ਪੰਜਾਬ
Bathinda News: ਬਿਜਲੀ ਚੋਰੀ ਫੜਨ ਗਏ ਸਹਾਇਕ ਲਾਈਨਮੈਨ ਨੂੰ ਘਰ ’ਚ ਬੰਦ ਕਰ ਕੇ ਕੀਤੀ ਕੁੱਟਮਾਰ, ਮੰਗਵਾਈ ਮੁਆਫ਼ੀ
ਮਿਲੀ ਜਾਣਕਾਰੀ ਮੁਤਾਬਕ ਸਹਾਇਕ ਲਾਈਨਮੈਨ ਸਤਬੀਰ ਸਿੰਘ ਬਿਜਲੀ ਦੀ ਚੋਰੀ ਕਰ ਰਹੇ ਸ਼ਖ਼ਸ ਦੇ ਘਰ ਚੈਕਿੰਗ ਦੇ ਲਈ ਗਿਆ ਸੀ।
Jalandhar News: ਜਲੰਧਰ 'ਚ ਜ਼ਮੀਨੀ ਵਿਵਾਦ ਨੂੰ ਔਰਤ ਨੇ ਖ਼ੁਦ ਨੂੰ ਲਾਈ ਅੱਗ, ਗੰਭੀਰ ਰੂਪ ਵਿਚ ਝੁਲਸੀ
Jalandhar News: ਮੇਰਾ ਜ਼ਮੀਨ 'ਚ ਹਿੱਸਾ ਹੈ,ਪਰ ਮੈਨੂੰ ਮਿਲ ਨਹੀਂ ਰਿਹਾ-ਪੀੜਤ ਔਰਤ
Ludhiana News: ਲੁਧਿਆਣਾ 'ਚ ਮਹਿਲਾ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ, NDRF ਕੁਆਰਟਰ 'ਚ ਲਿਆ ਫਾਹਾ
Ludhiana News: ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮਹਿਲਾ ਆਪਣੀ ਡਿਊਟੀ 'ਤੇ ਨਹੀਂ ਆਈ ਅਤੇ ਉਸ ਦੇ ਸੀਨੀਅਰ ਅਧਿਕਾਰੀ ਉਸ ਨੂੰ ਦੇਖਣ ਲਈ ਉਸ ਦੇ ਕਮਰੇ 'ਚ ਗਏ।
ਪੰਜਾਬ ਸਕੂਲ ਸਿਖਿਆ ਬੋਰਡ : ਅੱਠਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਅੱਜ ਤੋਂ
5 ਲੱਖ 87 ਹਜ਼ਾਰ 657 ਵਿਦਿਆਰਥੀਆਂ ਲਈ 2579 ਪ੍ਰੀਖਿਆ ਕੇਂਦਰ ਬਣਾਏ
Machhiwara Sahib: ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
ਪਰਿਵਾਰ ਨੇ ਪਿੰਡ ਦੇ ਹੀ 3 ਵਿਅਕਤੀਆਂ ’ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ
Punjab Weather: ਪੰਜਾਬ-ਚੰਡੀਗੜ੍ਹ ਵਿੱਚ ਮੀਂਹ ਦੀ ਸੰਭਾਵਨਾ, ਦਰੱਖਤਾਂ ਹੇਠ ਨਾ ਖੜ੍ਹੇ ਹੋਣ ਦੀ ਸਲਾਹ
ਮੌਸਮ ਵਿਭਾਗ ਨੇ ਲੋਕਾਂ ਨੂੰ ਹਨੇਰੀ ਅਤੇ ਤੂਫਾਨੀ ਮੌਸਮ ਦੌਰਾਨ ਦਰੱਖਤਾਂ ਹੇਠ ਨਾ ਖੜ੍ਹੇ ਹੋਣ ਦੀ ਸਲਾਹ ਦਿੱਤੀ ਹੈ।
Punjab News: ਸਮੱਗਰ ਸਿੱਖਿਆ ਤੋਂ ਅਸਤੀਫਾ ਦੇਣ ਵਾਲੇ ਅਧਿਆਪਕਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ, ਸਰਕਾਰ ਨੂੰ ਬਕਾਇਆ ਦੇਣ ਦੇ ਹੁਕਮ
ਅਦਾਲਤ ਨੇ ਸਰਕਾਰ ਨੂੰ ਇਹ ਬਕਾਇਆ 6 ਪ੍ਰਤੀਸ਼ਤ ਸਾਲਾਨਾ ਵਿਆਜ ਨਾਲ ਅਦਾ ਕਰਨ ਦਾ ਵੀ ਹੁਕਮ ਦਿੱਤਾ ਹੈ।
ਲੋਕਾਂ ਨੂੰ ਐਮਆਰਆਈ ਅਤੇ ਸੀਟੀ ਸਕੈਨ ਲਈ ਸੰਗਰੂਰ ਜਾਣ ਲਈ ਮਜਬੂਰ ਕਿਉਂ ਕੀਤਾ ਜਾਂਦਾ ਹੈ: ਹਾਈ ਕੋਰਟ
ਮਾਲੇਰਕੋਟਲਾ ਹਸਪਤਾਲ ਦੀ ਦੁਰਦਸ਼ਾ 'ਤੇ ਹਾਈ ਕੋਰਟ ਨੇ ਮੁੱਖ ਸਕੱਤਰ ਨੂੰ ਤਲਬ ਕਰ ਕੇ ਜਵਾਬ ਮੰਗਿਆ
ED ਨੇ ਪੰਜਾਬ ਜਲ ਸਰੋਤ ਵਿਭਾਗ ਦੇ ਸਾਬਕਾ ਕਾਰਜਕਾਰੀ ਇੰਜੀਨੀਅਰ ਦੀਆਂ 3.61 ਕਰੋੜ ਰੁ. ਦੀਆਂ ਜਾਇਦਾਦਾਂ ਕੀਤੀਆਂ ਜ਼ਬਤ
ਈਡੀ ਨੇ ਸਿੰਗਲਾ ਵਿਰੁੱਧ ਇਹ ਕਾਰਵਾਈ ਉਨ੍ਹਾਂ ਦੀਆਂ ਆਮਦਨ ਤੋਂ ਵੱਧ ਜਾਇਦਾਦਾਂ ਦੇ ਮਾਮਲੇ ਵਿੱਚ ਕੀਤੀ ਹੈ, ਜੋ ਉਨ੍ਹਾਂ ਦੀ ਜਾਇਜ਼ ਆਮਦਨ ਤੋਂ ਕਿਤੇ ਵੱਧ ਪਾਈਆਂ ਗਈਆਂ ਸਨ।
ਭਾਰਤੀ ਅੰਬੈਸੀ ਦੇ ਕਈ ਅਫ਼ਸਰ ਮਨੁੱਖੀ ਤਸਕਰੀ ਦੇ ਮਾਫ਼ੀਆ ਨਾਲ ਮਿਲੇ ਹੋਏ ਹਨ: ਕੁਲਦੀਪ ਸਿੰਘ ਧਾਲੀਵਾਲ (ਕੈਬਨਿਟ ਮੰਤਰੀ)
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਆਉਣ ਤੋਂ ਬਾਅਦ ਅਸੀਂ 3 ਹਜ਼ਾਰ ਤੋਂ ਵੱਧ ਟਰੈਵਲ ਏਜੰਟਾਂ ਉੱਤੇ ਕਾਰਵਾਈ ਕੀਤੀ