ਪੰਜਾਬ
Faridkot News : ਫਰੀਦਕੋਟ ਅਦਾਲਤ ਨੇ ਸਾਰਿਆਂ ਨੂੰ PMET ਪੇਪਰ ’ਚ ਧੋਖਾਧੜੀ ਦੇ ਦੋਸ਼ਾਂ ਤੋਂ ਕੀਤਾ ਬਰੀ
Faridkot News : 54 ਲੋਕਾਂ 'ਤੇ ਨਕਲ ਕਰਨ ਦੇ ਲੱਗੇ ਸੀ ਦੋਸ਼, 53 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦਾ ਦਿੱਤਾ ਹੁਕਮ
Jagjit Singh Dallewal: ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦਾ ਸੰਦੇਸ਼, ਜਾਣੋ ਕੀ ਕਿਹਾ...
ਕਿਹਾ, "ਮੈਂ ਆਪਣਾ ਵਰਤ ਉਦੋਂ ਤਕ ਜਾਰੀ ਰੱਖਾਂਗਾ ਜਦੋਂ ਤਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ।"
Amritsar News : ਅੰਮ੍ਰਿਤਸਰ ਵਿਚ ਨਵਾਂ ਮੇਅਰ ਦੀ ਸੀਟ ਨੂੰ ਲੈ ਕੇ ਸਿਆਸੀ ਘਮਾਸਾਣ
Amritsar News : ਕਾਂਗਰਸ ਨੇ ਭੰਡਾਰੀ ਪੁਲ ਨੂੰ ਰੋਕਣ ਦਾ ਕੀਤਾ ਐਲਾਨ, ਕਿਹਾ ਜਾਵਾਂਗੇ ਹਾਈ ਕੋਰਟ
Punjab News: ਅੰਮ੍ਰਿਤਸਰ ’ਚ ਗੁਮਟਾਲਾ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕਰਨ ਵਾਲੇ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਮੁਲਜ਼ਮਾਂ ਕੋਲੋਂ 1 ਹੈਂਡ ਗ੍ਰਨੇਡ ਤੇ ਦੋ ਆਧੁਨਿਕ ਪਿਸਤੌਲ ਬਰਾਮਦ
11 ਫ਼ਰਵਰੀ ਨੂੰ ਰਤਨਪੁਰਾ, 12 ਨੂੰ ਖਨੌਰੀ ਤੇ 13 ਨੂੰ ਸ਼ੰਭੂ ਮੋਰਚੇ ’ਤੇ ਹੋਣਗੀਆਂ ਮਹਾਂਪੰਚਾਇਤਾਂ : ਕਿਸਾਨ ਆਗੂ
ਖਨੌਰੀ ਬਾਰਡਰ ’ਤੇ ਡੱਲੇਵਾਲ ਦਾ ਮਰਨ ਵਰਤ 64ਵੇਂ ਦਿਨ 'ਚ ਦਾਖ਼ਲ
ਬਠਿੰਡਾ ’ਚ ਪ੍ਰਵੇਸ਼ ਵਰਮਾ ਵਿਰੁਧ ਕੇਸ ਦਰਜ, ਪੰਜਾਬੀਆਂ ਨੂੰ ਲੈ ਕੇ ਦਿੱਤੇ ਗਏ ਬਿਆਨ ’ਤੇ ਵਧੀਆਂ ਮੁਸ਼ਕਲਾਂ
ਰਵਿੰਦਰ ਸਿੰਘ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ
ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੀ 'ਬੇਅਦਬੀ' ਵਿਰੁਧ ਭਾਜਪਾ 28 ਜਨਵਰੀ ਨੂੰ ਪੰਜਾਬ ਭਰ ਵਿੱਚ ਕਰੇਗੀ ਪ੍ਰਦਰਸ਼ਨ
ਭਾਜਪਾ ਆਗੂ ਅਨਿਲ ਸਰੀਨ ਨੇ ਦਿੱਤੀ ਜਾਣਕਾਰੀ
Khanuri Border News : ਖਨੌਰੀ ਬਾਰਡਰ ਤੋਂ ਡੱਲੇਵਾਲ ਨੇ ਦੇਸ਼ ਭਰ ’ਚ ਟਰੈਕਟਰ ਮਾਰਚ ਕੱਢਣ ’ਤੇ ਕਿਸਾਨਾਂ ਦਾ ਕੀਤਾ ਧੰਨਵਾਦ
Khanuri Border News : 26 ਜਨਵਰੀ ਨੂੰ ਅੰਦੋਲਨ ਦੀ ਕਾਲ ’ਤੇ ਕੱਢਿਆ ਗਿਆ ਸੀ ਟਰੈਕਟਰ ਮਾਰਚ, ਪੂਰੇ ਦੇਸ਼ ’ਚ ਟਰੈਕਟਰ ਮਾਰਚ ਕੱਢ ਕੇ ਕਿਸਾਨਾਂ ਨੇ ਕਰ ਦਿੱਤਾ ਸਾਬਿਤ
ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੀ ਤੋੜਭੰਨ ਦੀ ਕੋਸ਼ਿਸ਼ ਦੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਨਿਖੇਧੀ
'ਸੂਬਾ ਸਰਕਾਰ ਤੋਂ ਦੋਸ਼ੀਆ ਵਿਰੁਧ ਸਖ਼ਤ ਕਾਰਵਾਈ ਦੀ ਕੀਤੀ ਮੰਗ'
ਅੰਮ੍ਰਿਤਸਰ ਦੇ ਮੇਅਰ ਦੀ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਵਿਰੋਧ ਕੀਤਾ ਗਿਆ