ਪੰਜਾਬ
Fatehgarh Sahib Accident News: 3 ਦਿਨ ਪਹਿਲਾਂ ਵਿਆਹੀ ਲਾੜੀ ਦੀ ਹਾਦਸੇ ਵਿਚ ਮੌਤ, ਅਜੇ ਹੱਥਾਂ ਤੋਂ ਨਹੀਂ ਉੱਤਰੀ ਸੀ ਮਹਿੰਦੀ
Fatehgarh Sahib Accident News: ਲਾੜਾ ਗੰਭੀਰ ਰੂਪ ਵਿਚ ਜ਼ਖ਼ਮੀ, ਦਰਖ਼ੱਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਪ੍ਰਧਾਨ ਮੰਤਰੀ ਕੁਰੂਕਸ਼ੇਤਰ ਤਾਂ ਆਏ ਪਰ ਆਨੰਦਪੁਰ ਸਾਹਿਬ ਨਹੀਂ: ਅਮਨ ਅਰੋੜਾ, ‘ਆਪ' ਪੰਜਾਬ ਪ੍ਰਧਾਨ
‘ਸੱਦਾ ਦੇਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਹੀਂ ਆਏ ਆਨੰਦਪੁਰ ਸਾਹਿਬ'
ਵਿਆਹ ਤੋਂ ਵਾਪਸ ਪਰਤ ਰਹੀਆਂ 2 ਔਰਤਾਂ ਦੀ ਹਾਦਸੇ ਵਿਚ ਮੌਤ, ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ
ਮ੍ਰਿਤਕਾਂ ਵਿਚੋਂ ਇਕ ਔਰਤ ਦਾ 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਅੰਮ੍ਰਿਤਸਰ 'ਚ ਢਾਈ ਕਿੱਲੋ IED ਸਣੇ 2 ਅੱਤਵਾਦੀ ਕਾਬੂ
ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ
ਲੁਧਿਆਣਾ ਦੀ ਔਰਤ ਨਾਲ 25 ਲੱਖ ਰੁਪਏ ਦੀ ਠੱਗੀ
ਇੰਸਟਾਗ੍ਰਾਮ 'ਤੇ ਦੇਖਿਆ ਸੀ ਇਸ਼ਤਿਹਾਰ, ਕੈਨੇਡੀਅਨ ਵਰਕ ਪਰਮਿਟ ਨਕਲੀ ਨਿਕਲਿਆ, ਹਵਾਈ ਅੱਡੇ ਤੋਂ ਵਾਪਸ ਪਰਤੀ
ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭਲਕੇ ਮੋਗਾ ਦੇ ਪਿੰਡਾਂ ਦਾ ਕਰਨਗੇ ਦੌਰਾ
ਕਿਸਾਨਾਂ ਅਤੇ ਪਿੰਡ ਵਾਸੀਆਂ ਨਾਲ ਕਰਨਗੇ ਗੱਲਬਾਤ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੇ ਆਪਣੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਵਿੱਚ ਦਿੱਤੀ ਚੁਣੌਤੀ, ਸੀਬੀਆਈ ਦੇ ਅਧਿਕਾਰ ਖੇਤਰ 'ਤੇ ਸਵਾਲ ਉਠਾਏ
ਹਾਈ ਕੋਰਟ ਅੱਜ ਮਾਮਲੇ ਦੀ ਕਰੇਗਾ ਸੁਣਵਾਈ
ਮੋਟੇਮਾਜਰਾ ਦੀ ਢਾਬ ਉਤੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ, ਪੰਦਰਾਂ ਦਿਨਾਂ 'ਚ ਪੰਛੀਆਂ ਨਾਲ ਭਰ ਜਾਵੇਗੀ ਪੂਰੀ ਢਾਬ
ਇਥੇ ਰੋਜ਼ਾਨਾ ਦਰਜਨਾਂ ਪੰਛੀ ਪ੍ਰੇਮੀ ਵੀ ਪੰਛੀਆਂ ਨੂੰ ਵੇਖਣ ਲਈ ਆਉਣ ਲੱਗ ਜਾਣਗੇ।
Punjab Weather Update: ਪੰਜਾਬ ਵਿਚ ਠੰਢ ਨੇ ਠਾਰੇ ਲੋਕ, 10 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਿਆ ਤਾਪਮਾਨ
Punjab Weather Update: ਫ਼ਰੀਦਕੋਟ ਵਿਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਤਕ ਡਿੱਗਾ
ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਆਮ ਜਨਤਾ ਲਈ 29 ਨਵੰਬਰ ਤੱਕ ਖੁੱਲ੍ਹਾ ਰਹੇਗਾ: ਬੈਂਸ
ਸੰਗਤ ਲਈ ਟੈਂਟ ਸਿਟੀ ਅਤੇ ਪਾਰਕਿੰਗ ਦੀ ਸਹੂਲਤ 29 ਨਵੰਬਰ ਤੱਕ ਜਾਰੀ ਰਹੇਗੀ: ਹਰਜੋਤ ਸਿੰਘ ਬੈਂਸ