ਪੰਜਾਬ
Jalandhar News: ਪਾਰਕ ਵਿੱਚ ਖੇਡਦੇ ਸਮੇਂ ਕਰੰਟ ਲੱਗਣ ਕਾਰਨ ਝੁਲਸਿਆ 9 ਸਾਲਾ ਬੱਚਾ
ਬੱਚੇ ਦੀ ਹਾਲਤ ਗੰਭੀਰ
Ludhiana News: ਕਾਰਬਨਡਾਈਆਕਸਾਈਡ ਗੈਸ ਨਾਲ ਭਰਿਆ ਟਰੱਕ ਪਲਟਣ ਨਾਲ ਮਚੀ ਹਾਹਾਕਾਰ
ਮੌਕੇ 'ਤੇ ਭਾਰੀ ਪੁਲਿਸ ਫ਼ੋਰਸ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਤਾਇਨਾਤ ਹਨ
Punjab School Time Change : ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ, 1 ਅਪ੍ਰੈਲ ਤੋਂ ਸਵੇਰੇ 8 ਵਜੇ ਲੱਗਣਗੇ ਸਕੂਲ
Punjab School Time Change : ਗਰਮੀ ਦੇ ਮੱਦੇਨਜ਼ਰ ਸਤੰਬਰ ਤੱਕ ਜਾਰੀ ਰਹਿਣਗੇ ਹੁਕਮ
Pastor Bajinder Arrested: ਜਬਰ ਜਨਾਹ ਮਾਮਲੇ ’ਚ ਪਾਸਟਰ ਬਜਿੰਦਰ ਸਿੰਘ ਦੋਸ਼ੀ ਕਰਾਰ, ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
Pastor Bajinder Arrested: ਫਿਲਹਾਲ ਉਹ ਜ਼ਮਾਨਤ ’ਤੇ ਬਾਹਰ ਸੀ।
ਕੇਂਦਰ ਸਰਕਾਰ ਨੂੰ ਲੈ ਕੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ
ਦੇਸ਼ ਦੇ ਵੱਡੇ ਘਰਾਣੇ ਹਰ ਬਿਜਨਸ ਉੱਤੇ ਕਬਜਾ ਕਰਦੇ ਜਾ ਰਹੇ
SGPC ਦੇ ਜਨਰਲ ਇਜਲਾਸ ਦੌਰਾਨ ਬੀਬੀ ਕਿਰਨਜੋਤ ਕੌਰ ਨਾਲ ਬਦਸਲੂਕੀ ਮੰਦਭਾਗਾ : ਗੁਰਪ੍ਰੀਤ ਸਿੰਘ ਰੰਧਾਵਾ
'ਇਜਲਾਸ 'ਚੋਂ ਗ਼ੈਰ-ਹਾਜ਼ਰ ਰਹੇ ਜਥੇਦਾਰ'
ਇਕ ਲੰਗਰ 'ਚੋਂ ਨੂਡਲਜ਼ ਖਾਣ ਨਾਲ 17 ਬੱਚੇ ਬਿਮਾਰ, ਹਸਪਤਾਲ 'ਚ ਜ਼ੇਰੇ ਇਲਾਜ
ਬੱਚਿਆਂ ਨੂੰ ਲੱਗੀਆਂ ਉਲਟੀਆਂ
Patiala News : ਜਬਰ ਜਨਾਹ ਦਾ ਮਾਮਲਾ : ਪਾਸਟਰ ਬਜਿੰਦਰ ਨੂੰ ਕੇਂਦਰੀ ਜੇਲ 'ਚ ਰਾਤ ਕੱਟਣੀ ਪਵੇਗੀ
Patiala News : ਪਾਦਰੀ ਨੂੰ ਮੁਹਾਲੀ ਤੋਂ ਪਟਿਆਲਾ ਲਿਆਂਦਾ ਗਿਆ, ਅੱਜ ਮੁਹਾਲੀ ਦੀ ਅਦਾਲਤ ਨੇ ਪਾਦਰੀ ਬਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਸੀ
Patiala News : ਚਲਾਨ ਕੱਟੇ ਹੋਏ ਵਾਹਨ ਚਾਲਕਾਂ ਲਈ ਬੁਰੀ ਖ਼ਬਰ, ਬਲੈਕ ਲਿਸਟ ਹੋਣਗੇ ਇਹ ਵਾਹਨ
Patiala News : ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ ਹਨ।
ਡਾਇਲ 112 ਨੂੰ ਅਪਗ੍ਰੇਡ ਕਰਨ ਲਈ 178 ਕਰੋੜ ਰੁਪਏ ਅਲਾਟ: ਪੰਜਾਬ ਪੁਲਿਸ ਦਾ ਐਮਰਜੈਂਸੀ ਰਿਸਪਾਂਸ ਸਮਾਂ ਘਟਾ ਕੇ 8 ਮਿੰਟ ਕਰਨ ਦਾ ਟੀਚਾ
ਈਆਰਵੀ ਫਲੀਟ ਦੇ ਵਿਸਥਾਰ ਲਈ 125 ਕਰੋੜ, ਅਤਿ-ਆਧੁਨਿਕ ਡਾਇਲ 112 ਇਮਾਰਤ ਦੀ ਉਸਾਰੀ ਲਈ ₹53 ਕਰੋੜ ਅਲਾਟ ਕੀਤੇ