੁਰ ਸਿਵਲ ਹਸਪਤਾਲ ਅੰਦਰ ਡਾਕਟਰਾਂ ਨੇ ਮੀਡੀਆ ਦੇ ਆਉਣ ‘ਤੇ ਲਗਾਈ ਪਾਬੰਦੀ
ਵੱਖ-ਵੱਖ ਥਾਵਾਂ ’ਤੇ Media Persons Are Not Allowed ਦੇ ਲੱਗੇ ਬੋਰਡ
ਨਿਹੰਗਾਂ ਨੇ ਕੀਤਾ ਨੌਜਵਾਨ ਦਾ ਕਤਲ, ਘਟਨਾ CCTV 'ਚ ਕੈਦ
ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਿਸ ਨੇ ਖੂਨ ਨਾਲ ਲੱਥਪਥ ਹੋਈ ਲਾਸ਼ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਠੇਕਾ ਖੋਲ੍ਹਣ ਆਏ ਇੰਸਪੈਕਟਰ ਸਣੇ ਐਕਸਾਈਜ਼ ਮਹਿਕਮੇ ਦਾ ਸਟਾਫ਼ ਚੜ੍ਹਿਆ ਲੋਕਾਂ ਦੇ ਅੜਿੱਕੇ, ਜਾਣੋ ਪੂਰਾ ਮਾਮਲਾ
ਰਿਹਾਇਸ਼ੀ ਇਲਾਕੇ ’ਚ ਖੁੱਲ੍ਹਣ ਜਾ ਰਿਹਾ ਸੀ ਪੰਜਵਾਂ ਠੇਕਾ
ਸਹੁਰਿਆਂ ਤੋਂ ਤੰਗ ਆ ਕੇ ਔਰਤ ਨੇ 2 ਮਾਸੂਮ ਬੱਚਿਆਂ ਸਮੇਤ ਨਹਿਰ ’ਚ ਮਾਰੀ ਛਾਲ, ਧੀ ਬਚੀ, ਪੁੱਤ ਤੇ ਮਾਂ ਦੀ ਹੋਈ ਮੌਤ
ਪੇਕਾ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਕੀਤੀ ਮੰਗ
ਅੰਮ੍ਰਿਤਸਰ: ਸਕੂਲ ਦੇ 3 ਬੱਚਿਆਂ ਨੇ ਹੀ ਭੇਜਿਆ ਸੀ ਧਮਕੀ ਭਰਿਆ ਮੈਸੇਜ, ਸਾਈਬਰ ਸੈੱਲ ਨੇ 2 ਘੰਟਿਆਂ ’ਚ ਕੀਤੇ ਟਰੇਸ
ਪੁਲਿਸ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਨਾਬਾਲਗ ਹੋਣ ਕਾਰਨ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਪਰ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਨਾਭਾ ਜੇਲ ’ਚ ਬੰਦ ਸਾਧੂ ਸਿੰਘ ਧਰਮਸੋਤ ਹੋਏ ਰਿਹਾਅ, ਕਿਹਾ- ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ
ਵਰਕਰਾਂ ਵਲੋਂ ਲੱਡੂ ਵੰਡ, ਭੰਗੜੇ ਪਾ ਕੇ ਅਤੇ ਢੋਲ ਵਜਾ ਕੇ ਸਾਧੂ ਸਿੰਘ ਧਰਮਸੋਤ ਜ਼ਿੰਦਾਬਾਦ ਦੇ ਨਾਹਰਿਆਂ ਨਾਲ ਸਵਾਗਤ ਕੀਤਾ ਗਿਆ।
ਹੁਣ ਮੇਲਾ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਦੀ ਮਨਜ਼ੂਰੀ ਲਾਜ਼ਮੀ, ਸਰਕਾਰ ਨੇ ਮੇਲਿਆਂ ਸਬੰਧੀ ਜਾਰੀ ਕੀਤੀਆਂ ਨਵੀਆਂ ਹਦਾਇਤਾਂ
ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਸਬੰਧੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।