ਪੰਜਾਬ
ਭਾਜਪਾ ਜਲਦੀ ਹੀ ਜਨਤਾ ਵਿਚ ਆਪਣਾ ਅਧਾਰ ਵਧਾਏਗੀ : ਤਰੁਣ ਚੁੱਘ
ਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯੋਜਨਾਵਾਂ ਪੰਜਾਬ ਦੇ ਲੋਕਾਂ ਅਤੇ ਖਾਸ ਕਰਕੇ ਕਿਸਾਨਾਂ ਲਈ ਸਮਾਂ ਆਉਣ 'ਤੇ ਪੰਜਾਬ ਦੀ ਨੁਹਾਰ ਬਦਲਣ ਵਿਚ ਸਹਾਈ ਹੋਣਗੀਆਂ।
ਮੈਂ ਆਪਣੇ ਸੂਬੇ ਅਤੇ ਪੰਜਾਬੀਆਂ ਵਾਸਤੇ ਹੱਕ ਸੱਚ ਅਤੇ ਇਨਸਾਫ਼ ਲਈ ਹਮੇਸ਼ਾ ਲੜਦਾ ਰਹਾਂਗਾ -ਸੁਖਪਾਲ ਖਹਿਰਾ
ਅਸੀਂ ਵਿਰੋਧੀ ਧਿਰ ਦੀ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਚੌਕੀਦਾਰ ਵਾਲਾ ਫਰਜ਼ ਨਿਭਾ ਕੇ ਉਨ੍ਹਾਂ ਨੂੰ ਜ਼ਿੰਮੇਵਾਰੀਆਂ ਲਈ ਬਾਰ ਬਾਰ ਜਗਾਉਂਦੇ ਰਹਾਂਗਾ।
ਜਿਨ੍ਹਾਂ ਨੇ ਮੇਰੇ ਲਈ ਟੋਏ ਪੁੱਟੇ ਉਹ ਆਪ ਹੀ ਉਸ ਟੋਏ 'ਚ ਡਿੱਗ ਗਏ - ਨਵਜੋਤ ਸਿੱਧੂ
ਮੇਰਾ ਮਕਸਦ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੈਂ ਆਪਣੇ ਮਕਸਦ ਤੋਂ ਨਹੀਂ ਡੋਲਾਂਗਾ।
ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਨਾ ਜਿੱਤਣ ਦੇਣ ਦਾ ਪ੍ਰਣ ਕੀਤਾ ਸੀ ਪਰ ਕੈਪਟਨ ਅਤੇ ਸਿੱਧੂ ਦੋਨੋ ਹੀ ਚੋਣ ਹਾਰ ਗਏ
ਭਾਰਤ ਲਈ ਲੜਾਈ 2024 ਵਿਚ ਲੜੀ ਜਾਵੇਗੀ: ਪ੍ਰਸ਼ਾਂਤ ਕਿਸ਼ੋਰ
ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹਨਾਂ ਨਤੀਜਿਆਂ ਦਾ ਅਗਲੀਆਂ ਲੋਕ ਸਭਾ ਚੋਣਾਂ 'ਤੇ ਕੋਈ ਅਸਰ ਨਹੀਂ ਪਵੇਗਾ
ਭਗਵੰਤ ਮਾਨ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪੈਰੀਂ ਹੱਥ ਲਾ ਕੇ ਲਗਾਇਆ ਅਸ਼ੀਰਵਾਦ
ਮਨੀਸ਼ ਸਿਸੋਦੀਆ ਨੂੰ ਵੀ ਜੱਫੀ ਪਾ ਕੇ ਮਿਲੇ ਭਗਵੰਤ ਮਾਨ
ਐਡਵੋਕੇਟ ਜਨਰਲ ਦੀਪਇੰਦਰ ਸਿੰਘ ਪਟਵਾਲੀਆ ਨੇ ਦਿਤਾ ਆਪਣੇ ਅਹੁਦੇ ਤੋਂ ਅਸਤੀਫ਼ਾ
ਨਵਜੋਤ ਸਿੱਧੂ ਦੇ ਖਾਸਮਖਾਸ ਪਟਵਾਲੀਆ ਨੇ ਮਜੀਠੀਆ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ
ਜੰਗਾਂ ਜਿੱਤੀਆਂ ਵੀ ਜਾਂਦੀਆਂ, ਜੰਗਾਂ ਹਾਰੀਆਂ ਵੀ ਜਾਂਦੀਆਂ ਪਰ ਫੌਜਾਂ ਕਾਇਮ ਰਹਿੰਦੀਆਂ ਹਨ- ਸੁਖਬੀਰ ਬਾਦਲ
'ਭਾਵੇਂ ਅਸੀਂ ਹਾਰ ਗਏ ਪਰ ਸਾਡੇ ਵਰਕਰਾਂ ਦਾ ਹੌਂਸਲਾ ਬੁਲੰਦ ਹੈ'
ਕੈਪਟਨ ਅਮਰਿੰਦਰ ਦਾ ਸੁਰਜੇਵਾਲਾ ਨੂੰ ਸਵਾਲ, ''UP 'ਚ ਕਾਂਗਰਸ ਦੀ ਸ਼ਰਮਨਾਕ ਹਾਰ ਲਈ ਕੌਣ ਜ਼ਿੰਮੇਵਾਰ ਹੈ?''
ਮਨੀਪੁਰ, ਗੋਆ, ਉੱਤਰਾਖੰਡ ਬਾਰੇ ਕੀ? ਜਵਾਬ ਕੰਧ 'ਤੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਹੈ
PM ਮੋਦੀ ਨੇ ‘ਆਪ' ਨੂੰ ਵੱਡੀ ਜਿੱਤ ਦੀ ਦਿੱਤੀ ਵਧਾਈ, ਕਿਹਾ- ਹਰ ਤਰ੍ਹਾਂ ਦੀ ਮਦਦ ਕਰਾਂਗੇ'
ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫ਼ੇਰ ਜਿੱਤ ਹਾਸਲ ਕੀਤੀ