ਪੰਜਾਬ
Rain Alert: 7 ਸਤੰਬਰ ਤੱਕ ਭਾਰੀ ਮੀਂਹ ਦੀ ਚੇਤਾਵਨੀ, ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ
ਮੀਂਹ ਦੀ ਚੇਤਾਵਨੀ ਮਗਰੋਂ ਪੰਜਾਬ ਦੇ ਸਕੂਲਾਂ ਵਿੱਚ 7 ਸਤੰਬਰ ਤੱਕ ਛੁੱਟੀ
ਪੰਜਾਬ, ਜੰਮੂ-ਕਸ਼ਮੀਰ, ਹਿਮਾਚਲ ਅਤੇ ਉਤਰਾਖੰਡ ਲਈ ਤੁਰੰਤ ਵਿਸ਼ੇਸ਼ ਰਾਹਤ ਪੈਕੇਜ ਕੀਤਾ ਜਾਵੇ ਜਾਰੀ: ਰਾਹੁਲ
ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਕਰਨਗੇ ਦੌਰਾ
7 ਸਤੰਬਰ ਤੱਕ ਪੰਜਾਬ ਦੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਸਾਰੇ ਸਕੂਲ, ਕਾਲਜ , ਯੂਨੀਵਰਸਿਟੀਆਂ ਤੇ ਪੋਲੀਟੈਕਨੀਕਲ ਕਾਲਜ ਰਹਿਣਗੇ ਬੰਦ
Barnala: ਪਿੰਡ ਮੌੜ ਨਾਭਾ 'ਚ ਮੀਂਹ ਕਾਰਨ ਗ਼ਰੀਬ ਪਰਿਵਾਰ ਦੀ ਛੱਤ ਡਿੱਗਣ ਕਾਰਨ ਪਤੀ-ਪਤਨੀ ਦੀ ਮੌਤ
ਕਰਨੈਲ ਸਿੰਘ ਤੇ ਨਰਿੰਦਰ ਕੌਰ ਵਜੋਂ ਮ੍ਰਿਤਕਾਂ ਦੀ ਹੋਈ ਪਛਾਣ
Punjab government ਨੇ ਸੂਬੇ ਨੂੰ ਆਫਤ ਪ੍ਰਭਾਵਿਤ ਐਲਾਨਿਆ
ਪੰਜਾਬ ਦੇ 1200 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ, 30 ਵਿਅਕਤੀਆਂ ਦੀ ਹੋ ਚੁੱਕੀ ਹੈ ਮੌਤ
AGTF ਤੇ ਤਰਨ ਤਾਰਨ ਪੁਲਿਸ ਨੇ ਲਖਵੀਰ ਸਿੰਘ ਉਰਫ ਲੰਡਾ ਦੇ ਦੋ ਸਾਥੀਆਂ ਨੂੰ ਕੀਤਾ ਗ੍ਰਿਫ਼ਤਾਰ
ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
Punjab School holidays News: ਕੀ ਪੰਜਾਬ ਦੇ ਸਕੂਲ ਵਿੱਚ ਵਧਣਗੀਆਂ ਛੁੱਟੀਆਂ ?
ਭਾਰੀ ਮੀਂਹ ਕਰਕੇ 3 ਸਤੰਬਰ ਤੱਕ ਹੋਈਆਂ ਸਨ ਛੁੱਟੀਆਂ
ਤਾਂਬੇ ਉਤੇ 50 ਫੀ ਸਦੀ ਡਿਊਟੀ ਦਾ ਮਾਮਲਾ: ਭਾਰਤ ਨੇ ਅਮਰੀਕਾ ਨਾਲ ਡਬਲਯੂ.ਟੀ.ਓ. ਸਲਾਹ-ਮਸ਼ਵਰਾ ਮੰਗਿਆ
30 ਜੁਲਾਈ ਨੂੰ ਅਮਰੀਕਾ ਨੇ ਕੁੱਝ ਤਾਂਬੇ ਦੇ ਉਤਪਾਦਾਂ ਦੀ ਆਯਾਤ ਉਤੇ 50 ਫੀ ਸਦੀ ਟੈਰਿਫ ਦੇ ਰੂਪ 'ਚ ਇਕ ਕਦਮ ਚੁਕਿਆ
Punjab News : ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਬਸ/PRTC ਦੇ ਕੱਚੇ ਮੁਲਾਜ਼ਮਾਂ ਵੱਲੋਂ 1 ਦਿਨ ਦੀ ਤਨਖ਼ਾਹ ਦੇਣ ਦਾ ਐਲਾਨ - ਰੇਸ਼ਮ ਗਿੱਲ
Punjab News : ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਸਮੇਤ ਹਰ ਸੰਭਵ ਮਦਦ ਕਰਨ ਲਈ ਲਈ ਤਿਆਰ - ਸ਼ਮਸ਼ੇਰ ਸਿੰਘ ਢਿੱਲੋ
ਨੱਢਾ ਵੱਲੋਂ ਆਰ.ਪੀ. ਸ਼ਰਮਾ ਦੇ ਅਕਾਲ ਚਲਾਣਾ 'ਤੇ ਅਸ਼ਵਨੀ ਸ਼ਰਮਾ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ, ਪੰਜਾਬ ਦੇ ਹੜ੍ਹਾਂ ਸਬੰਧੀ ਲਈ ਜਾਣਕਾਰੀ
ਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਦਾ ਸੁਨੇਹਾ— ਵਰਕਰ ਬਣਨ ਲੋਕਾਂ ਦੀ ਆਵਾਜ਼, ਹੜ੍ਹ ਪ੍ਰਭਾਵਿਤਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ