ਪੰਜਾਬ
'ਯੁੱਧ ਨਸ਼ਿਆਂ ਵਿਰੁੱਧ' 25ਵੇਂ ਦਿਨ ਵੀ ਜਾਰੀ: ਪੰਜਾਬ ਪੁਲਿਸ ਵੱਲੋਂ 452 ਥਾਵਾਂ ‘ਤੇ ਛਾਪੇਮਾਰੀ, 69 ਨਸ਼ਾ ਤਸਕਰ ਕੀਤੇ ਗ੍ਰਿਫ਼ਤਾਰ
-ਦਿਨ ਭਰ ਚੱਲੇ ਆਪ੍ਰੇਸ਼ਨ ਦੌਰਾਨ 47 ਐਫਆਈਆਰਜ਼ ਕੀਤੀਆਂ ਦਰਜ, 1.2 ਕਿਲੋ ਹੈਰੋਇਨ, 375 ਕਿਲੋ ਭੁੱਕੀ ਬਰਾਮਦ
'ਮਨ ਵਿੱਚ ਅੰਧਵਿਸ਼ਵਾਸ, ਦੇਸ਼ ਦੀ ਤਬਾਹੀ', ਕੁਨਾਲ ਕਾਮਰਾ ਨੇ ਫਿਰ ਨਵਾਂ ਵੀਡੀਓ ਜਾਰੀ ਕਰਕੇ ਸ਼ਿਵ ਸੈਨਾ 'ਤੇ ਕੱਸਿਆ ਤੰਜ
ਇੱਕ ਗੀਤ ਰਾਹੀਂ ਮੌਜੂਦਾ ਸਥਿਤੀ 'ਤੇ ਵਿਅੰਗ ਕੀਤਾ
ਬਜਟ ਤੋਂ ਪਹਿਲਾਂ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
26 ਮਾਰਚ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ ਮੀਟਿੰਗ
ਧੋਖਾਧੜੀ ਰਾਹੀਂ ਪੈਸੇ ਕਢਵਾਉਣ ਵਾਲਿਆਂ ਖਿਲਾਫ ਪਰਚਾ ਕਰਵਾਇਆ; ਮਾਮਲਾ ਵਿਜੀਲੈਂਸ ਨੂੰ ਸੌਂਪਿਆ: ਸੌਂਦ
- ਬਲਾਕ ਸੰਮਤੀ ਫਿਰੋਜ਼ਪੁਰ ਨੂੰ ਅਲਾਟ ਗ੍ਰਾਂਟਾਂ ‘ਚੋਂ 1.80 ਕਰੋੜ ਰੁਪਏ ਦੇ ਫੰਡਾਂ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ
ਮੋਹਾਲੀ ’ਚ ਪਾਸਟਰ ਬਜਿੰਦਰ ਵਿਰੁਧ FIR ਦਰਜ
ਦਫ਼ਤਰ ’ਚ ਕੁੱਟਮਾਰ ਮਾਮਲੇ ’ਚ ਹੋਈ ਕਾਰਵਾਈ
Punjab News : ਪੰਜਾਬ ਵਿਧਾਨ ਸਭਾ ’ਚ ਸੂਬੇ ਦਾ ਪਾਣੀ ਅਤੇ ਵਾਤਾਵਰਣ ਬਚਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ
Punjab News : ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਾਨ ਸਰਕਾਰ ਵੱਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਕੀਤੇ ਉਪਰਾਲਿਆਂ 'ਤੇ ਪਾਇਆ ਚਾਨਣਾ
Punjab News : ਨਸ਼ੇ ਤੋਂ ਪੀੜਤ ਲੋਕਾਂ ਲਈ ਸਹਾਇਤਾ ਸਮੂਹ ਅਤੇ ਉਨ੍ਹਾਂ ਨੂੰ ਰੁਜ਼ਗਾਰ ਦੇਣ ਲਈ ਹੁਨਰ ਵਿਕਾਸ ਕੋਰਸ ਕਰਵਾਏ ਜਾਣਗੇ - ਸਿਹਤ ਮੰਤਰੀ
Punjab News : ਸਰਕਾਰ ਨੌਕਰੀਆਂ ਪੈਦਾ ਕਰਨ 'ਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਤਾਂ ਜੋ ਨੌਜਵਾਨ ਦੁਬਾਰਾ ਨਸ਼ੇ ਵੱਲ ਨਾ ਮੁੜਨ - ਮੰਤਰੀ ਤਰੁਣਪ੍ਰੀਤ ਸਿੰਘ ਸੋਂਧ
Punjab News : ਰਿਸਪਾਂਸ ਸਮੇਂ ਨੂੰ ਘਟਾਉਣ ਲਈ ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਵਾਹਨਾਂ ਨੂੰ ਸਮਾਰਟ ਫ਼ੋਨਾਂ ਨਾਲ ਕੀਤਾ ਅਪਗ੍ਰੇਡ
Punjab News : ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸੁਚਾਰੂ ਕਨੈਕਟੀਵਿਟੀ ਨੂੰ ਯਕੀਨੀ ਬਣਾਉਣ ਲਈ ਈਆਰਵੀਜ਼ ਨੂੰ ਵੰਡੇ 165 ਸਮਾਰਟਫੋਨ
ਕਿਸਾਨਾਂ ਦੇ ਨਾਲ ਜੁੜੀ ਵੱਡੀ ਖ਼ਬਰ, ਪੁਲਿਸ ਨੇ ਕਈ ਕਿਸਾਨ ਆਗੂ ਲਏ ਹਿਰਾਸਤ 'ਚ
ਪਟਿਆਲਾ 'ਚ ਡੱਲੇਵਾਲ ਨੂੰ ਮਿਲਣ ਪਹੁੰਚੇ ਸੀ ਕਿਸਾਨ
ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਵਿਜੀਲੈਂਸ ਅਧਿਕਾਰੀ ਨੂੰ ਹਟਾਇਆ
ਪੰਜਾਬ ਸਰਕਾਰ ਨੇ ਰਾਜੀਵ ਸੇਖੜੀ ਤੋਂ ਕੰਮ ਲਿਆ ਵਾਪਸ