ਪੰਜਾਬ
Dismissed Female Constable News: ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਮੁੜ ਮਿਲਿਆ ਦੋ ਦਿਨ ਦਾ ਪੁਲਿਸ ਰਿਮਾਂਡ
Dismissed Female Constable News: ਉਸ ਦੇ ਸਾਥੀ ਬਲਜਿੰਦਰ ਸੋਨੂੰ ਨੂੰ ਵੀ ਪੁਲਿਸ ਨੇ ਕੀਤਾ ਨਾਮਜ਼ਦ
Punjab News: ਮਾਤਾ ਨੈਣਾ ਦੇਵੀ ਦੇ ਦਰਬਾਰ 'ਚ ਪਹੁੰਚੇ ਸੀ.ਐਮ ਭਗਵੰਤ ਮਾਨ, ਪਤਨੀ ਸਮੇਤ ਹਵਨ ਯੱਗ 'ਚ ਲਿਆ ਹਿੱਸਾ
Punjab News: ਸੂਬੇ ਦੀ ਖ਼ੁਸ਼ਹਾਲੀ ਲਈ ਕੀਤੀ ਅਰਦਾਸ
Punjab News :ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਿਰੋਪਾ ਨਾ ਪਵਾਏ ਜਾਣ ਦੇ ਮਾਮਲੇ ’ਚ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਦਿਤੀ ਤਿੱਖੀ ਪ੍ਰਤੀਕਿਰਿਆ
Punjab News : ਇਹ ਸਿੱਖ ਕੌਮ ’ਚ ਵੰਡੀਆਂ ਪਾਉਣ ਦੀ ਸਾਜ਼ਿਸ਼ ਹੈ। ਇਨ੍ਹਾਂ ਦਾ ਸਮਾਜਕ ਬਾਇਕਾਟ ਹੋਣਾ ਚਾਹੀਦਾ ਹੈ-ਭਾਜਪਾ ਆਗੂ ਹਰਜੀਤ ਗਰੇਵਾਲ
Kapurthala ASI Death News: ਕਪੂਰਥਲਾ 'ਚ ASI ਦੀ ਸ਼ੱਕੀ ਹਾਲਾਤ 'ਚ ਮੌਤ, ਗੋਦਾਮ 'ਚੋਂ ਮਿਲੀ ਗੋਲੀ ਲੱਗੀ ਲਾਸ਼
Kapurthala ASI Death News: ਮੈਡੀਕਲ ਛੁੱਟੀ 'ਤੇ ਚੱਲ ਰਹੇ ਸਨ ਏਐਸਆਈ
Punjab News: ਜਲੰਧਰ ਪਹੁੰਚੇ ਮੰਤਰੀ ਲਾਲਚੰਦ ਕਟਾਰੂਚੱਕ ਨੇ ਫ਼ਸਲ ਖਰੀਦ ਸਬੰਧੀ 4 ਜ਼ਿਲ੍ਹਿਆਂ ਦੇ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ
ਕਿਹਾ- 8 ਲੱਖ ਕਿਸਾਨ ਮੰਡੀਆਂ ਤੱਕ ਪਹੁੰਚਣਗੇ
Punjab News: ਪੰਜਾਬ ਵਿਚ 2 IAS ਅਤੇ ਇਕ PCS ਅਫ਼ਸਰ ਦਾ ਤਬਾਦਲਾ
ਪੰਜਾਬ ਸਰਕਾਰ ਨੇ ਹੁਕਮ ਕੀਤੇ ਜਾਰੀ
Amritsar News : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਫ਼ੌਜੀ ਪਰਿਵਾਰ ਦਾ ਬੱਚਾ ਇਸ਼ਮੀਤ ਸਿੰਘ ਲੜ ਰਿਹੈ ਹੈ DMD ਬਿਮਾਰੀ ਨਾਲ
Amritsar News : ਇਸ਼ਮੀਤ ਦੇ ਇਲਾਜ ਲਈ ਲੱਗਣਾ ਹੈ 27 ਕਰੋੜ ਦਾ ਟੀਕਾ, ਪੈਸੇ ਇਕੱਠੇ ਕਰਨ ਲਈ ਪਰਿਵਾਰ ਨੇ ਪੂਰੇ ਭਾਰਤ ਦੀ ਯਾਤਰਾ ਕੀਤੀ ਸ਼ੁਰੂ
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ, ਪੰਜ ਦੋਸ਼ੀ ਗ੍ਰਿਫ਼ਤਾਰ
ਬੀਤੇ ਦਿਨ ਦੁਕਾਨਦਾਰ ਰਾਜੇਸ਼ ਕੁਮਾਰ ਦਾ ਹੋਇਆ ਸੀ ਕਤਲ
Mansa News: ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਮਾਨਸਾ ਦੇ ਪਿੰਡ ਭਾਵਾ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਪਾਇਆ ਮਤਾ
ਪਿੰਡ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਨ ਤੇ ਵੇਚਣ ’ਤੇ ਲਾਈ ਪੂਰਨ ਪਾਬੰਦੀ
Student attempts suicide : ਵਿਦਿਆਰਥਣ ਨੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਸਤਲੁਜ ਦਰਿਆ ਵਿਚ ਮਾਰੀ ਛਾਲ
Student attempts suicide : ਮਛੇਰਿਆਂ ਨੇ ਬਚਾਈ ਲੜਕੀ ਦੀ ਜਾਨ