ਪੰਜਾਬ
ਸੁਨਾਮ ਵਿੱਚ ਬਣਾਈ ਜਾਵੇਗੀ ਸਨਅਤੀ ਅਸਟੇਟ: ਅਮਨ ਅਰੋੜਾ
• ਭਗਵੰਤ ਮਾਨ ਸਰਕਾਰ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ-ਪੱਖੀ ਮਾਹੌਲ ਯਕੀਨੀ ਬਣਾਉਣ ਲਈ ਵਚਨਬੱਧ: ਅਮਨ ਅਰੋੜਾ
ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਪੇਸ਼ ਹੋਏ ਮੁੱਖ ਮੰਤਰੀ ਭਗਵੰਤ ਮਾਨ, ਇਹ ਹੈ ਪੂਰਾ ਮਾਮਲਾ
10 ਜਨਵਰੀ 2020 ਨੂੰ ਵਿਰੋਧੀ ਧਿਰ ਦੇ ਰੂਪ 'ਚ ਘੇਰੀ ਸੀ ਤਤਕਾਲੀ ਮੁੱਖ ਮੰਤਰੀ ਦੀ ਕੋਠੀ
ਝਬਾਲ 'ਚ 1500 ਪਿੱਛੇ ਗੁਆਂਢੀਆਂ ਨੇ ਕਰੰਟ ਲਗਾ ਕੇ ਵਿਅਕਤੀ ਨੂੰ ਮਾਰਿਆ
ਪੁਲਿਸ ਨੇ ਘਟਨਾ ਦੀ ਜਾਂਚ ਕੀਤੀ ਸ਼ੁਰੂ
ਸਾਬਕਾ ਮੰਤਰੀ ਧਰਮਸੋਤ ਖ਼ਿਲਾਫ਼ 1200 ਪੰਨਿਆਂ ਦਾ ਚਲਾਨ ਪੇਸ਼, ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਵੀ ਸ਼ੁਰੂ
ਚਲਾਨ ਵਿਚ ਧਰਮਸੋਤ ਦੇ ਭ੍ਰਿਸ਼ਟਾਚਾਰ ਦੀ ਪੂਰੀ ਕਹਾਣੀ ਲਿਖੀ ਹੋਈ ਹੈ।
ਨੀਤੀ ਆਯੋਗ ਦੀ ਮੀਟਿੰਗ ’ਚ ਸ਼ਾਮਲ ਹੋਣ ਲਈ ਦਿੱਲੀ ਪਹੁੰਚੇ CM ਮਾਨ, ਕਿਹਾ- ਪੂਰਾ ਹੋਮਵਰਕ ਕਰ ਕੇ ਜਾ ਰਿਹਾ ਹਾਂ
CM ਮਾਨ ਨੇ ਕਿਹਾ ਕਿ ਨੀਤੀ ਆਯੋਗ ਨੇ ਵਾਰ-ਵਾਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਚੰਨੀ ਨੂੰ ਪੰਜਾਬ ਦੀਆਂ ਲੋੜਾਂ ਬਾਰੇ ਦੱਸਣ ਲਈ ਕਿਹਾ ਪਰ ਉਹ ਨਹੀਂ ਗਏ।
ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਬੇਹਰਿਮੀ ਨਾਲ ਕੀਤਾ ਕਤਲ, ਯਾਰ ਨੇ ਹੀ ਕੀਤੀ ਯਾਰ-ਮਾਰ
6 ਸਾਲ ਪਹਿਲਾਂ ਗਿਆ ਸੀ ਕੈਨੇਡਾ
ਅੰਮ੍ਰਿਤਸਰ ਏਅਰਪੋਰਟ 'ਤੇ ਕਸਟਮ ਵਿਭਾਗ ਨੂੰ ਮਿਲੀ ਵੱਡੀ ਸਫਲਤਾ, ਯਾਤਰੀ ਤੋਂ ਫੜਿਆ 10 ਲੱਖ ਰੁਪਏ ਦਾ ਸੋਨਾ
ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ 'ਚ ਦੁਬਈ ਤੋਂ ਪਹੁੰਚਿਆ ਸੀ ਅੰਮ੍ਰਿਤਸਰ
ਅੱਜ ਤੋਂ 2 ਦਿਨਾਂ ਦਿੱਲੀ ਦੌਰੇ 'ਤੇ CM ਭਗਵੰਤ ਮਾਨ, ਨੀਤੀ ਆਯੋਗ ਦੀ ਮੀਟਿੰਗ ਵਿੱਚ ਲੈਣਗੇ ਹਿੱਸਾ
ਨੀਤੀ ਆਯੋਗ ਦੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਸਾਹਮਣੇ ਚੁਕਣਗੇ ਐਮਐਸਪੀ ਕਮੇਟੀ ਦਾ ਮੁੱਦਾ
ਪੰਜਾਬ ਤੋਂ ਦਿੱਲੀ ਨੂੰ ਲਗਾਤਾਰ ਜਾ ਰਿਹਾ 496 ਕਿਉਸਿਕ ਪਾਣੀ ਮੁਫ਼ਤ ’ਚ ਕਿਉਂ? : ਜਸਟਿਸ ਨਿਰਮਲ ਸਿੰਘ
ਪੰਜਾਬ ਤੋਂ ਦਿੱਲੀ ਨੂੰ ਲਗਾਤਾਰ ਜਾ ਰਿਹਾ 496 ਕਿਉਸਿਕ ਪਾਣੀ ਮੁਫ਼ਤ ’ਚ ਕਿਉਂ? : ਜਸਟਿਸ ਨਿਰਮਲ ਸਿੰਘ
ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਮੋਦੀ ਸਰਕਾਰ ਕਰ ਰਹੀ ਹੈ, ਲੋਕਤੰਤਰ ਦਾ ਘਾਣ : ਪ੍ਰਤਾਪ ਸਿੰਘ ਬਾਜਵਾ
ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਮੋਦੀ ਸਰਕਾਰ ਕਰ ਰਹੀ ਹੈ, ਲੋਕਤੰਤਰ ਦਾ ਘਾਣ : ਪ੍ਰਤਾਪ ਸਿੰਘ ਬਾਜਵਾ