ਪੰਜਾਬ
ਬਰਨਾਲਾ 'ਚ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ
ਮੋਟਰਸਾਈਕਲ ਦੀ ਕਾਰ ਨਾਲ ਟੱਕਰ ਹੋ ਕਾਰਨ ਵਾਪਰਿਆ ਇਹ ਹਾਦਸਾ
ਪੰਜਾਬ ਵਿਜੀਲੈਂਸ ਨੇ ਮੋਟਰ ਵਹੀਕਲ ਜਲੰਧਰ ਅਤੇ ਪ੍ਰਾਈਵੇਟ ਏਜੰਟ ਨੂੰ ਰਿਸ਼ਵਤ ਸਮੇਤ ਕੀਤਾ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ ਵਾਹਨਾਂ ਲਈ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਦੇ ਸ਼ੱਕੀ ਦਸਤਾਵੇਜ਼ਾਂ ਵੀ ਹੋਏ ਬਰਾਮਦ
ਦਰਦਨਾਕ ਹਾਦਸਾ: ਤੇਲ ਟੈਂਕਰ ਤੇ ਟਰਾਲੇ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ
ਟੱਕਰ 'ਚ ਵਾਹਨਾਂ ਦੇ ਉੱਡੇ ਪਰਖੱਚੇ
ਕਰਜ਼ੇ ਤੋਂ ਦੁਖੀ ਹੋ ਕੇ ਕਿਸਾਨ ਨੇ ਜੀਵਨ ਲੀਲਾ ਕੀਤੀ ਸਮਾਪਤ, ਮ੍ਰਿਤਕ ਕਿਸਾਨ ਸਿਰ ਸੀ 7 ਲੱਖ ਦਾ ਕਰਜ਼ਾ
ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ ਮ੍ਰਿਤਕ ਕਿਸਾਨ
ਸੋਨਾਲੀਕਾ ਦੇ ਵਾਈਸ ਚੇਅਰਮੈਨ ਅੰਮ੍ਰਿਤ ਸਾਗਰ ਮਿੱਤਲ ਨੂੰ ਮਿਲਿਆ ਪੰਜਾਬ ਸਰਕਾਰ ਵਲੋਂ ਕੈਬਿਨਟ ਰੈਂਕ
ਪੰਜਾਬ ਸਰਕਾਰ ਵਲੋਂ ਸੂਬਾ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਨਿਯੁਕਤ
ਵਿੱਤ ਮੰਤਰੀ ਹਰਪਾਲ ਚੀਮਾ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੂੰ ਲਿਖਿਆ ਪੱਤਰ
IGST ਦੇ ਨਿਪਟਾਰੇ ਲਈ ਇਨਪੁਟ ਟੈਕਸ ਕ੍ਰੈਡਿਟ ਦੀ ਵਾਪਸੀ ਨੂੰ ਵਿਚਾਰਨ ਸਬੰਧੀ ਨਿੱਜੀ ਦਖ਼ਲ ਦੀ ਕੀਤੀ ਮੰਗ
ਭਾਰਤ-ਪਾਕਿਸਤਾਨ ਸਰਹੱਦ ਤੋਂ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ
ਤਿੰਨ AK-47 ਸਮੇਤ ਪੰਜ ਰਾਈਫ਼ਲ ਅਤੇ ਦੋ ਪਿਸਤੌਲ ਬਰਾਮਦ
ਸੁਰਖ਼ੀਆਂ 'ਚ ਬਠਿੰਡਾ ਦੀ ਕੇਂਦਰੀ ਜੇਲ੍ਹ : ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ ਅਧਿਕਾਰੀਆਂ ਨੂੰ ਤਲਾਸ਼ੀ ਲੈਣ 'ਤੇ ਦਿਤੀ ਧਮਕੀ
ਪੁਲਿਸ ਨੇ ਦਰਜ ਕੀਤਾ ਗੈਂਗਸਟਰ ਸੁਖਪ੍ਰੀਤ ਬੁੱਢਾ ਅਤੇ ਹਰਸਿਮਰਨ ਖ਼ਿਲਾਫ਼ ਮਾਮਲਾ
PSPCL ਨੇ 14295 ਮੈਗਵਾਟ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਿਜਲੀ ਦੀ ਮੰਗ ਕੀਤੀ ਪੂਰੀ : ਹਰਭਜਨ ਸਿੰਘ ਈਟੀਓ
ਅਪਰੈਲ ਤੋਂ ਹੁਣ ਤੱਕ ਸਪਲਾਈ ਕੀਤੀ ਬਿਜਲੀ ਵਿੱਚ ਕੁੱਲ 12.87 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਸਾਲ 2021 ਵਿੱਚ 29,452 ਐਮਯੂ ਦੇ ਮੁਕਾਬਲੇ 33,242 ਐਮਯੂ ਹੈ।
ਮਸਤੂਆਣਾ ਵਿਖੇ ਬਣ ਰਿਹਾ ਮੈਡੀਕਲ ਕਾਲਜ ਲਟਕਿਆ, ਹਾਈਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਰੱਖੀ
-ਸੰਤ ਅਤਰ ਸਿੰਘ ਮਸਤੁਆਣਾ ਟਰੱਸਟ ਨੇ ਸਰਕਾਰ ਨੂੰ ਕਾਲਜ ਲਈ ਜ਼ਮੀਨ ਕੀਤੀ ਸੀ ਗਿਫ਼ਟ, ਸ਼੍ਰੋਮਣੀ ਕਮੇਟੀ ਮੁੜ ਪੁੱਜੀ ਹਾਈਕੋਰਟ