ਪੰਜਾਬ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਬਾਰੇ ਜਾਣੋ ਪੂਰੇ ਵੇਰਵੇ
ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ ਸਭ ਤੋਂ ਵੱਧ ਲੋਕ
Punjab News : US ਤੋਂ ਡਿਪੋਰਟ ਹੋ ਕੇ ਅੰਮ੍ਰਿਤਸਰ ਪਹੁੰਚੇ ਵਿਅਕਤੀ ਦੀ ਪਤਨੀ ਭੁੱਬਾਂ ਮਾਰ-ਮਾਰ ਰੋਈ
Punjab News : ਕਿਹਾ- ਸਰਕਾਰ ਵਲੋਂ ਧੋਖਾ ਕਰਨ ਵਾਲੇ ਏਜੰਟ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਜਿੰਨਾਂ ਵੀ ਪੈਸਾ ਲੱਗਿਆ ਹੈ ਉਹ ਵਾਪਸ ਕਰਵਾਇਆ ਜਾਵੇ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੂੰ ਲੈ ਕੇ ਸਾਂਸਦ ਗੁਰਜੀਤ ਸਿੰਘ ਔਜਲਾ ਬੋਲੇ
'ਵਾਪਸ ਆਏ ਨੌਜਵਾਨਾਂ ਨੂੰ ਲਈ ਰੁਜ਼ਗਾਰ ਦਾ ਪ੍ਰਬੰਧ ਕਰੇ ਸਰਕਾਰ'
Kapurthala News : ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਨੌਜਵਾਨਾਂ 'ਚ ਸੁਲਤਾਨਪੁਰ ਲੋਧੀ ਦੇ ਪਿੰਡ ਤਰਫ ਬਹਿਬਲ ਬਹਾਦਰ ਦਾ ਨੌਜਵਾਨ ਸ਼ਾਮਿਲ
Kapurthala News : ਕਰਜ਼ੇ ਦੀ ਪੰਡ ਚੁੱਕ ਕੇ ਘਰ ਦੇ ਹਾਲਾਤ ਸੁਧਾਰਨ ਦਾ ਸੁਪਨਾ ਲੈ ਕੇ ਗਿਆ ਸੀ ਵਿਦੇਸ਼
Punjab News: ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਬਠਿੰਡਾ ਤਹਿਸੀਲ ਦਫ਼ਤਰ ਦੀ ਅਚਨਚੇਤੀ ਚੈਕਿੰਗ
ਪਾਰਦਰਸ਼ੀ, ਸਮੇਂ-ਸਿਰ ਤੇ ਬਿਨਾਂ ਖੱਜਲ-ਖੁਆਰੀ ਤੋਂ ਆਮ ਲੋਕਾਂ ਨੂੰ ਸੇਵਾਵਾਂ ਦੇਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ: ਮੁੰਡੀਆ
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਦੇ ਦਾਦੇ ਦੇ ਭਾਵੁਕ ਬੋਲ
15 ਦਿਨ ਪਹਿਲਾਂ ਗਿਆ ਸੀ ਮੇਰਾ ਪੋਤਰਾ ਅਜੈਦੀਪ
Bathinda News: ਬਠਿੰਡਾ 'ਚ ਬਣਿਆ 'ਆਪ' ਦਾ ਮੇਅਰ
50 ਵਿਚੋਂ 35 ਵੋਟਾਂ ਮਿਲੀਆਂ
ਹਰਿਆਣਾ ਦੀ ਭਾਜਪਾ ਸਰਕਾਰ ਦੀ ਤਰਜ਼ 'ਤੇ 7.50 ਰੁਪਏ ਕਿਲੋ 'ਤੇ ਗੋਭੀ ਦੀ ਖ਼ਰੀਦ ਯਕੀਨੀ ਬਣਾਵੇ ਪੰਜਾਬ ਸਰਕਾਰ: ਵਿਨੀਤ ਜੋਸ਼ੀ
ਪੰਜਾਬ ਵਿੱਚ ਕਿਸਾਨ ਨੂੰ ਫੂਲਗੋਭੀ ਦਾ ਦਾਮ 1 ਰੁਪਏ ਕਿਲੋ ਮਿਲ ਰਿਹਾ ਹੈ ਅਤੇ ਹਰਿਆਣਾ ਵਿੱਚ ਭਾਜ਼ਪਾ ਸਰਕਾਰ 7.50 ਰੁਪਏ ਕਿਲੋ ਯਕੀਨੀ ਬਣਾਉਂਦੀ ਹੈ :- ਜੋਸ਼ੀ
Jalandhar News :ਨਗਰ ਨਿਗਮ ਦੇ ਜੇਈ ਸਮੇਤ ਕਰਮਚਾਰੀਆਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Jalandhar News : ਕਰਮਚਾਰੀ ਜੈਟਿੰਗ ਮਸ਼ੀਨ ਨਾਲ ਸਫ਼ਾਈ ਕਰ ਰਹੇ ਸੀ,ਨਿਗਮ ਕਰਮਚਾਰੀ ਇਕੱਠੇ ਹੋਏ ਅਤੇ ਵਿਰੋਧ ਪ੍ਰਦਰਸ਼ਨ ਕੀਤਾ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ
Moga News : ਕੱਪੜਾ ਵਪਾਰੀ ਦੀ ਦੁਕਾਨ ’ਤੇ ਗੋਲੀਆਂ ਚਲਾਉਣ ਵਾਲੇ 2 ਮੋਟਰਸਾਈਕਲ ਸਵਾਰਾਂ ਨੂੰ ਪੁਲਿਸ ਨੇ ਕੀਤਾ ਕਾਬੂ
Moga News : ਮੁਲਜ਼ਮਾਂ ਨੇ ਵਿਦੇਸ਼ ’ਚ ਰਹਿੰਦੇ ਵਿਅਕਤੀ ਦੇ ਇਸ਼ਾਰੇ ’ਤੇ ਵਾਰਦਾਤ ਨੂੰ ਦਿੱਤਾ ਅੰਜ਼ਾਮ