ਪੰਜਾਬ
'ਭ੍ਰਿਸਟਾਚਾਰ ਅਤੇ ਮਾਫੀਆ ਦਾ ਖਾਤਮਾ ਕਰਕੇ ਦੇਸ ਵਿੱਚ ਇਮਾਨਦਾਰ ਸਾਸਨ ਦੀ ਮਿਸਾਲ ਕਾਇਮ ਕਰਾਂਗੇ'
ਲੋਕਾਂ ਨੇ ਵਿਖਾਇਆ ਭਾਰੀ ਉਤਸਾਹ, ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਾ ਕੇ ਕੀਤਾ ਸਵਾਗਤ
ਚੰਨੀ ਦੇ ਭਤੀਜੇ 'ਤੇ ਕਾਂਗਰਸ ਦੇ ਸ਼ਾਸਨ ਦੌਰਾਨ ਹੋਇਆ ਸੀ ਮਾਮਲਾ ਦਰਜ : ਤਰੁਣ ਚੁੱਘ
ਹਨੀ ਦੀ ਰਿਹਾਇਸ਼ ਤੋਂ 10 ਕਰੋੜ ਰੁਪਏ ਦੀ ਬਰਾਮਦਗੀ ਨੇ ਰੇਤ ਮਾਫੀਆ ਦੀ ਗਵਾਹੀ ਦਿੱਤੀ ਹੈ ਕਿ ਮੁੱਖ ਮੰਤਰੀ ਦੇ ਪਰਿਵਾਰ ਦੀ ਸਰਪ੍ਰਸਤੀ ਕੀਤੀ ਜਾ ਰਹੀ ਹੈ।
ਖੇਤੀ ਕਾਨੂੰਨ ਵਾਪਸ ਲੈ ਕੇ PM ਮੋਦੀ ਨੇ ਸੇਵਕ ਦੀ ਭੂਮਿਕਾ ਨਿਭਾਈ - ਰਾਜਨਾਥ ਸਿੰਘ
ਰਾਜਨਾਥ ਨੇ ਰਾਹੁਲ ਗਾਂਧੀ 'ਤੇ ਵੀ ਸਾਧੇ ਨਿਸ਼ਾਨੇ
ਚੋਣਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ,109 ਸਾਲਾਂ ਬੇਬੇ ਇਸ ਵਾਰ ਫਿਰ ਵੋਟ ਪਾਉਣ ਲਈ ਤਿਆਰ
ਵੱਖ-ਵੱਖ ਪੱਧਰ ਦੀਆਂ ਚੋਣਾਂ ‘ਚ ਲਗਭਗ 100 ਵਾਰ ਪਾ ਚੁੱਕੇ ਹਨ ਵੋਟ
'ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 319.29 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ'
ਪੰਜਾਬ ਵਿਧਾਨ ਸਭਾ ਚੋਣਾਂ 2022
ਹਾਈਕਮਾਨ ਕਮਜ਼ੋਰ CM ਚਾਹੁੰਦੀ ਹੈ ਜੋ ਉਹਨਾਂ ਦੇ ਇਸ਼ਾਰਿਆਂ 'ਤੇ ਨੱਚ ਸਕੇ- ਨਵਜੋਤ ਸਿੱਧੂ
'ਨਵਾਂ ਪੰਜਾਬ ਬਣਾਉਣਾ ਮੁੱਖ ਮੰਤਰੀ ਦੇ ਹੱਥ ਵਿਚ ਹੁੰਦਾ''
'ਨਸ਼ਾ ਮੁਕਤ ਪੰਜਾਬ, ਖੁਸ਼ਹਾਲ ਕਿਸਾਨ' - ਭਾਜਪਾ ਨੇ ਜਾਰੀ ਕੀਤੇ ਪੰਜਾਬ ਲਈ ਲਏ 11 ਸੰਕਲਪ
ਸਿਹਤਮੰਦ ਪੰਜਾਬ ’ਤੇ ਜ਼ੋਰ ਦੇਣ ਦਾ ਦਾਅਵਾ ਕਰਨ ਦੇ ਨਾਲ-ਨਾਲ ਨਸ਼ਾ ਮੁਕਤ ਪੰਜਾਬ ਦਾ ਵੀ ਦਾਅਵਾ ਕੀਤਾ ਗਿਆ ਹੈ।
ਭੁਪਿੰਦਰ ਸਿੰਘ ਹਨੀ ਨੂੰ 8 ਫ਼ਰਵਰੀ ਤੱਕ ਰਿਮਾਂਡ 'ਤੇ ਭੇਜਿਆ,ਜਲੰਧਰ ਕੋਰਟ 'ਚ ਕੀਤਾ ਸੀ ਪੇਸ਼
ਬੀਤੇ ਦਿਨ ਈਡੀ ਨੇ 8 ਘੰਟੇ ਕੀਤੀ ਸੀ ਭੁਪਿੰਦਰ ਹਨੀ ਤੋਂ ਪੁੱਛਗਿੱਛ
ਬਲਬੀਰ ਰਾਜੇਵਾਲ ਦੀ ਪਾਰਟੀ 'ਸੰਯੁਕਤ ਸਮਾਜ ਮੋਰਚਾ' ਨੂੰ ਮਿਲਿਆ ਚੋਣ ਨਿਸ਼ਾਨ 'ਮੰਜਾ'
ਮੰਜੇ ਅਤੇ ਕੱਪ ਪਲੇਟ ਦੇ ਚੋਣ ਨਿਸ਼ਾਨ ਹੇਠ ਚੋਣ ਲੜੇਗੀ ਕਿਸਾਨਾਂ ਦੀ ਪਾਰਟੀ
BIG BREAKING: ਪੰਜਾਬ ਕਾਂਗਰਸ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ
CM ਚੰਨੀ ਤੇ ਨਵਜੋਤ ਸਿੱਧੂ ਸਣੇ ਇਹ ਆਗੂ ਸੰਭਾਲਣਗੇ ਚਾਰਜ