ਪੰਜਾਬ
ਹੁਣ ਨਹੀਂ ਚੱਲੇਗੀ ਸਰਪੰਚਣੀ ਦੇ ਪਤੀ ਜਾਂ ਪੁੱਤ ਦੀ ਚੌਧਰ, ਸਰਕਾਰੀ ਮੀਟਿੰਗਾਂ 'ਚ ਸਰਪੰਚਣੀ ਦਾ ਸ਼ਾਮਲ ਹੋਣਾ ਲਾਜ਼ਮੀ
ਜੇਕਰ ਕੋਈ ਇਹਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਦੇ DGP ਵੀ.ਕੇ. ਭਾਵਰਾ ਦੀਆਂ ਖ਼ਤਮ ਹੋਣ ਵਾਲੀਆਂ 2 ਮਹੀਨਿਆਂ ਦੀਆਂ ਛੁੱਟੀਆਂ
DGP ਭਾਵਰਾ ਦੇ ਅਗਲੇ ਕਦਮ 'ਤੇ ਟਿਕੀਆਂ ਸਭ ਦੀਆਂ ਨਜ਼ਰਾਂ
ਟੈਂਡਰ ਘੁਟਾਲਾ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਭੇਜਿਆ ਗਿਆ ਜੇਲ੍ਹ
ਵਿਜੀਲੈਂਸ ਇਸ ਤੋਂ ਪਹਿਲਾਂ ਵੀ ਤਿੰਨ ਵਾਰ ਸਾਬਕਾ ਮੰਤਰੀ ਦਾ ਰਿਮਾਂਡ ਲੈ ਚੁੱਕੀ ਹੈ।
ਪਠਾਨਕੋਟ ਵਿਖੇ ਨਵਾਂ ਸਰਕਟ ਹਾਊਸ ਬਣੇਗਾ- ਮੁੱਖ ਸਕੱਤਰ
8 ਕਰੋੜ ਦੀ ਲਾਗਤ ਨਾਲ ਦੋ ਏਕੜ ਦੇ ਕਰੀਬ ਰਕਬੇ ਵਿੱਚ ਬਣੇਗਾ, ਮਾਰਚ 2024 ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ
ਡਾ. ਬੀਐਸ ਜੌਹਲ ਦੀਆਂ ਵਧੀਆਂ ਮੁਸ਼ਕਲਾਂ, ਨਹੀਂ ਮਿਲੀ ਜ਼ਮਾਨਤ, ਪਟੀਸ਼ਨ 'ਤੇ ਹੁਣ 5 ਸਤੰਬਰ ਨੂੰ ਹੋਵੇਗੀ ਸੁਣਵਾਈ
ਐਸਸੀਐਸਟੀ ਐਕਟ ਤਹਿਤ ਕੇਸ ਦਰਜ
ਵਿਦੇਸ਼ਾਂ ’ਚ ਚੋਰੀ-ਚੋਰੀ PR ਲੈਣ ਵਾਲੇ ਸਰਕਾਰੀ ਅਫ਼ਸਰ ਤੇ ਮਾਨ ਸਰਕਾਰ ਨੇ ਲਿਆ ਐਕਸ਼ਨ, ਜਾਰੀ ਕੀਤੇ ਕਾਰਵਾਈ ਦੇ ਹੁਕਮ
ਵਿਜੀਲੈਂਸ ਬਿਊਰੋ ਪੰਜਾਬ ਨੇ ਅਜਿਹੇ ਅਫ਼ਸਰਾਂ ਤੇ ਮੁਲਾਜ਼ਮਾਂ ਦੀ ਸ਼ਨਾਖ਼ਤ ਦਾ ਕੰਮ ਕੀਤਾ ਸ਼ੁਰੂ
ਤਰਨਤਾਰਨ: ਚਰਚ 'ਚ ਮੂਰਤੀਆਂ ਦੀ ਭੰਨਤੋੜ, CM ਮਾਨ ਵੱਲੋਂ ਸਖ਼ਤ ਕਾਰਵਾਈ ਦੇ ਹੁਕਮ ਜਾਰੀ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਇਸ ਘਟਨਾ ਨੂੰ ਲੈ ਕੇ ਇਸਾਈ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇ ਵਿਅਕਤੀ ਕੋਲੋਂ 65 ਲੱਖ ਰੁਪਏ ਦਾ ਸੋਨਾ ਬਰਾਮਦ
ਕਸਟਮ ਵਿਭਾਗ ਵੱਲੋਂ ਤਲਾਸ਼ੀ ਦੌਰਾਨ ਬਰਾਮਦ ਕੀਤਾ ਗਿਆ 1.24 ਕਿਲੋ ਸੋਨਾ
ਨਸ਼ੇੜੀ ਭਤੀਜੇ ਦਾ ਸ਼ਰਮਨਾਕ ਕਾਰਾ, ਨਸ਼ੇ ਲਈ ਪੈਸੇ ਨਾ ਮਿਲਣ ‘ਤੇ ਫੁੱਫੜ ਦਾ ਕੀਤਾ ਕਤਲ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
‘ਕਿਤੇ ਜਾ ਕੇ ਮਰ’ ਕਹਿਣਾ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਹੈ- ਹਾਈ ਕੋਰਟ
ਬਰਨਾਲਾ ਦੇ ਰਹਿਣ ਵਾਲੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਲੜਕੇ ਦਾ ਵਿਆਹ 22 ਮਾਰਚ 2015 ਨੂੰ ਹੋਇਆ ਸੀ।