ਪੰਜਾਬ
ਲਾਰੇਂਸ ਬਿਸ਼ਨੋਈ ਤੋਂ ਬਾਅਦ ਪੰਜਾਬ ਪੁਲਿਸ ਨੂੰ ਜੱਗੂ ਭਗਵਾਨਪੁਰੀਆ ਦਾ ਮਿਲਿਆ ਟਰਾਂਜ਼ਿਟ ਰਿਮਾਂਡ
ਅੱਜ ਹੀ ਲਿਆਂਦਾ ਜਾ ਰਿਹਾ ਹੈ ਪੰਜਾਬ
ਕਿਸੇ ਵੀ ਭ੍ਰਿਸ਼ਟਾਚਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ 'ਚ ਸ਼ਾਮਲ ਹੋ ਜਾਣ- CM ਮਾਨ
ਔਰਤਾਂ ਲਈ 1000 ਰੁਪਏ ਦੀ ਵਿੱਤੀ ਸਹਾਇਤਾ ਦੀ ਚੋਣ ਗਾਰੰਟੀ ਵੀ ਛੇਤੀ ਲਾਗੂ ਹੋਵੇਗੀ
ਪਟਿਆਲਾ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 8 ਕਿਲੋ ਹੈਰੋਇਨ ਸਮੇਤ ਇਤ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਆਰੋਪੀ ਕੋਲੋਂ ਇਕ ਨਜਾਇਜ਼ ਹਥਿਆਰ ਵੀ ਹੋਇਆ ਬਰਾਮਦ
ਪਿਛਲੇ 20 ਸਾਲਾਂ 'ਚ ਆਬਕਾਰੀ ਨੀਤੀ ਤੋਂ ਪੈਸਾ ਕਮਾਉਣ 'ਚ ਪੰਜਾਬ ਦੀਆਂ ਸਰਕਾਰਾਂ ਹੋਈਆਂ ਫ਼ੇਲ੍ਹ
20 ਸਾਲਾਂ 'ਚ ਮਹਿਜ਼ 5 ਵਾਰ ਮਿਥੇ ਗਏ ਟੀਚੇ ਤੋਂ ਵੱਧ ਕਮਾਏ
ਦਰਦਨਾਕ ਹਾਦਸਾ: ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ 3 ਬੱਚਿਆਂ ਦੀ ਗਈ ਜਾਨ
ਦੋ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਬਾਹਰ
ਦਿੱਲੀ ਏਅਰਪੋਰਟ ਤੱਕ ਜਾਣ ਵਾਲੀਆਂ ਬੱਸਾਂ ਨੂੰ ਲੈ ਕੇ ਪ੍ਰਤਾਪ ਬਾਜਵਾ ਤੇ ਲਾਲਜੀਤ ਭੁੱਲਰ ਹੋਏ ਆਹਮੋ-ਸਾਹਮਣੇ
ਸਰਕਾਰੀ ਬੱਸਾਂ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ
ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
ਅੱਜ ਵੀ ਕਈ ਥਾਂ 'ਤੇ ਮੀਂਹ ਪੈਣ ਦੇ ਆਸਾਰ
ਮਾਨ ਸਰਕਾਰ ਦੀ ਰਿਸ਼ਵਤਖੋਰੀ ਦੇ ਖਿਲਾਫ਼ ਕਾਰਵਾਈ, ਗੁਰਦਾਸਪੁਰ ਦੀ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ ਗ੍ਰਿਫਤਾਰ
ਲਾਇਸੈਂਸ ਬਣਾਉਣ ਲਈ ਕੈਮਿਸਟ ਤੋਂ ਮੰਗੇ ਸਨ ਪੈਸੇ
ਪੰਜਾਬ ਵਿਚ ਕੋਰੋਨਾ ਨੇ ਫੜੀ ਰਫ਼ਤਾਰ, ਪਿਛਲੇ 24 ਘੰਟਿਆਂ 'ਚ 200 ਤੋਂ ਵੱਧ ਮਰੀਜ਼ ਆਏ ਸਾਹਮਣੇ
ਇੱਕ ਵਿਅਕਤੀ ਦੀ ਗਈ ਜਾਨ
ਜੰਗਲਾਤ ਮਹਿਕਮੇ 'ਚ ਘਪਲੇ ਦਾ ਮਾਮਲਾ: ਸੰਗਤ ਸਿੰਘ ਗਿਲਜੀਆਂ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ
ਗਿਲਜੀਆਂ ਨੇ ਅਪਣੇ ਖਿਲਾਫ਼ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ