ਪੰਜਾਬ
UAE ਵਲੋਂ ਭਾਰਤ 'ਚ ਫ਼ੂਡ ਪਾਰਕ ਲਗਾਉਣ ਦੇ ਮੱਦੇਨਜ਼ਰ MP ਵਿਕਰਮਜੀਤ ਸਾਹਨੀ ਨੇ ਪੰਜਾਬ ਲਈ ਕੀਤੀ ਇਹ ਮੰਗ
ਕਿਹਾ - ਐਫਸੀਆਈ ਨੂੰ ਵੱਧ ਤੋਂ ਵੱਧ ਕਣਕ ਅਤੇ ਚੌਲ ਦੇਣ ਦੇ ਯੋਗਦਾਨ ਲਈ ਪੰਜਾਬ ਨੂੰ ਵੀ ਵਿਚਾਰਿਆ ਜਾਵੇ
CM ਮਾਨ ਵੱਲੋਂ ਦਰਿਆਵਾਂ ਤੇ ਡਰੇਨਾਂ ਦੀ ਸਫ਼ਾਈ ਲਈ ਰਾਜ ਵਿਆਪੀ ਮੁਹਿੰਮ ਵਿੱਢਣ ਦਾ ਐਲਾਨ
ਕਾਲੀ ਵੇਈਂ ਦੀ ਸਾਫ਼-ਸਫ਼ਾਈ ਦੀ 22ਵੀਂ ਵਰ੍ਹੇਗੰਢ ਮੌਕੇ ਕਰਵਾਏ ਸਮਾਗਮ ਵਿੱਚ ਕੀਤੀ ਸ਼ਮੂਲੀਅਤ, ਭਗਵੰਤ ਮਾਨ ਨੇ ਵੇਈਂ ਦਾ ਪਾਣੀ ਪੀਤਾ ਅਤੇ ਕਿਨਾਰੇ ਉਤੇ ਪੌਦੇ ਲਗਾਏ
CM ਮਾਨ ਨੇ ਸ਼ਹੀਦ ਭਗਤ ਸਿੰਘ ਬਾਰੇ ਸਿਮਰਨਜੀਤ ਮਾਨ ਦੇ ਬਿਆਨ ਨੂੰ ਦੱਸਿਆ ਮੰਦਭਾਗਾ ਤੇ ਸ਼ਰਮਨਾਕ
ਕਿਹਾ- ਜਿਸ ਆਜ਼ਾਦ ਫਿਜ਼ਾ ’ਚ ਅਸੀਂ ਸਾਹ ਲੈ ਰਹੇ ਹਾਂ, ਇਹ ਸ਼ਹੀਦ ਭਗਤ ਸਿੰਘ ਦੀ ਹੀ ਬਦੌਲਤ ਹੈ
ਮੂਸੇਵਾਲਾ ਮਾਮਲਾ: ਪ੍ਰਿਆਵਰਤ ਫੌਜੀ, ਕਸ਼ਿਸ਼, ਕੇਸ਼ਵ ਅਤੇ ਦੀਪਕ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ
ਅਦਾਲਤ ਨੇ ਇਹਨਾਂ ਚਾਰਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਮਾਨਸਾ ਜੇਲ੍ਹ ਭੇਜ ਦਿੱਤਾ ਹੈ।
ਜੱਗੂ ਭਗਵਾਨਪੁਰੀਆ ਨੂੰ ਮੁੜ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
21 ਜੁਲਾਈ ਨੂੰ ਮੁੜ ਕੀਤਾ ਜਾਵੇਗਾ ਕੋਰਟ ਵਿਚ ਪੇਸ਼
ਸਰਕਾਰ ਲੋਕਾਂ ਦੀ ਭਲਾਈ ਅਤੇ ਸੂਬੇ ਦੀ ਤਰੱਕੀ ਲਈ ਵਚਨਬੱਧ ਹੈ, ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ- CM
ਮੁੱਖ ਮੰਤਰੀ ਨੇ ਜ਼ਿਲ੍ਹਿਆਂ ਵਿੱਚ ਵਿਕਾਸ ਕਾਰਜਾਂ ਤੇ ਲੋਕ ਭਲਾਈ ਸਕੀਮਾਂ ਲਾਗੂ ਕਰਨ ਦੀ ਜ਼ਿੰਮੇਵਾਰੀ ਮੰਤਰੀਆਂ ਨੂੰ ਸੌਂਪੀ
ਦਲਜੀਤ ਗਿਲਜੀਆਂ ਨੂੰ ਅਦਾਲਤ ਨੇ ਮੁੜ 4 ਦਿਨ ਦੇ ਰਿਮਾਂਡ 'ਤੇ ਭੇਜਿਆ
ਦਲਜੀਤ ਗਿਲਜੀਆਂ ਤੋਂ ਅੱਜ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਸੀ ਜਿਸ ਦੌਰਾਨ ਉਸ ਨੇ ਦੱਸਿਆ ਹੈ ਕਿ ਪੌਦਿਆਂ ਦੇ ਟ੍ਰੀ-ਗਾਰਡ ਵਿਚੋਂ 800 ਰੁਪਏ ਦੀ ਰਿਸ਼ਵਤ ਦਿੱਤੀ ਜਾਂਦੀ ਸੀ।
ਦਲਜੀਤ ਗਿਲਜ਼ੀਆਂ ਨੇ ਕੀਤਾ ਖੁਲਾਸਾ, ਟ੍ਰੀ-ਗਾਰਡ ਦੇ 2800 ਰੁ: ਵਿਚੋਂ 800 ਰੁਪਏ ਜਾਂਦੀ ਸੀ ਰਿਸ਼ਵਤ
ਪੇਸ਼ੀ ਤੋਂ ਪਹਿਲਾਂ ਪੁੱਛਗਿੱਛ ਦੌਰਾਨ ਦਲਜੀਤ ਗਿਲਜ਼ੀਆਂ ਨੇ ਕੀਤਾ ਸੁਆਗਤ
ਪੰਜਾਬ ਪੁਲਿਸ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 33 DSPs ਦੇ ਤਬਾਦਲੇ
ਦੇਖੋ ਤਬਾਦਲਿਆਂ ਦੀ ਪੂਰੀ ਲਿਸਟ
ਸੀਐਮ ਮਾਨ ਨੇ ਮੰਤਰੀਆਂ ਨੂੰ ਸੌਂਪੇ ਵੱਖ-ਵੱਖ ਜ਼ਿਲ੍ਹੇ, ਵਿਕਾਸ ਕਾਰਜਾਂ ਦੀ ਕਰਨਗੇ ਸਮੀਖਿਆ
ਹਰ ਛੋਟੀ ਤੋਂ ਛੋਟੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ - Bhagwant Mann