ਪੰਜਾਬ
Punjab News : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕਾਫ਼ਿਲਾ ਭਲਕੇ ਸ਼ੰਭੂ ਬਾਰਡਰ ਹੋਵੇਗਾ ਰਵਾਨਾ
Punjab News : ਅੰਮ੍ਰਿਤਸਰ ਦਿੱਲੀ ਮੁੱਖ ਰਾਜ ਮਾਰਗ ’ਤੇ ਬਿਆਸ ਦਰਿਆ ਨੇੜੇ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਸਮੇਤ ਹੋਏ ਇਕੱਠੇ
Jalandhar News : ਪੈਟਰੋਲ ਪੰਪ ਮੈਨੇਜਰ ਤੋਂ ਲੱਖਾਂ ਦੀ ਲੁੱਟ ਦਾ ਮਾਮਲੇ ’ਚ ਜਲੰਧਰ ਪੁਲਿਸ ਨੇ 4 ਵਿਅਕਤੀ ਕੀਤੇ ਕਾਬੂ
Jalandhar News : ਤੇਜ਼ਧਾਰ ਹਥਿਆਰ, ਨਕਦੀ, ਐਕਟਿਵਾ ਅਤੇ ਹੋਰ ਚੋਰੀ ਕੀਤੇ ਵਾਹਨਾਂ ਕੀਤੇ ਬਰਾਮਦ, ਲੁਟੇਰੇ ਐਕਟਿਵਾ ਤੇ 2.22 ਲੱਖ ਦੀ ਨਕਦੀ ਖੋਹ ਕੇ ਹੋਏ ਸੀ ਫ਼ਰਾਰ
ਔਰਤਾਂ ਨੂੰ 1000 ਮਹੀਨਾ ਨਾ ਦੇਣ 'ਤੇ ਪਰਤਾਪ ਬਾਜਵਾ ਨੇ ਘੇਰੀ ਸਰਕਾਰ, ਕਿਹਾ, ਸਿਰਫ 'ਵਾਅਦੇ ਸਨ ਵੱਡੇ '
ਪ੍ਰਤਾਪ ਸਿੰਘ ਬਾਜਵਾ ਨੇ ਵਾਅਦੇ ਤੋਂ ਮੁੱਕਰ ਜਾਣ 'ਤੇ ਤਿੱਖੀ ਆਲੋਚਨਾ ਕੀਤੀ ਹੈ।
Khanuri Border News : ਭਲਕੇ ਖਨੌਰੀ ਬਾਰਡਰ ’ਤੇ ਸ੍ਰੀ ਆਖੰਡ ਪਾਠ ਦੇ ਪਾਏ ਜਾਣਗੇ ਭੋਗ, ਮੋਰਚੇ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਵੇਗੀ ਅਰਦਾਸ
Khanuri Border News : 65ਵੇਂ ਦਿਨ ਮਰਨ ਵਰਤ ’ਤੇ ਬੈਠੇ ਡੱਲੇਵਾਲ ਨੇ ਵੱਧ ਤੋਂ ਵੱਧ ਲੋਕਾਂ ਨੂੰ ਮੋਰਚੇ ’ਚ ਪਹੁੰਚਣ ਦੀ ਕੀਤੀ ਅਪੀਲ
Fatehgarh Sahib News : ਫਤਹਿਗੜ੍ਹ ਸਾਹਿਬ ਦੀ ਜ਼ਿਲ੍ਹਾ ਅਦਾਲਤ ਨੇ ਕੁਲਵਿੰਦਰ ਸਿੰਘ ਦਾ ਕਤਲ ਮਾਮਲੇ 'ਚ ਸੁਣਾਈ ਉਮਰਕੈਦ
Fatehgarh Sahib News : ਪਿੰਡ ਚਨਾਰਥਲ ਖੁਰਦ ਸਾਲ 2020 'ਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਹੋਇਆ ਸੀ ਵਿਵਾਦ
Jalalabad News : ਜਲਾਲਾਬਾਦ ’ਚ ਇੱਕ ਹੀ ਬੰਦੇ ਨੂੰ ਦੋ ਵਾਰ ਨਿਕਲੀ ਲਾਟਰੀ
Jalalabad News : ਦੋ ਵਾਰੀ 25-28 ਜਨਵਰੀ ਨੂੰ ਨਿਕਲਿਆ 45-45 ਹਜ਼ਾਰ ਦਾ ਇਨਾਮ
ਪੰਜਾਬ ਨੂੰ ਵੀ ਲੱਗਿਆ ਰੂਸ ਤੇ ਯੂਕਰੇਨ ਦੀ ਲੜਾਈ ਦਾ ਸੇਕ ! ਏਜੰਟ ਵੱਲੋਂ ਫੌਜ ’ਚ ਭਰਤੀ ਪੰਜਾਬੀ ਨੌਜਵਾਨ ਹੋਇਆ ਲਾਪਤਾ
ਏਜੰਟ ਵੱਲੋਂ ਫੌਜ ’ਚ ਭਰਤੀ ਪੰਜਾਬੀ ਨੌਜਵਾਨ ਹੋਇਆ ਲਾਪਤਾ
ਨਾਜਾਇਜ਼ ਕਬਜ਼ੇ ਹਟਾਉਣ ਗਏ ਅਧਿਕਾਰੀਆਂ ਨਾਲ ਭਿੜੇ ਦੁਕਾਨਦਾਰ,ਹੋਈ ਤਿੱਖੀ ਬਹਿਸਬਾਜ਼ੀ
ਅਧਿਕਾਰੀਆਂ ਨਾਲ ਭਿੜੇ ਦੁਕਾਨਦਾਰ,ਹੋਈ ਤਿੱਖੀ ਬਹਿਸਬਾਜ਼ੀ
Ludhiana News : ਕਾਂਗਰਸ ਨੇ ਚੰਡੀਗੜ੍ਹ ਤੋਂ ਚੁਣੇ ਹੋਏ 6 ਕੌਂਸਲਰਾਂ ਦੀ ਲੁਧਿਆਣਾ ’ਚ ਸੱਦੀ ਮੀਟਿੰਗ
Ludhiana News : ਮੀਟਿੰਗ ਤੋਂ ਬਾਅਦ ਚੰਡੀਗੜ੍ਹ ਤੋਂ MC ਸਚਿਨ ਗਾਲਬ ਨੇ ਬੀਜੇਪੀ ’ਤੇ ਸਾਧੇ ਨਿਸ਼ਾਨੇ, ਚੰਡੀਗੜ੍ਹ ’ਚ ਭਲਕੇ ਹੋਵੇਗੀ ਮੇਅਰ ਦੀ ਚੋਣ
ਪੰਜਾਬ ਦੇ ਨਿਜੀ ਸਕੂਲਾਂ ’ਚ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ 13 ਫ਼ੀ ਸਦੀ ਘਟੀ, ਸਰਕਾਰੀ ਸਕੂਲਾਂ ’ਚ ਵਧੀ : ASER ਰਿਪੋਰਟ
ਪੰਜਵੀਂ ਜਮਾਤ ਦੇ ਵਿਦਿਆਰਥੀਆਂ ’ਚ ਕਰਵਾਇਆ ਗਿਆ ਸੀ ਸਰਵੇਖਣ, ਅਜੇ ਵੀ ਪੰਜਾਬੀ ਪੜ੍ਹ ਸਕਣ ਵਾਲੇ ਬੱਚਿਆਂ ਦੀ ਗਿਣਤੀ ਨਿਜੀ ਸਕੂਲਾਂ ’ਚ ਵੱਧ