ਪੰਜਾਬ
Moga News : ਪੰਜਾਬ ਪੁਲਿਸ ’ਚ ਤੈਨਾਤ ਜਸਬੀਰ ਸਿੰਘ ਬਾਵਾ ਵੱਲੋਂ ਚਲਾਇਆ ਜਾ ਰਿਹਾ ਬਿਰਧ ਆਸ਼ਰਮ
Moga News : 75 ਦੇ ਕਰੀਬ ਬੇਸਹਾਰਾ ਬਜ਼ੁਰਗ ਅਤੇ ਮੰਦ ਬੁੱਧੀ ਅਤੇ ਅਪਾਹਿਜ ਬੁਜ਼ਰਗਾਂ ਦੀ ਕੀਤੀ ਜਾ ਰਹੀ ਹੈ ਸਾਂਭ ਸੰਭਾਲ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ 648ਵੇਂ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ
ਗੁਰੂ ਸਾਹਿਬਾਨ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਮੁੱਚੇ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ - ਹਰਪਾਲ ਸਿੰਘ ਚੀਮਾ
ਪੰਚਾਇਤ ਵੱਲੋਂ ਬਣਾਈ ਗਲੀ 'ਤੇ ਵਿਵਾਦ ਨੂੰ ਲੈ ਕੇ ਸਰਪੰਚ ਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ
ਪਿੰਡ ਦੇ ਹੀ ਵਿਅਕਤੀ 'ਤੇ ਕਤਲ ਦੇ ਇਲਜ਼ਾਮ
Fatehgarh Sahib News : ਵੱਡੀ ਖ਼ਬਰ : ਅਰਸ਼ ਡੱਲਾ ਦੇ 2 ਗੁਰਗੇ ਚੜ੍ਹੇ ਪੁਲਿਸ ਅੜਿੱਕੇ, ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ
Fatehgarh Sahib News : ਮੁਲਜ਼ਮਾਂ ਕੋਲੋਂ ਨਾਜਾਇਜ਼ ਹਥਿਆਰ ਹੋਏ ਬਰਾਮਦ, ਪਟਿਆਲਾ ਜੇਲ੍ਹ 'ਚ ਬੰਦ ਤੇਜਬੀਰ ਲਈ ਕਰਦੇ ਕੰਮ
ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਹੋਣ ਤੋਂ ਬਾਅਦ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਵੱਡਾ ਬਿਆਨ
ਕਿਹਾ, ਕੇਸ ਦੀ ਮੁੜ ਜਾਂਚ ਕਰਵਾਉਣ ਲਈ ਦੇਸ਼ ਦੇ PM ਨਰਿੰਦਰ ਮੋਦੀ ਦਾ ਧੰਨਵਾਦ
Barnala News: ਜਨਮਦਿਨ ਤੋਂ ਦੋ ਦਿਨ ਪਹਿਲਾਂ ਮਾਸੂਮ ਬੱਚੀ ਦੀ ਮੌਤ
ਤੇਜ਼ ਰਫ਼ਤਾਰ ਕੈਂਟਰ ਨੇ ਸਕੂਟੀ ਸਵਾਰ ਦਾਦੇ-ਪੋਤੀ ਨੂੰ ਮਾਰੀ ਟੱਕਰ
ਫੇਕ ਵੈੱਬਸਾਈਟਾਂ ਨੇ ਪੰਜਾਬ ਨੂੰ ਲਾਇਆ ਕਰੋੜਾਂ ਦਾ ਚੂਨਾ, ਸਿੰਘਾਪੁਰ ਤੋਂ ਕਰ ਰਹਿਆਂ ਸਨ ਰੇਤੇ ਦੀ ਚੋਰੀ !
ਪੰਜਾਬ ਦੇ ਡੀਜੀਪੀ ਨੂੰ ਲਿਖੀ ਕਾਰਵਾਈ ਲਈ ਚਿੱਠੀ ਅਤੇ ਏਡੀਜੀਪੀ ਨੂੰ ਦਿੱਤੇ ਵੈੱਬਸਾਈਟਾਂ ਬੰਦ ਕਰਨ ਦੇ ਹੁਕਮ
ਅਮਰੂਦ ਬਾਗ ਘੁਟਾਲਾ: ਧੋਖਾਧੜੀ ਨਾਲ 12 ਕਰੋੜ ਰੁਪਏ ਮੁਆਵਜ਼ਾ ਲੈਣ ਵਾਲਾ ਭਗੌੜਾ ਮੁਲਜ਼ਮ ਵਿਜੀਲੈਂਸ ਵੱਲੋਂ ਕਾਬੂ
7 ਸਰਕਾਰੀ ਮੁਲਾਜ਼ਮ ਅਤੇ 16 ਆਮ ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ
Punjab News : ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ’ਤੇ ਮਾਲਵਿੰਦਰ ਕੰਗ ਦਾ ਬਿਆਨ ਆਇਆ ਸਾਹਮਣੇ
Punjab News : ਕਿਹਾ -ਸਿੱਖ ਕਤਲੇਆਮ ਦੇ ਹੋਰ ਵੀ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਸ਼ਾ ਤਸਕਰਾਂ ਪ੍ਰਤੀ ਅਪਣਾਇਆ ਸਖ਼ਤ ਰੁਖ਼, ਜ਼ੀਰੋ ਟਾਲਰੈਂਸ ਨੀਤੀ ਅਪਣਾਉਣ ਦੀ ਲੋੜ
ਅਟਾਰੀ-ਵਾਹਗਾ ਸਰਹੱਦੀ ਖੇਤਰ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਇੱਕ ਪ੍ਰਮੁੱਖ ਰਸਤੇ ਵਜੋਂ ਪਛਾਣਿਆ ਗਿਆ ਹੈ