ਪੰਜਾਬ
ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਕਿਸਾਨ
ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
Weather News: ਪੰਜਾਬ ਵਿੱਚ ਅੱਜ ਅਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ
ਸੂਬੇ ਵਿੱਚ 5 ਫ਼ਰਵਰੀ ਤਕ ਮੀਂਹ ਪੈਣ ਦੀ ਸੰਭਾਵਨਾ ਹੈ।
ਲਾਸ਼ ਛੱਡਣ ਲਈ UP ਜਾ ਰਹੇ ਪੰਜਾਬ ਦੇ ਐਂਬੂਲੈਂਸ ਡਰਾਈਵਰ ਦੀ ਸੜਕ ਹਾਦਸੇ ਵਿਚ ਮੌਤ
ਹੁਣ ਪ੍ਰਵਾਰ ਲਾਸ਼ ਲੈਣ ਲਈ UP ਜਾ ਰਿਹੈ
Firozpur Accident News: ਫਿਰੋਜ਼ਪੁਰ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ, 9 ਲੋਕਾਂ ਦੀ ਹੋਈ ਮੌਤ, 15 ਜ਼ਖ਼ਮੀ
Firozpur Accident News: ਪਿਕਅੱਪ ਵਿਚ ਸਵਾਰ ਸਵਾਰ ਲੋਕ ਵੇਟਰ ਦੱਸੇ ਜਾ ਰਹੇ
ਬਜਟ ਸੈਸ਼ਨ ਦੇ ਸੰਵਿਧਾਨਕ ਅੜਚਣ ’ਚ ਫਸਣ ਦੇ ਆਸਾਰ, ਸਰਕਾਰ ਨੇ ਸਤੰਬਰ 4 ਨੂੰ ਉਠਾਈ ਬੈਠਕ ਦੀ ‘ਵਿਧੀਵਤ ਸਮਾਪਤੀ’ ਨਹੀਂ ਕੀਤੀ
ਨਵੇਂ ਸਾਲ ਵਿਚ ਰਾਜਪਾਲ ਦਾ ਭਾਸ਼ਣ ਕਿਵੇਂ ਹੋਵੇਗਾ?
Punjab school PTM: ਪੰਜਾਬ ਦੇ ਸਕੂਲਾਂ ’ਚ 5 ਫ਼ਰਵਰੀ ਨੂੰ ਹੋਵੇਗੀ PTM, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਆਦੇਸ਼
ਪਹਿਲਾਂ 1 ਫਰ਼ਵਰੀ ਨੂੰ ਹੋਣੀ ਸੀ PTM
ਅਮਰੂਦ ਮੁਆਵਜ਼ਾ ਘੁਟਾਲਾ ਮਾਮਲਾ: ਦੋਸ਼ੀ ਭੁਪਿੰਦਰ ਸਿੰਘ ਨੂੰ 15.19 ਕਰੋੜ ਰੁਪਏ ਜਮ੍ਹਾ ਕਰਵਾਉਣ ਦੀ ਇਜਾਜ਼ਤ: ਹਾਈ ਕੋਰਟ
ਹਾਈ ਕੋਰਟ ਨੇ ਗ੍ਰਿਫ਼ਤਾਰੀ ਉੱਤੇ ਲਗਾਈ ਰੋਕ
ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਹਾਈ ਕੋਰਟ ਸਖ਼ਤ
ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਸ ਸਬੰਧ ਵਿੱਚ ਹੁਕਮ ਦੀ ਕਾਪੀ ਭੇਜ ਕੇ ਲੋੜੀਂਦੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਅਤੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਹਰਪਾਲ ਚੀਮਾ ਦਾ ਵੱਡਾ ਬਿਆਨ
'ਛਾਪੇਮਾਰੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਖ਼ਾਲੀ ਹੱਥ ਪਰਤੀ ਹੈ ਟੀਮ'
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਮੁਲਜ਼ਮਾਂ ਕੋਲੋਂ 2 ਗ੍ਰਨੇਡ ਅਤੇ 2 ਪਿਸਤੌਲ ਕੀਤੇ ਬਰਾਮਦ
ਗ੍ਰਿਫ਼ਤਾਰ ਵਿਅਕਤੀਆਂ ਦੇ ਵਿਦੇਸ਼ਾਂ ਵਿੱਚ ਸਨ ਸਬੰਧ