ਪੰਜਾਬ
Punjab News : ਡਿਊਟੀ ‘ਚ ਅਣਗਹਿਲੀ ਤੇ ਲਾਪਰਵਾਹੀ ਬਰਦਾਸ਼ਤ ਨਹੀਂ: ਲਾਲਜੀਤ ਸਿੰਘ ਭੁੱਲਰ
Punjab News : ਪੰਜਾਬ ਸਰਕਾਰ ਨੇ ਜੇਲ੍ਹ ਵਿਭਾਗ ਦੇ 26 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਅਣਗਹਿਲੀ ਤੇ ਲਾਪਰਵਾਹੀ ਕਰਨ ਦੇ ਦੋਸ਼ ‘ਚ ਕੀਤਾ ਮੁਅੱਤਲ
TarnTaran News : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਐਮ ਐਲ ਏ ਡਾ. ਕਸ਼ਮੀਰ ਸਿੰਘ ਸੋਹਲ ਦਾ ਹੋਇਆ ਅੰਤਿਮ ਸਸਕਾਰ
TarnTaran News : ਆਪ ਹਾਈ ਕਮਾਂਡ ਦੇ ਆਗੂਆਂ ਤੇ ਵਰਕਰਾ ਨੇ ਨਮ ਅੱਖਾਂ ਨਾਲ ਦਿੱਤੀ ਡਾ ਸੋਹਲ ਨੂੰ ਅੰਤਿਮ ਵਿਦਾਇਗੀ
Punjab News : ਬਿਕਰਮ ਮਜੀਠੀਆ ਮਾਮਲੇ 'ਤੇ ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
Punjab News : ‘ਆਪ’ ਸਰਕਾਰ ਕਿਸੇ ਗ਼ਲਤ ਬੰਦੇ ਦੀ ਪੁਸ਼ਤਪਨਾਹੀ ਨਹੀਂ ਕਰਦੀ’’
Fazilka News : ਫਾਜ਼ਿਲਕਾ ਦੇ ਫੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਤਿੰਨ ਦਿਨਾਂ ਬਾਅਦ ਨੂੰ ਹੋਣਾ ਸੀ ਸੇਵਾਮੁਕਤ
Fazilka News : 2001 ’ਚ ਅਸਾਮ ਰਾਈਫਲਸ ਫਸਟ ’ਚ ਹੋਇਆ ਸੀ ਭਰਤੀ
Charanjit Channi ਦੇ ਯਤਨਾਂ ਨਾਲ ਆਦਮਪੁਰ ਤੋਂ ਮੁੰਬਈ ਲਈ ਹਵਾਈ ਸਫਰ ਸ਼ੁਰੂ
2 ਜੁਲਾਈ ਨੂੰ ਆਦਮਪੁਰ ਤੋਂ ਮੁੰਬਈ ਲਈ ਉੱਡੇਗੀ ਪਹਿਲੀ ਫਲਾਈਟ
ਪੰਥ ਦੀ ਟੇਕ ਹੁਣ ਪੰਜ ਮੈਂਬਰੀ ਕਮੇਟੀ ਉਤੇ : ਹਰਿੰਦਪਾਲ ਸਿੰਘ ਟੌਹੜਾ
ਅਕਾਲੀ ਦਲ ਦੀ ਭਰਤੀ ਮੁਕੰਮਲ ਹੋਣ ਉਪਰੰਤ ਪੰਜ ਮੈਂਬਰੀ ਕਮੇਟੀ ਪੰਥ ਦੇ ਸਨਮੁੱਖ ਇੱਕ ਅਜਿਹੀ ਨਵੀਂ ਲੀਡਰਸ਼ਿਪ ਲਿਆਵੇਗੀ
Patiala News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਮਾਤਾ ਕੌਸ਼ਲਿਆ ਹਸਪਤਾਲ ਦਾ ਅਚਨਚੇਤ ਦੌਰਾ
Patiala News : ਸਿਹਤ ਸੇਵਾਵਾਂ ਅਤੇ ਮੁਫ਼ਤ ਦਵਾਈ ਵੰਡ ਦੀ ਪ੍ਰਕ੍ਰਿਆ ਦਾ ਵਿਸਥਾਰ ’ਚ ਲਿਆ ਜਾਇਜ਼ਾ
Malerkotla News : ਵਿਜੀਲੈਂਸ ਵਲੋਂ ਡੀ.ਈ.ਓ. ਦਫ਼ਤਰ ਦਾ ਕਲਰਕ ਅਧਿਆਪਕ ਤੋਂ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Malerkotla News :ਦੂਜੀ ਕਿਸ਼ਤ 20000 ਰੁਪਏ ਵਜੋਂ ਲਈ ਰਿਸ਼ਵਤ, ਮੁਲਜ਼ਮ ਨੇ ਅਧਿਆਪਕ ਤੋਂ ਉਸਦੇ ਬਕਾਇਆ ਭੱਤੇ ਜਾਰੀ ਕਰਨ ਬਦਲੇ ਮੰਗੀ ਸੀ 30,000 ਰੁਪਏ ਰਿਸ਼ਵਤ
350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ 27 ਮੈਂਬਰੀ ਉੱਚ ਪੱਧਰੀ ਤਾਲਮੇਲ ਕਮੇਟੀ ਦਾ ਗਠਨ : ਐਡਵੋਕੇਟ ਧਾਮੀ
ਸ਼ਤਾਬਦੀ ਦਾ ਮੁੱਖ ਸਮਾਗਮ ਨਵੰਬਰ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ
Hoshiarpur News: ਪੁਲਿਸ ਤੇ ਲੁਟੇਰਿਆਂ 'ਚ ਹੋਏ ਮੁਕਾਬਲੇ ਦੌਰਾਨ 2 ਕਾਬੂ
ਬੀਤੇ ਦਿਨੀਂ ਪਿੰਡ ਭਾਮ ਵਿਖੇ ਮਨੀ ਐਕਸਚੇਂਜ 'ਚ ਹੋਈ ਲੁੱਟ-ਖੋਹ ਦੇ ਮਾਮਲੇ 'ਚ ਪੁਲਿਸ ਵਲੋਂ 3 ਲੁਟੇਰਿਆਂ ਨੂੰ ਕਾਬੂ ਕੀਤਾ