ਪੰਜਾਬ
ਸੁਨੀਲ ਜਾਖੜ ਨੇ ਵਿਰੋਧੀਆਂ 'ਤੇ ਕੀਤੇ ਸ਼ਬਦੀ ਹਮਲੇ, ਕਿਸਾਨਾਂ ਦੀ ਪਾਰਟੀ ਨੂੰ ਵੀ ਦਿੱਤੀ ਸਲਾਹ
ਜੇਕਰ ਭਾਜਪਾ ਨੂੰ ਵੋਟ ਪਾਉਣੀ ਹੈ ਤਾਂ ਸਿੱਧੀ ਪਾਓ, ਏਜੰਟਾਂ ਦਾ ਸਹਾਰਾ ਨਾ ਲਓ।
ਨਾਜਾਇਜ਼ ਮਾਈਨਿੰਗ ਮਾਮਲਾ : ਭੁਪਿੰਦਰ ਹਨੀ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ
ਜਲੰਧਰ ਸਪੈਸ਼ਲ ਕੋਰਟ 'ਚ ਕੀਤਾ ਗਿਆ ਸੀ ਪੇਸ਼
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਬਣਾਏ ਜਾਣ 'ਤੇ ਰਾਬੀਆ ਸਿੱਧੂ ਦਾ ਬਿਆਨ ਆਇਆ ਸਾਹਮਣੇ
'ਹਾਈਕਮਾਨ ਦੀ ਸ਼ਾਇਦ ਕੋਈ ਮਜਬੂਰੀ ਰਹੀ ਹੋਣੀ ਹੈ'
ਪੰਜਾਬ ਪਹੁੰਚੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ
ਧੂਰੀ ਵਿਖੇ ਭਗਵੰਤ ਮਾਨ ਦੇ ਹੱਕ ਵਿਚ ਕਰਨਗੇ ਚੋਣ ਪ੍ਰਚਾਰ
ਹਲਕਾ ਸਨੌਰ ਤੋਂ 'ਆਪ' ਉਮੀਦਵਾਰ ਖਿਲਾਫ ਮਾਮਲਾ ਦਰਜ, ਨਾਮਜ਼ਦਗੀ ਸਮੇਂ ਗਲਤ ਜਾਣਕਾਰੀ ਦੇਣ ਦੇ ਆਰੋਪ
ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ 'ਚ ਇੰਟਰਨੈਸ਼ਨਲ ਡਰੱਗ ਰੈਕੇਟ ਦਾ ਪਰਦਾਫਾਸ਼, ਮਸ਼ਹੂਰ ਕਬੱਡੀ ਖਿਡਾਰੀ ਤੇ ਸਾਬਕਾ DSP ਗ੍ਰਿਫਤਾਰ
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਅੰਤਰਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।
111 ਦਿਨਾਂ 'ਚ ਵਿਕਾਸ ਦੀ ਹਨ੍ਹੇਰੀ ਲਿਆ ਦਿਤੀ, 5 ਸਾਲ ਹੋਰ ਦਿਉ ਪੰਜਾਬ ਦੀ ਨੁਹਾਰ ਬਦਲ ਦਿਆਂਗਾ: CM
ਕਿਹਾ-ਦਿੱਲੀ ਮਾਡਲ ਬਾਰੇ ਸੁਣ ਕੇ ਮੇਰਾ ਖ਼ੂਨ ਉਬਾਲੇ ਖਾਂਦੈ, ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਸਿਰਫ਼ ਭਰਮਾ ਸਕਦੈ
ਪੰਜਾਬ ਵਿਧਾਨ ਸਭਾ ਚੋਣਾਂ: ਜ਼ਿਲ੍ਹਾ ਮਲੇਰਕੋਟਲਾ ਦਾ ਲੇਖਾ-ਜੋਖਾ
ਪੰਜਾਬ ਦਾ ਇਕਲੌਤਾ ਮੁਸਲਿਮ ਬਹੁ-ਗਿਣਤੀ ਵਾਲਾ ਖੇਤਰ ਹੋਣ ਕਾਰਨ ਇਤਿਹਾਸਕ ਸ਼ਹਿਰ ਮਲੇਰਕੋਟਲਾ ਦੀ ਸਿਆਸਤ ਹਮੇਸ਼ਾ ਚਰਚਾ ਦਾ ਵਿਸ਼ਾ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ : ਬਠਿੰਡਾ ਜ਼ਿਲ੍ਹੇ ਦਾ ਲੇਖਾ-ਜੋਖਾ
ਬਠਿੰਡਾ ਜ਼ਿਲ੍ਹੇ ਵਿਚ 6 ਹਲਕੇ ਆਉਂਦੇ ਹਨ।
ਦਾਗ਼ੀ ਤੇ ਸ਼ਰਾਬ ਦੇ ਕਈ ਕਾਰੋਬਾਰੀਆਂ ਨੂੰ ਦਿਤੀਆਂ ਗਈਆਂ ਕਾਂਗਰਸੀ ਟਿਕਟਾਂ : ਦੂਲੋ
ਦਾਗ਼ੀ ਤੇ ਸ਼ਰਾਬ ਦੇ ਕਈ ਕਾਰੋਬਾਰੀਆਂ ਨੂੰ ਦਿਤੀਆਂ ਗਈਆਂ ਕਾਂਗਰਸੀ ਟਿਕਟਾਂ : ਦੂਲੋ