ਪੰਜਾਬ
'ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਜਾਵੇ “ਉੱਜਵਲ ਭਾਰਤ ਉੱਜਵਲ ਭਵਿੱਖ-ਪਾਵਰ @2047’’ ਪ੍ਰੋਗਰਾਮ ਦਾ ਸਮਾਪਤੀ ਸਮਾਗਮ'
ਕੈਬਨਿਟ ਮੰਤਰੀ ਹਰਭਜਨ ਸਿੰਘ ETO ਨੇ ਕੀਤੀ ਕੇਂਦਰ ਨੂੰ ਅਪੀਲ
ਚਿੰਤਪੁਰਨੀ ਤੋਂ ਜਵਾਲਾਜੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗਿਆ ਟਰਾਲਾ
ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਉਂ ਅਤੇ ਮੋਗਾ ਦੇ ਰਹਿਣ ਵਾਲੇ ਹਨ।
ਚਿੰਤਪੁਰਨੀ ਤੋਂ ਜਵਾਲਾਜੀ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਵੱਡਾ ਹਾਦਸਾ, ਖੱਡ 'ਚ ਡਿੱਗਿਆ ਟਰਾਲਾ
ਜਾਨੀ ਨੁਕਸਾਨ ਹੋਣ ਤੋਂ ਰਿਹਾ ਬਚਾਅ
ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ੇ ਦੇ ਬਿਨ੍ਹਾਂ ਜਾ ਸਕਣਗੇ ਭਾਰਤੀ
ਇਨ੍ਹਾਂ ਦੇਸ਼ਾਂ ਦੀ ਸੂਚੀ ਵਿਦੇਸ਼ ਮੰਤਰਾਲੇ ਨੇ ਜਾਰੀ ਕੀਤੀ ਹੈ।
ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ 3 ਗ੍ਰਿਫਤਾਰ, ਐਂਬੂਲੈਂਸ 'ਚ ਕਰਦੇ ਸਨ ਨਸ਼ੇ ਦੀ ਤਸਕਰੀ
SSP ਵਿਵੇਕ ਸ਼ੀਲ ਸੋਨੀ ਨੇ ਦਿੱਤੀ ਜਾਣਕਾਰੀ
ਮੁਫ਼ਤ ਬਿਜਲੀ: ਵਿਰੋਧੀਆਂ ਨੇ ਕੀਤੇ ਸਰਕਾਰ ਨੂੰ ਸਵਾਲ, ਕਿਹਾ - ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ
ਆਮ ਆਦਮੀ ਪਾਰਟੀ ਵੱਲੋਂ 600 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਮਹਿਜ਼ ਸਿਆਸੀ ਸਟੰਟ ਸਾਬਤ ਹੋਈ ਹੈ - ਰਾਜਾ ਵੜਿੰਗ
ਦੁਖਦਾਈ ਖ਼ਬਰ: ਦੋ ਦੋਸਤਾਂ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
ਮੈਡੀਕਲ ਸਟੋਰ 'ਤੇ ਕੰਮ ਕਰਦੇ ਸਨ ਦੋਵੇਂ ਮ੍ਰਿਤਕ ਨੌਜਵਾਨ
ਲੁਧਿਆਣਾ ਦੀ ਕੇਂਦਰੀ ਜੇਲ੍ਹ 'ਚ ਕਾਨੂੰਨ ਦੀਆਂ ਸ਼ਰੇਆਮ ਉਡਾਈਆਂ ਧੱਜੀਆਂ, ਹਵਾਲਾਤੀਆਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ
ਕੇਂਦਰੀ ਜੇਲ੍ਹ ‘ਚ ਦੋ ਧੜਿਆਂ ‘ਚ ਝੜਪ
ਅੰਮ੍ਰਿਤਸਰ ਜੇਲ੍ਹ ‘ਚ ਕੈਦੀਆਂ ਦਾ ਹੋਇਆ ਡੋਪ ਟੈਸਟ, 900 ਕੈਦੀ ਪਾਏ ਗਏ ਨਸ਼ੇ ਦੇ ਆਦੀ
ਕੁੱਲ 1900 ਕੈਦੀਆਂ ਦੇ ਕੀਤੇ ਗਏ ਟੈਸਟ
ਕਾਨੂੰਨ ਵਿਵਸਥਾ ਨੂੰ ਲੈ ਕੇ ਹਰਕਤ ਵਿਚ ਪੰਜਾਬ ਪੁਲਿਸ, 10,000 ਜਵਾਨਾਂ ਨੇ ਲਗਾਏ 800 ਨਾਕੇ
ਡੀਜੀਪੀ ਦੀ ਚੇਤਾਵਨੀ - ਸੁਧਰ ਜਾਓ ਨਹੀਂ ਤਾਂ ਪੰਜਾਬ ਪੁਲਿਸ ਬਖਸ਼ੇਗੀ ਨਹੀਂ