ਪੰਜਾਬ
ਕਾਂਗਰਸ ਤੇ CM ਚੰਨੀ ਦੇ ਮਾਫੀਆ ਨਾਲ ਗਠਜੋੜ ਦੀ ਸ਼ਮਸ਼ੇਰ ਸਿੰਘ ਦੁਲੋਂ ਨੇ ਕੀਤੀ ਪੁਸ਼ਟੀ: ਹਰਪਾਲ ਚੀਮਾ
-'ਆਪ' ਦੀ ਸਰਕਾਰ ਬਣਨ 'ਤੇ ਮਾਫੀਆ ਰਾਜ ਕੀਤਾ ਜਾਵੇਗਾ ਖ਼ਤਮ, ਖ਼ਜ਼ਾਨੇ ਵਿੱਚ ਜਾਵੇਗਾ ਲੋਕਾਂ ਦਾ ਪੈਸਾ: ਹਰਪਾਲ ਚੀਮਾ
ਆਯੂਸ਼ਮਾਨ ਭਾਰਤ: ਤੁਸੀਂ ਹੁਣ ਆਰੋਗਿਆ ਸੇਤੂ ਐਪ ਰਾਹੀਂ ਵਿਲੱਖਣ ਹੈਲਥ ਆਈਡੀ ਬਣਾ ਸਕਦੇ ਹੋ
ABHA ਨੰਬਰ ਦੀ ਵਰਤੋਂ ਆਪਣੇ ਮੌਜੂਦਾ ਅਤੇ ਨਵੇਂ ਮੈਡੀਕਲ ਰਿਕਾਰਡਾਂ ਨੂੰ ਲਿੰਕ ਕਰਨ ਲਈ ਕਰ ਸਕਦੇ ਹਨ
ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦੂਜੀ ਵਾਰ ਮੁੜ ਕਾਂਗਰਸ ਛੱਡ ਭਾਜਪਾ ਵਿਚ ਹੋਏ ਸ਼ਾਮਲ
3 ਜਨਵਰੀ ਨੂੰ ਭਾਜਪਾ ਛੱਡ ਕਾਂਗਰਸ ਵਿਚ ਹੋਏ ਸਨ ਸ਼ਾਮਲ
ਕਾਂਗਰਸ ਦੇ ਸਾਬਕਾ ਕੌਂਸਲਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਤਪਾਲ ਡੋਡ ‘ਆਪ’ ਵਿੱਚ ਹੋਏ ਸ਼ਾਮਲ
ਆਪ' ਨੇਤਾ ਰਾਘਵ ਚੱਢਾ ਨੇ ਸਤਪਾਲ ਡੋਡ ਦਾ ਕੀਤਾ ਸਵਾਗਤ
ਚੋਣ ਪ੍ਰਚਾਰ ਰਹੇ CM ਚੰਨੀ ਨੂੰ ਮਿਲੇ ਦੋ ਨੰਨ੍ਹੇ ਪ੍ਰਸ਼ੰਸਕ, ਦਿੱਤਾ ਹੱਥਾਂ 'ਤੇ 'ਆਟੋਗ੍ਰਾਫ
ਮੁੱਖ ਮੰਤਰੀ ਚੰਨੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕੀਤੀ ਸਾਂਝੀ
ਹਲਕਾ ਦਾਖਾ ਦੇ ਵੋਟਰ ਕਾਂਗਰਸ ਦੇ ਹੱਕ ਵਿਚ ਪਾਉਣਗੇ ਵੋਟ - ਕੈਪਟਨ ਸੰਧੂ
ਪਿੰਡ ਵਾਸੀਆਂ ਨੇ ਸੰਧੂ ਦਾ ਕੀਤਾ ਭਰਵਾਂ ਸਵਾਗਤ
ਹੌਬੀ ਧਾਲੀਵਾਲ ਤੋਂ ਜ਼ਿਲ੍ਹਾ ਚੋਣ ਆਈਕਨ ਪਟਿਆਲਾ ਦੀ ਨਿਯੁਕਤੀ ਵਾਪਸ ਲਈ: ਡਾ. ਐਸ. ਕਰੁਣਾ ਰਾਜੂ
ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਨਿਯੁਕਤੀ ਲਈ ਵਾਪਸ
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ ’ਚੋਂ 407.15 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ
ਵੱਖ-ਵੱਖ ਨਿਗਰਾਨ ਟੀਮਾਂ ਨੇ ਹੁਣ ਤੱਕ 1.18 ਲੱਖ ਲੀਟਰ ਜਾਇਜ਼ ਸ਼ਰਾਬ, 34650 ਲੀਟਰ ਨਾਜਾਇਜ਼ ਸ਼ਰਾਬ, 15.53 ਲੱਖ ਲੀਟਰ ਲਾਹਣ ਫੜੀ
ਭਗਵੰਤ ਮਾਨ ਦੀ ਜਿੱਤ ਲਈ ਮਾਂ, ਭੈਣ, ਭਾਬੀ ਤੇ ਭਤੀਜੀ ਨੇ ਕੀਤਾ ਚੋਣ ਪ੍ਰਚਾਰ
ਭਖਾਇਆ ਚੋਣ ਅਖਾੜਾ
ਲੁਧਿਆਣਾ: ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ, ਸਕੂਲ 'ਚ ਮਿਲੀ ਨਵਜੰਮੇ ਬੱਚੇ ਦੀ ਕੱਟੀ-ਵੱਢੀ ਲਾਸ਼
ਪੁਲਿਸ ਨੇ ਅਣਪਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਕੀਤਾ ਦਰਜ