ਪੰਜਾਬ
Zirakpur News: ਭਰੇ ਬਾਜ਼ਾਰ ’ਚ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪੁਲਿਸ ਨੇ 3 ਮੁਲਜ਼ਮ ਕੀਤੇ ਕਾਬੂ
Moga Firing News: ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲੀਆਂ ਗੋਲੀਆਂ, ਇਕ ਗੱਡੀ ਦੀ ਵੀ ਕੀਤੀ ਭੰਨਤੋੜ
ਝਗੜੇ ਵਿੱਚ ਦੋ ਲੋਕ ਹੋਏ ਜ਼ਖ਼ਮੀ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਕੈਰੋਲੀਨ ਰੋਵੇਟ ਨੇ ਸਪੀਕਰ ਸੰਧਵਾਂ ਨਾਲ ਕੀਤੀ ਮੁਲਾਕਾਤ
ਪੰਜਾਬ ਦੀਆਂ ਸਬਜ਼ੀਆਂ ਤੇ ਫਲਾਂ ਦੇ ਯੂਕੇ ਅਤੇ ਯੂਰਪ ਦੇ ਹੋਰ ਮੁਲਕਾਂ ’ਚ ਨਿਰਯਾਤ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ
ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਮਗਰੋਂ ‘ਗੁੰਮ’ ਜਲੰਧਰ ਦਾ ਵਿਅਕਤੀ ਘਰ ਪਰਤਿਆ
ਮੀਡੀਆ ਤੋਂ ਬਚਣ ਲਈ ਚਲਾ ਗਿਆ ਸੀ ਰਿਸ਼ਤੇਦਾਰਾਂ ਦੇ ਘਰ : ਪੁਲਿਸ
ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਏ ਪੰਜਾਬੀ ਦੀ ਅਚਾਨਕ ਹੋਈ ਮੌਤ
ਸੱਤ ਸਾਲ ਦੇ ਬੱਚੇ ਦੇ ਸਿਰ ਤੋਂ ਉੱਠਿਆ ਬਾਪ ਦਾ ਸਾਇਆ, ਪਿੱਛੇ ਪਰਿਵਾਰ ਗਹਿਰੇ ਸਦਮੇ ’ਚ
ਸਭ ਤੋਂ ਜ਼ਿਆਦਾ ਦੁੱਖ ਇਸ ਗੱਲ ਦਾ ਲੱਗਾ ਕਿ ਸਿੱਖਾਂ ਦੀਆਂ ਪੱਗਾਂ ਵੀ ਉਤਰਵਾ ਦਿਤੀਆਂ ਗਈਆਂ : ਅਮਰੀਕਾ ਤੋਂ ਡਿਪੋਰਟ ਦਲੇਰ ਸਿੰਘ
ਭਾਰਤ ਤੋਂ ਅਮਰੀਕਾ ਤਕ ਸੁਣਾਈ ਦਰਦਨਾਕ ਕਹਾਣੀ, ਪਨਾਮਾ ਦਾ ਰਸਤਾ ਖ਼ਤਰਿਆਂ ਨਾਲ ਭਰਿਆ ਰਿਹਾ
Amritsar News : 10 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ
Amritsar News : ਇਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ ਸਵੇਰੇ 11 ਵਜੇ ਹੋਵੇਗੀ
Fazilka News : ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ- ਬਰਿੰਦਰ ਕੁਮਾਰ ਗੋਇਲ
Fazilka News : ਦੇਸ਼ ਨੂੰ ਪੋਟਾਸ਼ ਦੇ ਆਯਾਤ ਤੋਂ ਮਿਲੇਗੀ ਰਾਹਤ, ਪੰਜਾਬ ਦੇਸ਼ ਦੀਆਂ ਜਰੂਰਤਾਂ ਦੀ ਕਰੇਗਾ ਪੂਰਤੀ, ਸੂਬੇ ਨੂੰ ਮਿਲੇਗੀ ਰੌਇਲਟੀ
ਅੰਮ੍ਰਿਤਸਰ 'ਚ ਡਿਪੋਰਟ ਭਾਰਤੀਆਂ ਦਾ ਜਹਾਜ਼ ਉਤਾਰ ਕੇ ਸਰਕਾਰ ਵਲੋਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਅਜੇਪਾਲ ਸਿੰਘ ਬਰਾੜ ਦਾ ਵੱਡਾ ਦਾਅਵਾ
ਅੰਮ੍ਰਿਤਸਰ 'ਚ ਡਿਪੋਰਟ ਭਾਰਤੀਆਂ ਦਾ ਜਹਾਜ਼ ਉਤਾਰ ਕੇ ਸਰਕਾਰ ਵਲੋਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼
Jagraon News : ਡਿਪੋਰਟ ਹੋ ਕੇ ਆਈ ਜਗਰਾਓਂ ਦੀ ਧੀ ਮੁਸਕਾਨ ਨੇ ਸੁਣਾਈ ਹੱਡਬੀਤੀ
Jagraon News : ਕਿਹਾ - ‘‘ਮੈਂ ਕੋਈ ਬਾਰਡਰ ਨਹੀਂ ਟੱਪਿਆ, ਮੇਰੇ ਕੋਲ US ਤੋਂ ਜਾਇਜ਼ ਵੀਜ਼ਾ ਹੈ, ਸਾਨੂੰ ਤਾਂ ਅੰਮ੍ਰਿਤਸਰ ਆ ਕੇ ਪਤਾ ਚੱਲਿਆ ਕਿ ਅਸੀਂ ਭਾਰਤ ਆ ਗਏ ਹਾਂ