ਪੰਜਾਬ
ਸਿੱਧੂ ਮੂਸੇਵਾਲਾ ਮਾਮਲਾ 'ਚ ਸੀਬੀਆਈ ਤੇ ਪੰਜਾਬ ਪੁਲਿਸ ਆਹਮੋ ਸਾਹਮਣੇ
19 ਮਈ ਨੂੰ RCN ਦੀ ਹਾਰਡ ਕਾਪੀ ਭੇਜੀ ਗਈ ਸੀ। 3 ਤੋਂ 5 ਦਿਨਾਂ ਦੇ ਵਿਚਕਾਰ CBI ਤੱਕ ਪਹੁੰਚਣੀ ਸੀ ਕਾਪੀ।
ਜਬਰ ਜ਼ਨਾਹ ਮਾਮਲਾ: ਹਾਈ ਕੋਰਟ ਨੇ ਸਿਮਰਜੀਤ ਬੈਂਸ ਦੀਆਂ ਪਟੀਸ਼ਨਾਂ ਕੀਤੀਆਂ ਖਾਰਜ
ਬੈਂਸ ਨੇ ਅਦਾਲਤ ਵਿਚ ਭਗੌੜਾ ਐਲਾਨੇ ਜਾਣ ਵਿਰੁੱਧ, ਅਗਾਊਂ ਜ਼ਮਾਨਤ ਦੀ ਪਟੀਸ਼ਨ ਅਤੇ CBI ਜਾਂਚ ਦੀ ਮੰਗ ਵਾਲੀ ਪਟੀਸ਼ਨ ਦਾਇਰ ਕੀਤੀ ਸੀ
B.Ed ਕਾਲਜਾਂ 'ਚ ਦਾਖ਼ਲੇ ਦੀ ਆਨਲਾਈਨ ਪ੍ਰਕਿਰਿਆ ਸ਼ੁਰੂ, ਪੜ੍ਹੋ ਪੂਰਾ ਵੇਰਵਾ
GNDU ਨੂੰ ਮਿਲੀ 189 ਕਾਲਜਾਂ 'ਚ ਦਾਖ਼ਲੇ ਦੀ ਜ਼ਿੰਮੇਵਾਰੀ
ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤਾ ਇੱਕ ਹੋਰ ਵਾਅਦਾ ਅੱਜ ਹੋਵੇਗਾ ਪੂਰਾ - CM ਭਗਵੰਤ ਮਾਨ
ਦੁਪਹਿਰ 2 ਵਜੇ ਲੈਣਗੇ ਇਤਿਹਾਸਕ ਫ਼ੈਸਲਾ
PGI ’ਚੋਂ ਇਲਾਜ ਕਰਵਾਉਣ ਤੋਂ ਬਾਅਦ ਵਾਪਸ ਜੇਲ੍ਹ ਪਹੁੰਚੇ ਨਵਜੋਤ ਸਿੱਧੂ
ਟੈਸਟਾਂ ਲਈ PGI ਕਰਵਾਇਆ ਗਿਆ ਸੀ ਦਾਖਲ
ਨਜਾਇਜ਼ ਮਾਈਨਿੰਗ ਮਾਮਲਾ: ਸਾਬਕਾ CM ਚਰਨਜੀਤ ਚੰਨੀ ਦਾ ਕਰੀਬੀ ਠੇਕੇਦਾਰ ਇਕਬਾਲ ਸਿੰਘ ਗ੍ਰਿਫ਼ਤਾਰ
22 ਜਨਵਰੀ ਨੂੰ ਚਮਕੌਰ ਸਾਹਿਬ 'ਚ ਨਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੋਇਆ ਸੀ।
ਅੰਮ੍ਰਿਤਸਰ 'ਚ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਘਰ ਦਾ ਸਾਮਾਨ ਸੜ ਕੇ ਹੋਇਆ ਸੁਆਹ
ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਕੀਤੀ ਅਪੀਲ
ਇੰਟਰਪੋਲ ਨੇ ਗੋਲਡੀ ਬਰਾੜ ਖਿਲਾਫ਼ ਰੈੱਡ ਕਾਰਨਰ ਨੋਟਿਸ ਕੀਤਾ ਜਾਰੀ
ਨੋਟਿਸ ਤੋਂ ਬਾਅਦ ਹੁਣ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਕਵਾਇਦ ਕੀਤੀ ਜਾਵੇਗੀ ਤੇਜ਼
ਸਿੱਧੂ ਮੂਸੇਵਾਲਾ ਦੇ ਫੈਨ ਨੇ ਜ਼ਹਿਰੀਲੀ ਦਵਾਈ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ
ਸਿੱਧੂ ਮੂਸੇਵਾਲਾ ਦੇ ਭੋਗ ਦੇ ਲਾਈਵ ਵੀਡੀਓ ਦੌਰਾਨ ਚੁੱਕਿਆ ਇਹ ਕਦਮ
ਡ੍ਰੋਨ ਗਤੀਵਿਧੀਆਂ ਰੋਕਣ ਲਈ BSF ਦੇ DIG ਪ੍ਰਭਾਕਰ ਜੋਸ਼ੀ ਨੇ ਪਾਕਿ ਰੇਜਰਾਂ ਨਾਲ ਜ਼ੀਰੋ ਲਾਈਨ 'ਤੇ ਕੀਤੀ ਉੱਚ ਪੱਧਰੀ ਮੀਟਿੰਗ
ਕਿਸੇ ਵੀ ਸ਼ਰਾਰਤੀ ਅਨਸਰ ਨੂੰ ਭਾਰਤੀ ਸਰਹੱਦ ਰਾਹੀਂ ਕਿਸੇ ਗਲਤ ਕੰਮ ਨੂੰ ਅੰਜਾਮ ਨਹੀਂ ਦੇਣ ਦੇਣਗੇ।