ਪੰਜਾਬ
ਨਵਜੋਤ ਸਿੱਧੂ ਦਾ ਜੇਲ੍ਹ ਜਾਣਾ ਤੈਅ: ਸੁਪਰੀਮ ਕੋਰਟ ਨੇ ਨਹੀਂ ਦਿੱਤਾ 1 ਹਫ਼ਤੇ ਦਾ ਸਮਾਂ
ਸਿੱਧੂ ਨੇ ਸਿਹਤ ਦੇ ਮੱਦੇਨਜ਼ਰ ਸਰੰਡਰ ਕਰਨ ਲਈ ਅਦਾਲਤ ਤੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ
ਜਲੰਧਰ ‘ਚ ਸਿਲੰਡਰ ਫਟਣ ਕਾਰਨ ਘਰ ਨੂੰ ਲੱਗੀ ਭਿਆਨਕ ਅੱਗ, ਪਿਓ ਤੇ ਡੇਢ ਸਾਲਾ ਬੱਚੇ ਦੀ ਗਈ ਜਾਨ
2 ਹੋਰ ਲੋਕ ਬੁਰੀ ਤਰਾਂ ਝੁਲਸੇ
ਪਟਿਆਲਾ ’ਚ ਵਾਪਰੇ ਦਰਦਨਾਕ ਸੜਕ ਹਾਦਸੇ 'ਚ 2 ਸਕੇ ਭਰਾਵਾਂ ਦੀ ਗਈ ਜਾਨ
ਦੋ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ
SC ਪਹੁੰਚੇ ਨਵਜੋਤ ਸਿੱਧੂ: ਸਰੰਡਰ ਕਰਨ ਲਈ ਮੰਗਿਆ 1 ਹਫ਼ਤੇ ਦਾ ਸਮਾਂ, ਖ਼ਰਾਬ ਸਿਹਤ ਦਾ ਦਿੱਤਾ ਹਵਾਲਾ
ਜੇਕਰ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲੀ ਤਾਂ ਸਿੱਧੂ ਨੂੰ ਅੱਜ ਆਤਮ ਸਮਰਪਣ ਕਰਨਾ ਪਵੇਗਾ।
ਭਾਜਪਾ ਨੇ ਕੀਤਾ ਨਵਜੋਤ ਸਿੱਧੂ 'ਤੇ ਕਮੈਂਟ, ਅਨਿਲ ਵਿੱਜ ਬੋਲੇ- ਕਾਂਗਰਸੀ ਆਗੂਆਂ ਨੂੰ ਸਿੱਧੂ ਤੋਂ ਮਿਲੀ ਮੁਕਤੀ
ਕਾਂਗਰਸ ਵੱਲੋਂ ਲਗਾਏ ਗਏ ਚਿੰਤਨ ਸ਼ਿਵਰ ਵਿੱਚ ਜੋ ਮੰਥਨ ਹੋਇਆ ਸੀ ਉਸ ਵਿਚੋਂ ਰਸ ਨਿਕਲਣਾ ਸ਼ੁਰੂ ਹੋ ਗਿਆ ਹੈ।
ਅੱਜ ਤੋਂ ਬਦਲੇਗਾ ਮੌਸਮ, ਹਨੇਰੀ ਅਤੇ ਮੀਂਹ ਦੀ ਸੰਭਾਵਨਾ
22 ਮਈ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ, ਗਰਜ ਨਾਲ ਛਿੱਟੇ ਪੈਣ ਤੇ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ
ਆਮਦਨ ਕਰ ਵਿਭਾਗ ਨੇ GBP ਗਰੁੱਪ ਦੇ ਡਾਇਰੈਕਟਰਾਂ ਖ਼ਿਲਾਫ਼ ਜਾਰੀ ਕੀਤਾ ਲੁਕ-ਆਊਟ ਨੋਟਿਸ
ਇਹ ਨੋਟਿਸ ਜੀਬੀਪੀ ਦੇ ਡਾਇਰੈਕਟਰ ਪ੍ਰਦੀਪ ਕੁਮਾਰ, ਸਤੀਸ਼ ਕੁਮਾਰ ਅਤੇ ਰਮਨ ਕੁਮਾਰ ਖ਼ਿਲਾਫ਼ ਜਾਰੀ ਹੋਇਆ ਹੈ।
ਰੋਡ ਰੇਜ ਮਾਮਲਾ: ਅੱਜ 10 ਵਜੇ ਨਵਜੋਤ ਸਿੱਧੂ ਕਰ ਸਕਦੇ ਨੇ ਸਰੰਡਰ
ਸਰੱਖਿਆ ਵੀ ਲਈ ਜਾ ਸਕਦੀ ਹੈ ਵਾਪਸ
ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਕਮਰ ਕਸੀ
ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਕਮਰ ਕਸੀ
ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਕਿਉਂ ਭੁਗਤ ਰਹੇ ਹਨ ਬੇਰੁਜ਼ਗਾਰ ਨੌਜਵਾਨ?
ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਕਿਉਂ ਭੁਗਤ ਰਹੇ ਹਨ ਬੇਰੁਜ਼ਗਾਰ ਨੌਜਵਾਨ?