ਪੰਜਾਬ
ਕਾਂਗਰਸ ਵੱਲੋਂ ਦੇਸ਼ 'ਚ ਦਲਿਤਾਂ 'ਤੇ ਹੋ ਰਹੇ ਅਤਿਆਚਾਰਾਂ ਦੀ ਕੜੀ ਨਿੰਦਾ
ਭਾਜਪਾ ਸਰਕਾਰ 'ਤੇ ਸਾਧਿਆ ਨਿਸ਼ਾਨਾ
ਅੰਮ੍ਰਿਤਸਰ ਸਰਹੱਦ 'ਤੇ BSF ਨੇ ਹੈਰੋਇਨ, ice ਡਰੱਗ ਤੇ ਗੋਲਾ ਬਾਰੂਦ ਕੀਤਾ ਬਰਾਮਦ
BSF ਨੇ ਪੰਜਾਬ ਪੁਲਿਸ ਨਾਲ ਚਲਾਇਆ ਇੱਕ ਸਾਂਝਾ ਸਰਚ ਆਪ੍ਰੇਸ਼ਨ
ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦਾ ਹੋਇਆ ਸਸਕਾਰ
ਦਿਲ ਦਾ ਦੌਰਾ ਪੈਣ ਤੋਂ ਬਾਅਦ ਵੀਰਵਾਰ ਨੂੰ ਹੋਈ ਸੀ ਮੌਤ
ਪੁਰਾਣੀ ਰੰਜਿਸ਼ ਕਾਰਨ ਸਕੂਲ ਟੀਚਰ 'ਤੇ ਕਲਾਸ ਲਗਾਉਂਦੇ ਸਮੇਂ ਕੀਤੀ ਫਾਇਰਿੰਗ
ਟੀਚਰ ਨੇ ਭੱਜ ਕੇ ਬਚਾਈ ਜਾਨ, ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ
ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਅਵਾਰਾ ਪਸ਼ੂਆਂ ਦਾ ਮਾਮਲਾ ਪੁੱਜਿਆ ਹਾਈਕੋਰਟ, ਸਰਕਾਰ ਤੋਂ ਹਾਈਕੋਰਟ ਨੇ ਮੰਗਿਆ ਜਵਾਬ
ਅਵਾਰਾ ਪਸ਼ੂਆਂ ਦੇ ਮਾਮਲੇ 'ਤੇ ਕੀਤੀ ਜਵਾਬ ਤਲਬੀ
Punjab News: ਤਿਉਹਾਰਾਂ ਦੇ ਸੀਜ਼ਨ 'ਚ ਅੱਤਵਾਦੀ ਹਮਲੇ ਦਾ ਅਲਰਟ!, ਪੰਜਾਬ ਸਮੇਤ ਦੇਸ਼ ਭਰ 'ਚ ਹਮਲਿਆਂ ਦਾ ਖਦਸ਼ਾ
Punjab News: ਕੇਂਦਰੀ ਏਜੰਸੀਆਂ ਨੇ ਜਾਰੀ ਕੀਤਾ ਅਲਰਟ : ਸੂਤਰ
ਮਹਿਲਾ ਕਮਿਸ਼ਨ ਨੇ ਐਸ.ਐਚ.ਓ. ਭੂਸ਼ਣ ਕੁਮਾਰ ਮਾਮਲੇ 'ਚ ਐਸ.ਐਸ.ਪੀ. ਨੂੰ ਕੀਤਾ ਨੋਟਿਸ ਜਾਰੀ
ਕਮਿਸ਼ਨ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਵੇਖਦਾ ਹੈ
Mohali Court ਨੇ ਪਿਉ-ਪੁੱਤ ਨੂੰ ਸੁਣਾਈ ਉਮਰ ਕੈਦ ਦੀ ਸਜਾ, ਦੋ ਬਰੀ
ਨੌਜਵਾਨ ਦੀ ਹਤਿਆ ਦਾ 8 ਸਾਲ ਪੁਰਾਣਾ ਮਾਮਲੇ
ਬਾਡੀ ਬਿਲਡਰ ਵਰਿੰਦਰ ਘੁੰਮਣ ਦਾ ਜਲੰਧਰ ਵਿਖੇ ਹੋਵੇਗਾ ਅੰਤਿਮ ਸੰਸਕਾਰ
ਬੀਤੇ ਦਿਨੀ ਹਾਰਟ ਅਟੈਕ ਨਾਲ ਹੋਈ ਸੀ ਮੌਤ
Punjab Weather News: ਪੰਜਾਬ ਵਿੱਚ ਠੰਢ ਦੀ ਲਹਿਰ ਤੇਜ਼, ਤਾਪਮਾਨ ਆਮ ਨਾਲੋਂ 3% ਗਿਰਾਵਟ
ਰਾਤਾਂ ਠੰਢੀਆਂ ਹਨ ਅਤੇ ਦਿਨ ਦਾ ਤਾਪਮਾਨ ਡਿੱਗ ਗਿਆ ਹੈ।