ਪੰਜਾਬ
ਚੰਡੀਗੜ ਮੇਅਰ ਚੋਣ ਵਿੱਚ 'ਆਪ' ਅਤੇ ਕਾਂਗਰਸ 'ਤੇ ਭਾਰੂ ਰਹੀ ਭਾਜਪਾ: ਬਲੀਏਵਾਲ
ਭਾਜਪਾ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੂੰ ਪਈਆ 19 ਵੋਟਾਂ
ਪੰਜਾਬ ਸਰਕਾਰ ਵੱਲੋਂ ਫਿਨਲੈਂਡ ‘ਚ ਸਿਖਲਾਈ ਲਈ ਭੇਜਣ ਵਾਸਤੇ ਅਧਿਆਪਕਾਂ ਦੀ ਚੋਣ ਪ੍ਰਕਿਰਿਆ ਸ਼ੁਰੂ
ਚਾਹਵਾਨ ਅਧਿਆਪਕ 2 ਫਰਵਰੀ ਤੱਕ ਈ-ਪੰਜਾਬ ਸਕੂਲ ਪੋਰਟਲ 'ਤੇ ਕਰ ਸਕਦੇ ਹਨ ਆਨਲਾਈਨ ਅਪਲਾਈ: ਹਰਜੋਤ ਸਿੰਘ ਬੈਂਸ
ਡਾ. ਬੀ. ਆਰ. ਅੰਬਦੇਕਰ ਦੇ ਬੁੱਤ ਨੂੰ ਖੰਡਿਤ ਕਰਨ ਦੇ ਮਾਮਲੇ 'ਚ ਸੁਨੀਲ ਜਾਖੜ ਦਾ ਵੱਡਾ ਬਿਆਨ
'ਡਾ. ਅੰਬਦੇਕਰ ਦੇ ਬੁੱਤ ਦਾ ਅਪਮਾਨ ਕਰਨ ਵਾਲਿਆਂ ਦਾ ਹੋਣਾ ਚਾਹੀਦਾ ਹੈ ਪਰਦਾਫਾਸ਼'
ਸੁਖਬੀਰ ਬਾਦਲ ਨੂੰ ਲੈ ਕੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦਾ ਵੱਡਾ ਬਿਆਨ
'ਬਾਦਲ ਪਰਿਵਾਰ ਪਿਛਲੇ 30 ਸਾਲਾਂ ਤੋਂ ਅਕਾਲੀ ਦਲ ਦੇ ਸਿਧਾਂਤਾਂ ਨਾਲ ਕਰ ਰਿਹਾ ਖਿਲਵਾੜ'
ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਲੁਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਪੰਜ ਮੈਂਬਰ ਕਾਬੂ
ਭਾਰੀ ਮਾਤਰਾ ’ਚ ਹਥਿਆਰ ਕੀਤੇ ਬਰਾਮਦ
ਦੇਸ਼ 'ਚ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ: ਸੁਪਰੀਮ ਕੋਰਟ
ਨਿਆਂ ਦੇ ਹਿੱਤ ਵਿੱਚ ਆਪਣੇ ਵਿਵਾਦਾਂ ਦਾ ਹੱਲ ਕਰਨਾ ਚਾਹੀਦਾ
Punjab News : ਚੰਡੀਗੜ੍ਹ ਮੇਅਰ ਦੀ ਚੋਣ ਜਿੱਤਣ ’ਤੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਬਬਲਾ ਨੂੰ ਦਿੱਤੀ ਵਧਾਈ
Punjab News : ਕਿਹਾ - ਅੱਜ ਮੈਨੂੰ ਇੰਨੀ ਖ਼ੁਸ਼ੀ ਹੈ ਕਿ ਜਿਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਬੀਜੇਪੀ ਨੇ ਰਾਜਧਾਨੀ ਚੰਡੀਗੜ੍ਹ ਜਿੱਤ ਲਈ ਹੈ
ASER Report: ਪੰਜਾਬ ਦੇ ਸਰਕਾਰੀ ਸਕੂਲਾਂ ’ਚ ਪ੍ਰਾਈਵੇਟ ਸਕੂਲਾਂ ਨਾਲੋਂ ਵੱਧ ਬੱਚੇ ਪੜ੍ਹ ਰਹੇ : ਏ.ਐਸ.ਈ.ਆਰ. ਰਿਪੋਰਟ
ASER Report: ਪੰਜਾਬ ਨੇ ਲਗਭਗ ਸਾਰੇ ਮਾਪਦੰਡਾਂ ’ਚ ਰਾਸ਼ਟਰੀ ਔਸਤ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ
Punjab Mandi Board News : ਪੰਜਾਬ ਮੰਡੀਬੋਰਡ ਦੇ ਕਿਸਾਨ ਆਰਾਮ ਘਰਾਂ ’ਤੇ ਪੁਲਿਸ ਦਾ ਕਬਜ਼ਾ
Punjab Mandi Board News : ਵਿਭਾਗ ਨੇ ਪੁਲਿਸ ਤੋਂ ਮੰਗਿਆ 2.40 ਕਰੋੜ ਰੁਪਏ ਕਿਰਾਇਆ, ਮੰਡੀਬੋਰਡ ਨੇ ਪੰਜਾਬ ਪੁਲਿਸ ਸਮੇਤ 6 ਵਿਭਾਗਾਂ ਦੇ ਵਜ਼ੀਰਾਂ ਨੂੰ ਲਿਖੇ ਪੱਤਰ
Mohali News : ਮੋਹਾਲੀ ਵਿਚ ਚੋਰਾਂ ਨੂੰ ਪੈ ਗਏ ਮੋਰ, ਜਾਨ ਬਚਾਉਣ ਲਈ ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਜਾਨ ਬਚਾਉਣ ਦੇ ਚੱਕਰ ’ਚ ਜਾਨ ਨੂੰ ਪਾਇਆ ਹੋਰ ਜ਼ੋਖ਼ਮ ’ਚ