ਪੰਜਾਬ
'ਜਥੇਦਾਰ' ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿਤੀ ਵਧਾਈ
'ਜਥੇਦਾਰ' ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਖ਼ਾਲਸਾ ਸਾਜਣਾ ਦਿਵਸ ਦੀ ਦਿਤੀ ਵਧਾਈ
ਜਨਤਕ ਇਸ਼ਤਿਹਾਰਾਂ ਤੋਂ ਬਿਨਾਂ ਠੇਕਾ ਆਧਾਰ 'ਤੇ ਰੱਖੇ ਕਰਮਚਾਰੀ ਨੂੰ ਰੈਗੂਲਰ ਹੋਣ ਦਾ ਹੱਕ ਨਹੀਂ : ਹਾਈ ਕੋਰਟ
ਜਨਤਕ ਇਸ਼ਤਿਹਾਰਾਂ ਤੋਂ ਬਿਨਾਂ ਠੇਕਾ ਆਧਾਰ 'ਤੇ ਰੱਖੇ ਕਰਮਚਾਰੀ ਨੂੰ ਰੈਗੂਲਰ ਹੋਣ ਦਾ ਹੱਕ ਨਹੀਂ : ਹਾਈ ਕੋਰਟ
ਲੋਕਾਂ ਨਾਲ ਚੋਣਾਂ ਸਮੇਂ ਕੀਤੀਆਂ ਗਰੰਟੀਆਂ 100 ਫ਼ੀ ਸਦੀ ਪੂਰਾ ਕਰਾਂਗੇ : ਹਰਪਾਲ ਚੀਮਾ
ਲੋਕਾਂ ਨਾਲ ਚੋਣਾਂ ਸਮੇਂ ਕੀਤੀਆਂ ਗਰੰਟੀਆਂ 100 ਫ਼ੀ ਸਦੀ ਪੂਰਾ ਕਰਾਂਗੇ : ਹਰਪਾਲ ਚੀਮਾ
ਵਿਧਾਇਕਾ ਮਾਣੂਕੇ ਵੱਲੋਂ ਹਲਕੇ ਦੀਆਂ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਨਾਲ ਮੁਲਾਕਾਤ
ਪੁਲਿਸ ਅੱਤਿਆਚਾਰ ਦੀ ਸ਼ਿਕਾਰ ਮ੍ਰਿਤਕ ਕੁਲਵੰਤ ਕੌਰ ਦਾ ਮਾਮਲਾ ਵੀ ਉਠਾਇਆ
ਹਰ ਛੋਟੀ-ਛੋਟੀ ਗੱਲ ਲਈ ਦਿੱਲੀ ਭੱਜਣਾ ਠੀਕ ਨਹੀਂ, ਕਿਉਂ ਆਪਣੀਆਂ ਪੱਗਾਂ ਦਿੱਲੀ ਦੇ ਕਦਮਾਂ 'ਚ ਰੱਖਦੇ ਹੋ : ਖਹਿਰਾ
ਕਿਹਾ- ਭਗਵੰਤ ਮਾਨ ਜੇ ਹੁਣ ਵੀ ਨਾ ਬੋਲਿਆ ਤਾਂ ਲੋਕੀਂ ਉਸ ਨੂੰ ਘਰ 'ਚ ਰੱਖਿਆ 'ਫੁੱਲਦਾਨ' ਕਿਹਾ ਕਰਨਗੇ
ਪੰਜਾਬ ਸਰਕਾਰ ਵੱਲੋਂ 4 PCS ਅਧਿਕਾਰੀਆਂ ਨੂੰ CMO ਵਿਚ ਲਗਾਇਆ ਗਿਆ ਡਿਪਟੀ ਸਕੱਤਰ
ਸੂਬੇ ਦੇ 4 ਪੀਸੀਐਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਦਫ਼ਤਰ ਵਿਚ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।
ਹੁਣ ਆਰ.ਡੀ.ਐਫ਼ ਦਾ ਪੈਸਾ ਪਿੰਡਾਂ ਅਤੇ ਮੰਡੀਆਂ ਦੇ ਵਿਕਾਸ ਵਿਚ ਲੱਗੇਗਾ : ਮਾਲਵਿੰਦਰ ਸਿੰਘ ਕੰਗ
ਕਾਂਗਰਸ ਅਤੇ ਅਕਾਲੀ ਸਰਕਾਰਾਂ ਆਰ.ਡੀ.ਐਫ਼ ਦੇ ਪੈਸੇ ਨਾਲ ਰਾਜਨੀਤਿਕ ਹਿੱਤ ਪੂਰਦੀਆਂ ਸਨ: ਨੀਲ ਗਰਗ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਲਾਂਚ ਕੀਤੀ ਗਈ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਵੈੱਬਸਾਈਟ
ਕਿਹਾ - ਵੈੱਬਸਾਈਟ ਨਾਲ ਬੈਂਕ ਦੀ ਪਾਰਦਰਸ਼ਤਾ ਵਿੱਚ ਆਵੇਗਾ ਵਧੇਰੇ ਸੁਧਾਰ
ਬਿਜਲੀ ਵਿਭਾਗ ਨੇ ਰਜ਼ੀਆ ਸੁਲਤਾਨਾ ਨੂੰ ਭੇਜਿਆ ਨੋਟਿਸ, ਪੰਜਾਬ ਲੋਕ ਨਿਰਮਾਣ ਵਿਭਾਗ ਨਾਲ ਸਬੰਧਤ ਸਮਾਨ ਵਾਪਸ ਦੇਣ ਲਈ ਕਿਹਾ
ਸ ਵਿਚ ਕਿਹਾ ਗਿਆ ਹੈ ਕਿ ਸਾਬਕਾ ਕੈਬਨਿਟ ਮੰਤਰੀ ਵਿਭਾਗ ਦਾ ਸਮਾਨ ਵਾਪਸ ਕਰਨ ਜਾਂ ਇਸ ਸਮਾਨ ਦਾ ਬਣਦਾ ਖਰਚਾ ਵਿਭਾਗ ਕੋਲ ਜਮ੍ਹਾਂ ਕਰਵਾਇਆ ਜਾਵੇ।
CM ਭਗਵੰਤ ਮਾਨ ਵੱਲੋਂ ਸੂਬੇ ਦੀ ਪਲੇਠੀ ਫੇਰੀ 'ਤੇ ਆਏ ਭਾਰਤ ਦੇ ਚੀਫ਼ ਜਸਟਿਸ ਦਾ ਸਵਾਗਤ
ਮੁੱਖ ਮੰਤਰੀ ਨੇ ਜਸਟਿਸ ਐਨਵੀ ਰਮਨਾ ਨੂੰ ਗੁਲਦਸਤਾ ਭੇਟ ਕਰਕੇ ਸੂਬੇ ਵਿਚ ਪਲੇਠੀ ਫੇਰੀ ’ਤੇ ਆਉਣ ਲਈ ਉਹਨਾਂ ਦਾ ਸੁਆਗਤ ਕੀਤਾ।