ਪੰਜਾਬ
Ludhiana ByElection: 'ਜਿਸ ਦੀ ਸਰਕਾਰ ਹੁੰਦੀ ਹੈ, ਉਹ ਜ਼ਿਮਨੀ ਚੋਣਾਂ ਜਿੱਤ ਹੀ ਜਾਂਦਾ'- ਰਾਜਾ ਵੜਿੰਗ
ਭਾਰਤ ਭੂਸ਼ਣ ਆਸ਼ੂ ਦੀ ਹਾਰ ਮਗਰੋਂ ਬੋਲੇ ਰਾਜਾ ਵੜਿੰਗ
Ludhiana West ByElection: ਜਾਣੋ ਕੌਣ ਹਨ ਲੁਧਿਆਣਾ ਜ਼ਿਮਨੀ ਚੋਣ ਜਿੱਤਣ ਵਾਲੇ ‘ਆਪ’ ਆਗੂ ਸੰਜੀਵ ਅਰੋੜਾ?
ਸੰਜੀਵ ਅਰੋੜਾ ਇੱਕ ਉੱਘੇ ਕਾਰੋਬਾਰੀ ਹਨ
Punjab News : ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਰਾਣਾ ਗੁਰਜੀਤ ਦਾ ਵੱਡਾ ਬਿਆਨ, ਆਸ਼ੂ ਦੀ ਹਾਰ ਨਹੀ ਹੋਈ, ਤਕੜੇ ਹੋ ਕੇ ਚੋਣ ਲੜੀ ਹੈ'
Punjab News : ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਹੈ, ਲੋਕਾਂ ਦਾ ਫ਼ਤਵਾ ਮਨਜ਼ੂਰ ਹੈ
Ludhiana News : ਲੁਧਿਆਣਾ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਬੋਲੇ ਭਾਜਪਾ ਆਗੂ ਅਨਿਲ ਸਰੀਨ, ਕਿਹਾ - ਸਰਕਾਰੀ ਤੰਤਰ ਤੇ ਪੈਸੇ ਦਾ ਪ੍ਰਯੋਗ ਹੋਇਆ
‘‘ਇਹ ਸਭ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤਾ ਗਿਆ, ਜਿਸ ਨੂੰ ਅਸੀਂ ਸਾਰਿਆਂ ਨੇ ਦੇਖਿਆ ਹੈ’’
Punjab News : ਲੁਧਿਆਣਾ ਜ਼ਿਮਨੀ ਚੋਣ ’ਚ ਅਕਾਲੀ ਦਲ ਦੀ ਹਾਰ ’ਤੇ ਬੋਲੇ ਪ੍ਰੇਮ ਸਿੰਘ ਚੰਦੂਮਾਜਰਾ
Punjab News : ਕਿਹਾ -ਲੁਧਿਆਣਾ ਉਪ ਚੋਣਾਂ ਦੇ ਨਤੀਜਿਆਂ ਨੇ ਕੰਧ ’ਤੇ ਲਿਖਿਆ ਪੜ੍ਹਾ ਦਿੱਤਾ, ਬਾਦਲ ਵਾਰ-ਵਾਰ ਲੋਕਾਂ ਦੇ ਫ਼ਤਵੇ ਨੂੰ ਨਾ ਠੁਕਰਾਉਣ
Sanjeev Arora News: 'ਆਪ' ਦੇ ਸੰਜੀਵ ਅਰੋੜਾ ਨੇ ਮਾਰੀ ਬਾਜ਼ੀ, ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ
Sanjeev Arora News: ਸੰਜੀਵ ਅਰੋੜਾ ਨੇ ਸਵੇਰੇ ਹੀ ਬਣਾ ਲਈ ਸੀ ਲੀਡ
Mohali ’ਚ ਨਾਈਜੀਰੀਅਨ ਨਾਗਰਿਕ Cocaine and Cash ਸਮੇਤ ਗ੍ਰਿਫ਼ਤਾਰ
540 ਗ੍ਰਾਮ ਕੋਕੀਨ, 10 ਹਜ਼ਾਰ ਨਕਦੀ ਤੇ ਕੰਪਿਊਟਰ ਕੰਡਾ ਕੀਤਾ ਬਰਾਮਦ
Punjab News :ਸੀਐਮ ਦੀ ਥਾਂ ਮੁੱਖ ਸਕੱਤਰ ਨੂੰ ਚੇਅਰਮੈਨ ਲਗਾਉਣ ਦਾ ਮਾਮਲਾ, ਸਾਬਕਾ ਕੈਬਨਿਟ ਮੰਤਰੀ ਬਲਬੀਰ ਸਿੱਧੂ ਨੇ ਕੀਤੀ ਸਖ਼ਤ ਆਲੋਚਨਾ
Punjab News :ਇਸ ਫ਼ੈਸਲੇ ਨੂੰ ਲੋਕਤੰਤਰ ਦੇ ਮੂਲ ਸਿਧਾਂਤਾਂ ਦੀ ਘੋਰ ਉਲੰਘਣਾ ਦੱਸਿਆ
Punjabi University ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ High Court ਦਾ ਲਗਾਇਆ ਨੋਟਿਸ
ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਨਹੀਂ ਕੀਤਾ ਜਾ ਸਕਦਾ ਧਰਨਾ ਪ੍ਰਦਰਸ਼ਨ
Fatehgarh Churian Accident News: ਸੜਕ ਹਾਦਸੇ ਵਿਚ ਦੋ ਪੱਕੇ ਯਾਰਾਂ ਦੀ ਮੌਤ, ਤੂੜੀ ਵਾਲੀ ਟਰਾਲੀ ਨਾਲ ਟਕਰਾਇਆ ਮੋਟਰਸਾਈਕਲ
Fatehgarh Churian Accident News: ਮਨਜੋਤ ਸਿੰਘ ਤੇ ਸ਼ੁਭਦੀਪ ਸਿੰਘ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ