ਪੰਜਾਬ
CM ਤੇ ਸਿੱਧੂ ਦੀ ਹੋਈ ਮੀਟਿੰਗ: ਸਿੱਧੂ ਬੋਲੇ ਮਾਨ ਵਿਚ ਕੋਈ ਹੰਕਾਰ ਨਹੀਂ ਤੇ ਪੰਜਾਬ ਦੇ ਗੱਦਾਰਾਂ ਦਾ ਵਕਤ ਆ ਗਿਆ ਹੈ
ਜੇ ਭਗਵੰਤ ਮਾਨ ਨੇ ਕੰਮ ਕੀਤਾ ਤਾਂ ਮੈਂ ਜੈ-ਜੈਕਾਰ ਕਰਾਂਗਾ ਜੇ ਨਾ ਹੋਇਆ ਤਾਂ ਪਹਿਰੇਦਾਰੀ ਕਰਦਾ ਰਹਾਂਗਾ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੂਰੀ ਕੀਤੀ ਇੰਜੀਨੀਅਰ ਸੋਹਣਾ-ਮੋਹਣਾ ਦੀ ਮੰਗ
ਹਰਭਜਨ ਸਿੰਘ ਈਟੀਓ ਨੇ ਪੀਐਸਪੀਸੀਐਲ ਦੇ ਇੰਜੀਨੀਅਰ ਸੋਹਣਾ ਸਿੰਘ ਅਤੇ ਮੋਹਣਾ ਸਿੰਘ ਦੀ ਮੰਗ ’ਤੇ ਉਹਨਾਂ ਬਦਲੀ ਬਿਜਲੀ ਮਾਨਾਂਵਾਲਾ ਬਿਜਲੀ ਦਫ਼ਤਰ ਵਿਖੇ ਕਰ ਦਿੱਤੀ ਹੈ।
ਡਰੱਗ ਮਾਫ਼ੀਆ ਨਾਲ ਮਿਲੀਭੁਗਤ ਸਾਹਮਣੇ ਆਉਣ ’ਤੇ ਕਿਸੇ ਸਿਆਸੀ ਵਿਅਕਤੀ ਨੂੰ ਵੀ ਨਾ ਬਖਸ਼ਿਆ ਜਾਵੇ- ਭਗਵੰਤ ਮਾਨ
ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਦੇ ਹੁਕਮ
ਨਾਜਾਇਜ਼ ਮਾਇਨਿੰਗ ਮਾਮਲਾ: ਭੁਪਿੰਦਰ ਸਿੰਘ ਹਨੀ ਦੀ ਨਿਆਂਇਕ ਹਿਰਾਸਤ 27 ਮਈ ਤੱਕ ਵਧੀ
ਸਾਥੀ ਕੁਦਰਤ ਦੀਪ ਸਿੰਘ ਦਾ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹਨ।
ਗੈਰ-ਕਾਨੂੰਨੀ ਮਾਈਨਿੰਗ 'ਤੇ ਸਰਕਾਰ ਦੀ ਕਾਰਵਾਈ: ਫਿਰੋਜ਼ਪੁਰ 'ਚ ਨਹਿਰੀ ਵਿਭਾਗ ਦਾ ਨਿਗਰਾਨ ਇੰਜੀਨੀਅਰ ਮੁਅੱਤਲ
ਇੱਕ ਮਹੀਨੇ ਵਿਚ ਤੀਜੇ ਅਫਸਰ ਨੂੰ ਕੀਤਾ ਮੁਅੱਤਲ
ਪਟਿਆਲਾ ਘਟਨਾਕ੍ਰਮ: ਬਰਜਿੰਦਰ ਪਰਵਾਨਾ ਨੂੰ 14 ਦਿਨ ਅਤੇ ਹਰੀਸ਼ ਸਿੰਗਲਾ ਨੂੰ 16 ਮਈ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
ਪਟਿਆਲਾ ਹਿੰਸਾ ਦੇ ਮਾਮਲੇ ਵਿਚ ਅਦਾਲਤ ਨੇ ਮੁੱਖ ਮੁਲਜ਼ਮ ਦੱਸੇ ਜਾ ਰਹੇ ਬਰਜਿੰਦਰ ਸਿੰਘ ਪਰਵਾਨਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ
ਡੀਜੀਪੀ ਪੰਜਾਬ ਨੇ ਕੋਵਿਡ -19 ਕਾਰਨ ਜਾਨ ਗਵਾਉਣ ਵਾਲੇ ਪੁਲਿਸ ਜਵਾਨਾਂ ਨੂੰ ਭੇਟ ਕੀਤੀ ਸ਼ਰਧਾਂਜਲੀ
ਪੀੜਤ ਪਰਿਵਾਰਾਂ ਨੂੰ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ
ਵੀਜ਼ੀਫ਼ਾ ਘਪਲਾ : ਤਤਕਾਲੀ ਕਾਂਗਰਸ ਸਰਕਾਰ ਦਾ ਵਿਰੋਧ ਕਰਨ ਵਾਲੀ 'ਆਪ' ਦੇ ਹੱਥ ਵੀ ਖ਼ਾਲੀ
63.91 ਕਰੋੜ ਰੁਪਏ ਦਾ ਸੀ ਇਹ ਘਪਲਾ, ਸਾਬਕਾ ਕਾਂਗਰਸ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਲੱਗੇ ਸਨ ਇਲਜ਼ਾਮ
ਪੰਜਾਬ 'ਚ ਅਗੇਤੀ ਗਰਮੀ ਕਾਰਨ 33.28 ਲੱਖ ਮੀਟ੍ਰਿਕ ਟਨ ਘਟਿਆ ਕਣਕ ਦਾ ਉਤਪਾਦਨ
2021 ਦੇ ਮੁਕਾਬਲੇ ਇਸ ਸਾਲ ਕਣਕ ਦੀ ਬਿਜਾਈ ਹੇਠਲਾ ਰਕਬਾ ਵੀ 35.14 ਲੱਖ ਹੈਕਟੇਅਰ ਤੋਂ ਘਟ ਕੇ ਹੋਇਆ 35.02 ਲੱਖ ਹੈਕਟੇਅਰ
ਪੰਜਾਬ ਦੀ ਜੰਮਪਲ ਕਮਲਪ੍ਰੀਤ ਇੰਗਲੈਂਡ 'ਚ ਬਣੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
ਕਮਲਪ੍ਰੀਤ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਉਹ ਪਿਛਲੇ ਦੋ ਦਹਾਕਿਆਂ ਤੋਂ ਇੰਗਲੈਂਡ ਸਥਿਤ ਹਿਲਿੰਗਡੌਨ ਬਰੋ ਵਿਚ ਰਹਿ ਰਹੀ ਹੈ।