ਪੰਜਾਬ
ਜਾਣੋ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ’ਤੇ ਸਿੱਖ ਸੰਗਤ ਨੇ ਕੀ ਕਿਹਾ
ਸਿੱਖ ਸੰਗਤ ਦੀ ਹਰਜਿੰਦਰ ਸਿੰਘ ਧਾਮੀ ਨੂੰ ਸਲਾਹ, ‘ਇਕ ਪਾਸੇ ਹੋ ਕੇ ਚੱਲੋ’
ਪੰਜਾਬ 'ਚ 52 ਪੁਲਿਸ ਮੁਲਾਜ਼ਮ ਬਰਖ਼ਾਸਤ, ਭ੍ਰਿਸ਼ਟਾਚਾਰ 'ਤੇ ਸਰਕਾਰ ਦੀ ਵੱਡੀ ਕਾਰਵਾਈ
''ਪੁਲਿਸ ਵਿਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ''-ਡੀਜੀਪੀ ਗੌਰਵ ਯਾਦਵ
Punjab News : ਕਿਸਾਨ ਅੰਦੋਲਨ ਨੂੰ ਲੈ ਕੇ ਗੁਰਨਾਮ ਸਿੰਘ ਚੜੂਨੀ ਨੇ ਕਹੀਆਂ ਵੱਡੀਆਂ ਗੱਲਾਂ, ਕਿਹਾ,ਰਾਕੇਸ਼ ਟਿਕੈਤ ਕਿਸਾਨਾਂ ਦਾ ਏਕਾ ਕਰਵਾਉਣ
Punjab News : ਕਿਹਾ-ਅੰਦੋਲਨ ਦਾ ਦਬਾਅ ਤਾਂ ਬਣੇਗਾ ਜੇਕਰ ਸਾਰੇ ਸੰਗਠਨ ਮਿਲਕੇ ਲੜਣਗੇ
ਪੰਜਾਬ ਸਰਕਾਰ ਵੱਲੋਂ ਨਵੇਂ ਟਰਾਂਸਪੋਰਟ ਪਰਮਿਟ ਜਾਰੀ ਕਰਨ ਨਾਲ ਸੂਬੇ ਵਿੱਚ ਰੋਜ਼ਗਾਰ ਨੂੰ ਮਿਲਿਆ ਹੁਲਾਰਾ
ਸਾਲ 2025 ਦੌਰਾਨ ਪੇਂਡੂ ਲਿੰਕ ਸੜਕਾਂ ਅਤੇ ਹੋਰ ਜ਼ਿਲ੍ਹਾ ਸੜਕਾਂ 'ਤੇ ਮਿੰਨੀ-ਬੱਸਾਂ ਦੇਣ ਲਈ 154 ਸਟੇਜ ਕੈਰੇਜ ਪਰਮਿਟ ਜਾਰੀ ਕੀਤੇ ਗਏ ਹਨ।
ਅਮਰੀਕਾ ਦਾ ਸੁਪਨਾ ਸੱਚ ਕਰਨ ਲਈ 127 ਪੰਜਾਬੀਆਂ ਨੇ ਖ਼ਰਚੇ ਸਨ ਕੁੱਲ 43 ਕਰੋੜ ਰੁਪਏ
ਗ਼ੈਰ-ਕਾਨੂੰਨੀ ਪ੍ਰਵਾਸ ਦੇ ਦੋਸ਼ ਹੇਠ ਅਮਰੀਕਾ ’ਚੋਂ ਕੱਢੇ ਗਏ ਸਨ ਸਾਰੇ
ਸਪੋਕਸਮੈਨ ਦੀ ਸੱਥ ’ਚ ਪਿੰਡ ਵਾਸੀਆਂ ਨੇ ਸਾਂਝੇ ਕੀਤੇ ਦਿਲ ਦੇ ਦਰਦ
ਪਹਿਲੀ ਪੰਚਾਇਤ ਸਮੇਂ ਹੋਇਆ ਸੀ ਘਪਲਾ ਪਰ ਮੌਜੂਦਾ ਸਰਪੰਚ ਗ਼ਰੀਬਾਂ ਦਾ ਦਰਦੀ
Moga News : ਅਮਰੀਕਾ ਤੋਂ ਦੇਸ਼ ਨਿਕਾਲਾ ਵਿਅਕਤੀ ਸਮੇਤ 4 ਵਿਅਕਤੀਆਂ ਉੱਪਰ ਧੋਖਾਧੜੀ ਦਾ ਮਾਮਲਾ ਦਰਜ
Moga News : ਜਸਵਿੰਦਰ ਸਿੰਘ ਵੱਲੋਂ ਆਪਣੀ ਡੇਢ ਕਿਲਾ ਜ਼ਮੀਨ ਅਤੇ ਇੱਕ ਘਰ ਨੂੰ ਗਹਿਣੇ ਰੱਖ ਕੇ ਇਹ 43 ਲੱਖ ਰੁਪਏ ਇਹਨਾਂ ਨੂੰ ਦਿੱਤੇ ਸਨ
Amritsar News: ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ, ਇੱਕ ਵਿਅਕਤੀ ਨੂੰ 10 ਕਿਲੋ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਪਾਕਿਸਤਾਨ ’ਚ ਸਥਿਤ ਤਸਕਰਾਂ ਦੇ ਸੰਪਰਕ ’ਚ ਸੀ ਮੁਲਜ਼ਮ
Moga News: ਮੋਗਾ 'ਚ ਫ਼ਾਸਟ ਫ਼ੂਡ ਕੈਫ਼ੇ 'ਚ ਲੱਗੀ ਅੱਗ, 10 ਦਿਨ ਪਹਿਲਾਂ ਹੀ ਸੀ ਖੋਲਿਆ, ਸਾਮਾਨ ਸੜ ਕੇ ਸੁਆਹ
Moga News: ਜਾਨੀ ਨੁਕਸਾਨ ਤੋਂ ਰਿਹਾ ਬਚਾਅ
Gurdaspur News: BSF ਨੇ ਧੁੱਸੀ ਬੰਨ੍ਹ ਦੇ ਕੰਢਿਉਂ ਟੁੱਟਿਆ ਹੋਇਆ ਡਰੋਨ ਤੇ ਹੈਰੋਇਨ ਕੀਤੀ ਬਰਾਮਦ
ਬਰਾਮਦ ਕੀਤੀ ਹੈਰੋਇਨ ਦਾ ਵਜ਼ਨ 535 ਗ੍ਰਾਮ ਦੱਸਿਆ ਜਾ ਰਿਹਾ