ਪੰਜਾਬ
Punjab News: ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਮੁਕਤਸਰ ਦੇ ਰਵੀ ਕੁਮਾਰ ਅਤੇ ਫ਼ਰੀਦਕੋਟ ਦੇ ਸੰਦੀਪ ਸਿੰਘ ਗੰਭੀਰ ਜ਼ਖ਼ਮੀ ਹੋ ਗਏ
Sangrur News: ਗੱਡੀ ਦਰੱਖਤ ਨਾਲ ਟਕਰਾਉਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ
ਸਿਕੰਦਰ ਸਿੰਘ (35) ਅਤੇ ਕੁਲਵਿੰਦਰ ਸਿੰਘ (30) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Batala News: ਗੁਰਦੁਆਰਾ ਸਾਹਿਬ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਹੋਏ ਅਗਨ ਭੇਟ
Batala News: ਪੋਥੀਆਂ, ਗੁਟਕਾ ਸਾਹਿਬ ਵੀ ਹੋਏ ਅਗਨ ਭੇਟ
Moga sex scandal: ਤਤਕਾਲੀ SSP ਦਵਿੰਦਰ ਗਰਚਾ ਤੇ 3 ਹੋਰ ਵੱਡੇ ਪੁਲਿਸ ਅਫ਼ਸਰ ਦੋਸ਼ੀ ਕਰਾਰ
ਮੁਲਜ਼ਮਾਂ ਨੂੰ ਸਜ਼ਾ ਆਉਂਦੀ 4 ਅਪ੍ਰੈਲ ਨੂੰ ਸੁਣਾਈ ਜਾਵੇਗੀ
Punjab Accident News: ਜਲੰਧਰ-ਪਠਾਨਕੋਟ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਦੋਸਤਾਂ ਦੀ ਮੌਤ
ਦੋ ਦੋਸਤਾਂ ਦੀ ਹਾਲਤ ਇਸ ਵੇਲੇ ਨਾਜ਼ੁਕ ਬਣੀ ਹੋਈ ਹੈ
Punjab News: ਸਾਬਕਾ ਸਿੱਖ ਫ਼ੌਜੀ ਹਰਜਿੰਦਰ ਸਿੰਘ ਦੀ ਬਹਾਦਰੀ ਨੂੰ ਸਲਾਮ, ਆਰਮੀ ਚੀਫ਼ ਵੱਲੋਂ ਕੀਤਾ ਗਿਆ ਸਨਮਾਨਿਤ
ਸਰਹਿੰਦ ਨਹਿਰ ’ਚ ਗੱਡੀ ਡਿੱਗਣ ਕਾਰਨ ਡੁੱਬ ਰਹੇ 5 ਲੋਕਾਂ ਦੀ ਬਚਾਈ ਸੀ ਜਾਨ
ਕੇਂਦਰ ਨਾਲ ਮੀਟਿੰਗ ਲਈ ਕਿਸਾਨਾਂ ਨੂੰ ਖ਼ੁਦ ਲੈ ਕੇ ਜਾਵਾਂਗੇ, ਮੈਂ ਅਜੇ ਵੀ ਕਿਸਾਨਾਂ ਨਾਲ ਹਾਂ-CM ਭਗਵੰਤ ਮਾਨ
'ਅਸੀਂ ਕਿਸਾਨਾਂ ਨੂੰ ਪਿਆਰ ਨਾਲ ਬੋਲਿਆ ਸੀ ਕਿ ਸਰਹੱਦ ਖੋਲ੍ਹਣੀ ਹੈ, ਕੋਈ ਡੰਡੇ ਜਾਂ ਜਲ ਤੋਪ ਦੀ ਵਰਤੋਂ ਨਹੀਂ ਕੀਤੀ ਗਈ'
Punjab News: 7 ਸਾਲਾ ਮੇਹਰਜੋਤ ਸਿੰਘ ਨੇ ਬਣਾਇਆ ਵਿਸ਼ਵ ਰਿਕਾਰਡ
9 ਮਿੰਟ ’ਚ ਸੁਣਾਏ ਉਲਟੇਕ੍ਰਮ ’ਚ 1 ਤੋਂ 100 ਤਕ ਪਹਾੜੇ
Gurminder Garry Resigns: ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਦਿੱਤਾ ਅਸਤੀਫ਼ਾ
Gurminder Garry Resigns: ਅਕਤੂਬਰ 2023 ਵਿਚ ਸੰਭਾਲਿਆ ਸੀ ਐਡਵੋਕੇਟ ਜਨਰਲ ਦਾ ਅਹੁਦਾ
ਪ੍ਰਤਾਪ ਸਿੰਘ ਬਾਵਜਾ ਨੇ ਕੀਤੀ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ
ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ