ਪੰਜਾਬ
ਮੁੱਖ ਮੰਤਰੀ ਚੰਨੀ ਨੇ ਦਰਜਨਾਂ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ
ਮੁੱਖ ਮੰਤਰੀ ਚੰਨੀ ਨੇ ਦਰਜਨਾਂ ਪਿੰਡਾਂ ’ਚ ਕੀਤਾ ਚੋਣ ਪ੍ਰਚਾਰ
ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਨਰੋਆ ਤੇ ਖ਼ੁਸ਼ਹਾਲ ਸੂਬਾ ਬਣਾਇਆ ਜਾਵੇਗਾ : ਹਰਦੀਪ ਪੁਰੀ
ਭਾਜਪਾ ਦੀ ਸਰਕਾਰ ਆਉਣ ’ਤੇ ਪੰਜਾਬ ਨੂੰ ਨਰੋਆ ਤੇ ਖ਼ੁਸ਼ਹਾਲ ਸੂਬਾ ਬਣਾਇਆ ਜਾਵੇਗਾ : ਹਰਦੀਪ ਪੁਰੀ
ਮੋਦੀ ਤੇ ਸ਼ਾਹ ਦਾ ਇਕੋ ਕੰਮ, ਵਾਰ-ਵਾਰ ਝੂਠ ਬੋਲ ਕੇ ਇਸ ਨੂੰ ਸੱਚ ਬਣਾਉਣਾ : ਹਾਰਦਿਕ ਪਟੇਲ
ਮੋਦੀ ਤੇ ਸ਼ਾਹ ਦਾ ਇਕੋ ਕੰਮ, ਵਾਰ-ਵਾਰ ਝੂਠ ਬੋਲ ਕੇ ਇਸ ਨੂੰ ਸੱਚ ਬਣਾਉਣਾ : ਹਾਰਦਿਕ ਪਟੇਲ
ਅਸੀਂ ਅਪਣੀ ਨਹੀਂ, ਪੰਜਾਬ ਅਤੇ ਪੰਜਾਬੀ ਦੀ ਰਖਿਆ ਕਰਨੀ ਹੈ : ਭਗਵੰਤ ਮਾਨ
ਅਸੀਂ ਅਪਣੀ ਨਹੀਂ, ਪੰਜਾਬ ਅਤੇ ਪੰਜਾਬੀ ਦੀ ਰਖਿਆ ਕਰਨੀ ਹੈ : ਭਗਵੰਤ ਮਾਨ
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਸੂਬੇ 'ਚੋਂ 322.52 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਡਾ. ਰਾਜੂ
ਨਿਗਰਾਨ ਟੀਮਾਂ ਨੇ 16.93 ਕਰੋੜ ਰੁਪਏ ਦੀ 30.57 ਲੱਖ ਲੀਟਰ ਸ਼ਰਾਬ ਕੀਤੀ ਜ਼ਬਤ
ਸੂਬੇ ਦੇ ਸਭ ਤੋਂ ਵੱਧ ਪੜ੍ਹੇ ਲਿਖੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ - ਕੈਪਟਨ ਸੰਧੂ
ਭਰੋਵਾਲ ਕਲਾਂ ਮਾ. ਬਿੱਕਰ ਸਿੰਘ ਦੇ ਗ੍ਰਹਿ ਵਿਖੇ ਸੰਦੀਪ ਸੰਧੂ ਨਾਲ ਕੀਤੀ ਮੀਟਿੰਗ
ਪਿੰਡ ਸਹੌਲੀ ਦੇ ਤਿੰਨ ਮੌਜੂਦਾ ਪੰਚ, ਸਾਬਕਾ ਨੰਬਰਦਾਰ ਸਮੇਤ ਹੋਰਾਂ ਨੇ ਕਿਹਾ ਅਕਾਲੀ ਦਲ ਨੂੰ ਅਲਵਿਦਾ
ਕਿਹਾ, ਕੈਪਟਨ ਸੰਧੂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਰਹੇ ਹਾਂ
48 ਘੰਟੇ ਬੰਦ ਰਹਿਣਗੇ ਸ਼ਰਾਬ ਦੇ ਠੇਕੇ, 18 ਤੋਂ 20 ਫਰਵਰੀ ਸ਼ਾਮ 6 ਵਜੇ ਤੱਕ ਨਹੀਂ ਵਿਕੇਗੀ ਸ਼ਰਾਬ
10 ਮਾਰਚ ਨੂੰ ਵੀ ਰਹੇਗਾ ਡਰਾਈ ਡੇਅ
CM ਚਿਹਰੇ ਦੇ ਐਲਾਨ ਤੋਂ ਪਹਿਲਾਂ ਨਵਜੋਤ ਸਿੱਧੂ ਦਾ ਬਿਆਨ
ਕੋਈ ਵੀ ਸਰਕਾਰ ਬਣਾਉਣ ਲਈ ਰੋਡਮੈਪ ਬਾਰੇ ਨਹੀਂ ਬੋਲ ਰਿਹਾ''
'ਇਕ ਮੌਕਾ 'ਆਪ' ਨੂੰ ਦੇ ਕੇ ਵੇਖੋ ਜੇ ਕੰਮ ਨਾ ਕੀਤੇ ਤਾਂ ਅਗਲੀ ਵਾਰ ਨਹੀਂ ਆਵਾਂਗੇ ਵੋਟਾਂ ਮੰਗਣ'
ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਛੱਡ ਕੇ ਵਿਦੇਸ਼ ਨਾ ਜਾਣ ਦੀ ਕੀਤੀ ਅਪੀਲ