ਪੰਜਾਬ
ਸੰਗਰੂਰ ਜ਼ਿਮਨੀ ਚੋਣ: CM ਮਾਨ ਨੇ AAP ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੱਢਿਆ ਰੋਡ ਸ਼ੋਅ
ਕਿਹਾ- ਯਕੀਨਨ ਜ਼ਿਮਨੀ ਚੋਣ ਦੇ ਨਤੀਜਿਆਂ ‘ਚ ਇਨਕਲਾਬ ਦੀ ਜ਼ਿੰਦਾਬਾਦ ਹੀ ਹੋਵੇਗੀ
ਗੈਰ-ਕਾਨੂੰਨੀ ਮਾਈਨਿੰਗ ਖਿਲਾਫ਼ ਸਰਕਾਰ ਸਖ਼ਤ, ਜੁਲਾਈ 'ਚ ਆਵੇਗੀ ਮਾਈਨਿੰਗ ਨੀਤੀ
ਗੈਰ-ਕਾਨੂੰਨੀ ਮਾਈਨਿੰਗ ਵਿੱਚ ਫੜੇ ਗਏ ਵਾਹਨ ਨੂੰ ਘੱਟੋ-ਘੱਟ 6 ਮਹੀਨਿਆਂ ਤੱਕ ਕੀਤਾ ਜਾਵੇਗਾ ਜ਼ਬਤ
ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਸਕਦੀ ਹੈ ਪੰਜਾਬ ਸਰਕਾਰ
'ਆਪ' ਨੇ ਚੋਣਾਂ 'ਚ ਵਾਅਦਾ ਕੀਤਾ ਸੀ
ਸੰਗਰੂਰ ਜ਼ਿਮਨੀ ਚੋਣ : CM ਮਾਨ ਅੱਜ 'ਆਪ' ਉਮੀਦਵਾਰ ਗੁਰਮੇਲ ਸਿੰਘ ਦੇ ਹੱਕ 'ਚ ਬਰਨਾਲਾ 'ਚ ਕਰਨਗੇ ਰੋਡ ਸ਼ੋਅ
CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
ਬਠਿੰਡਾ ’ਚ ਚੱਲ ਰਿਹਾ ਨਜਾਇਜ਼ ਨਸ਼ਾ ਛੁਡਾਊ ਕੇਂਦਰ ਕੀਤਾ ਗਿਆ ਸੀਲ
ਇਸ ਨਜਾਇਜ਼ ਨਸ਼ਾ ਛੁਡਾਊ ਕੇਂਦਰ ਵਿੱਚ 40 ਦੇ ਕਰੀਬ ਲੋਕ ਦਾਖ਼ਲ ਸਨ।
ਸਿੱਧੂ ਮੂਸੇਵਾਲਾ ਮਾਮਲਾ: ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਮਗਰੋਂ ਗੋਲਡੀ ਬਰਾੜ ਦਾ ਜੀਜਾ ਗ੍ਰਿਫ਼ਤਾਰ
ਕਤਲਕਾਂਡ ਦੌਰਾਨ ਵਰਤੇ ਗਏ ਹਥਿਆਰਾਂ ਬਾਰੇ ਵੀ ਮਿਲੀ ਜਾਣਕਾਰੀ
ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਪੁੱਤਰ ਇਕ ਕਿਲੋ ਅਫੀਮ ਸਣੇ ਕਾਬੂ
ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਹ ਰਾਜਸਥਾਨ ਤੋਂ ਡਿਲੀਵਰੀ ਲੈ ਕੇ ਆਏ ਸਨ
ਨਯਾਂਗਾਂਓ 'ਚ ਪੁਲਿਸ ਨੇ ਚਲਾਈ ਤਲਾਸ਼ੀ ਮੁਹਿੰਮ, ਕੁਝ ਸ਼ੱਕੀ ਵਿਅਕਤੀਆਂ ਨੂੰ ਫੜਿਆ
ਕਿਹਾ- ਕਿਰਾਏਦਾਰ ਰੱਖਣ ਤੋਂ ਪਹਿਲਾਂ ਤਸਦੀਕ ਕਰਵਾਉਣ ਮਕਾਨ ਮਾਲਕ
ਸਿੱਧੂ ਮੂਸੇਵਾਲਾ ਮਾਮਲੇ 'ਚ ਤਿੰਨ ਹੋਰ ਮੁਲਜ਼ਮਾਂ ਦਾ ਮਿਲਿਆ 22 ਜੂਨ ਤੱਕ ਪੁਲਿਸ ਰਿਮਾਂਡ
ਪੁਲਿਸ ਨੂੰ ਪਵਨ ਬਿਸ਼ਨੋਈ, ਨਸੀਬ ਖਾਨ ਅਤੇ ਮੋਨੂ ਡਾਗਰਾ ਨੂੰ ਅੱਜ ਕੀਤਾ ਗਿਆ ਮਾਨਸਾ ਅਦਾਲਤ 'ਚ ਪੇਸ਼
ਮਾਲ ਵਿਭਾਗ ਵੱਲੋਂ ਗ਼ੈਰ-ਕਾਨੂੰਨੀ/ਅਣਅਧਿਕਾਰਤ ਕਾਲੋਨੀਆਂ ਵਿਚ ਪਲਾਟਾਂ ਦੀ ਰਜਿਸਟ੍ਰੇਸ਼ਨ ਸਬੰਧੀ ਹਦਾਇਤਾਂ ਜਾਰੀ
ਹੁਣ ਨਾਗਰਿਕ ਆਨਲਾਈਨ ਪੋਰਟਲ ਰਾਹੀਂ ਲੈ ਸਕਣਗੇ ਜਾਇਦਾਦ ਦੇ ਕਬਜ਼ੇ ਸਬੰਧੀ ਸੇਵਾਵਾਂ