ਪੰਜਾਬ
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 24 ਘੰਟਿਆਂ ’ਚ ਸੁਲਝਾਈ ਕਤਲ ਦੀ ਗੁੱਥੀ, ਪੰਜ ਦੋਸ਼ੀ ਗ੍ਰਿਫ਼ਤਾਰ
ਬੀਤੇ ਦਿਨ ਦੁਕਾਨਦਾਰ ਰਾਜੇਸ਼ ਕੁਮਾਰ ਦਾ ਹੋਇਆ ਸੀ ਕਤਲ
Mansa News: ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਤਹਿਤ ਮਾਨਸਾ ਦੇ ਪਿੰਡ ਭਾਵਾ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਪਾਇਆ ਮਤਾ
ਪਿੰਡ ਵਿਚ ਹਰ ਤਰ੍ਹਾਂ ਦਾ ਨਸ਼ਾ ਕਰਨ ਤੇ ਵੇਚਣ ’ਤੇ ਲਾਈ ਪੂਰਨ ਪਾਬੰਦੀ
Student attempts suicide : ਵਿਦਿਆਰਥਣ ਨੇ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਸਤਲੁਜ ਦਰਿਆ ਵਿਚ ਮਾਰੀ ਛਾਲ
Student attempts suicide : ਮਛੇਰਿਆਂ ਨੇ ਬਚਾਈ ਲੜਕੀ ਦੀ ਜਾਨ
Mohali News : ਮੋਗਾ ਸੈਕਸ ਸਕੈਂਡਲ ਮਾਮਲੇ ’ਚ ਅੱਜ ਦੁਪਹਿਰ ਬਾਅਦ ਹੋਵੇਗਾ ਸਜ਼ਾ ਦਾ ਐਲਾਨ
Mohali News : CBI ਅਦਾਲਤ ਨੇ SSP, SP ਅਤੇ 2 ਇੰਸਪੈਕਟਰਾਂ ਨੂੰ ਦਿੱਤਾ ਸੀ ਦੋਸ਼ੀ ਕਰਾਰ
Punjab School Holidays: ਬੱਚਿਆਂ ਨੂੰ ਲੱਗੀਆਂ ਮੌਜਾਂ! ਅਪ੍ਰੈਲ ਮਹੀਨੇ ਛੁੱਟੀਆਂ ਹੀ ਛੁੱਟੀਆਂ
Punjab School Holidays: ਅਪ੍ਰੈਲ ਮਹੀਨੇ ਵਿਚ ਸਰਕਾਰ ਵਲੋਂ 7 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਗਿਆ
Faridkot News : ਫ਼ਰੀਦਕੋਟ ’ਚ ਤਸਕਰੀ ਕਰ ਲਿਜਾਇਆ ਜਾ ਰਿਹਾ ਗਊਆਂ ਦਾ ਭਰਿਆ ਟਰੱਕ ਕਾਬੂ
Faridkot News : ਪੁਲਿਸ ਨੇ ਟਰੱਕ ਚਾਲਕ ਤੇ ਉਸ ਦੇ ਹੈਲਪਰ ਨੂੰ ਕੀਤਾ ਗ੍ਰਿਫ਼ਤਾਰ
Amritsar News : ਅੰਮ੍ਰਿਤਸਰ ’ਚ ਫ਼ਰਜ਼ੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਕੀਤਾ ਗ੍ਰਿਫ਼ਤਾਰ
Amritsar News : ਕਈ ਵੱਡੇ ਸਰਕਾਰੀ ਅਧਿਕਾਰੀਆਂ ਨੂੰ ਕਰਦੀ ਸੀ ਬਲੈਕਮੇਲ
Jalandhar News: ED ਵਲੋਂ ਰਾਣਾ ਗੁਰਜੀਤ ਨੂੰ ਝਟਕਾ, ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਈਡੀ ਵਲੋਂ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।
Weather News: ਪੰਜਾਬ 'ਚ ਗਰਮੀ ਤੋੜੇਗੀ ਰਿਕਾਰਡ, 4 ਦਿਨਾਂ 'ਚ 5 ਡਿਗਰੀ ਸੈਲਸੀਅਸ ਵਧੇਗਾ ਤਾਪਮਾਨ
ਪੰਜਾਬ ਅਤੇ ਹਰਿਆਣਾ ਦੇ ਕੁਝ ਜ਼ਿਲ੍ਹਿਆਂ ਵਿੱਚ 07 ਅਪ੍ਰੈਲ ਤੋਂ 09 ਅਪ੍ਰੈਲ ਤੱਕ ਹੀਟ-ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ
Punjab News: ਲੁਧਿਆਣਾ ਵਿੱਚ ਜਾਗੋ ਸਮਾਗਮ ਦੌਰਾਨ ਜਵੈਲਰ ਦੀ ਗੋਲੀ ਮਾਰ ਕੇ ਹੱਤਿਆ
ਪੁਲਿਸ ਜਾਗੋ ਸਮਾਗਮ ਵਿੱਚ ਸ਼ਾਮਲ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ