ਪੰਜਾਬ
Punjab News : ਭਾਜਪਾ ਆਗੂ ਵਿਜੇ ਸਾਂਪਲਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਿੱਤੀ ਚੁਣੌਤੀ
Punjab News : ਕਿਹਾ -‘‘ਮੈਂ 14 ਅਪ੍ਰੈਲ ਨੂੰ ਫਿਲੌਰ ਨੇੜੇ ਪਿੰਡ ਨੰਗਲ ਅੰਬੇਡਕਰ ਦੀ ਮੂਰਤੀ ਰਾਖੀ ਕਰਾਂਗਾ।’’
Encroachment of forest area: ਪੰਜਾਬ ਤੇ ਚੰਡੀਗੜ੍ਹ ਸਮੇਤ 25 ਰਾਜਾਂ ਦੇ 13056 ਵਰਗ ਕਿਲੋਮੀਟਰ ਜੰਗਲੀ ਖੇਤਰ ’ਤੇ ਹੋਇਆ ਕਬਜ਼ਾ
Encroachment of forest area: ਰਾਜਾਂ ਵਲੋਂ ਐਨਜੀਟੀ ਨੂੰ ਸੌਂਪੀ ਗਈ ਰਿਪੋਰਟ ’ਚ ਹੋਇਆ ਪ੍ਰਗਟਾਵਾ
Ludhiana News : ਲੁਧਿਆਣਾ ’ਚ ਕੁੱਤਿਆਂ ਨੇ 6 ਸਾਲ ਦੇ ਬੱਚੇ ’ਤੇ ਕੀਤਾ ਹਮਲਾ, ਮੌਤ
Ludhiana News : ਆਦਿਤ ਆਪਣੇ ਦੋਸਤਾਂ ਦੇ ਨਾਲ ਖੇਡ ਰਿਹਾ ਸੀ ਤਾਂ 20 ਤੋਂ 25 ਕੁੱਤਿਆਂ ਨੇ ਕਰ ਦਿੱਤਾ ਹਮਲਾ
Amritsar News: ਅਟਾਰੀ ਸਰਹੱਦ ਤੋਂ ਪਾਕਿਸਤਾਨੀ ਭਾਰਤੀ ਇਲਾਕੇ ਵਿੱਚ ਹੋਇਆ ਦਾਖਲ, BSF ਨੇ ਕੀਤਾ ਕਾਬੂ
ਮੁਹੰਮਦ ਹਮਜ਼ਾ ਪੁੱਤਰ ਆਬਿਦ ਹੁਸੈਨ, ਵਾਸੀ ਪਿੰਡ ਮੋਜ਼ਾ ਸਰਦਾਰਗੜ੍ਹ ਜ਼ਿਲ੍ਹਾ ਰਹੀਮ ਯਾਰ ਖਾਨ ਪਾਕਿਸਤਾਨ ਵਜੋਂ ਹੋਈ ਹੈ।
Baljinder Pastor Sentenced: ਪਾਦਰੀ ਬਜਿੰਦਰ ਨੂੰ ਉਮਰ ਕੈਦ, ਜ਼ਬਰ ਜਨਾਹ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਸੁਣਾਇਆ ਫ਼ੈਸਲਾ
Baljinder Pastor Sentenced: ਆਖ਼ਰੀ ਸਾਹ ਤੱਕ ਜੇਲ ਵਿਚ ਰਹਿਣਾ ਪਵੇਗਾ
Patiala Blast : ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਹੋਇਆ ਧਮਾਕਾ
Patiala Blast : ਪੁਲਿਸ ਜਾਂਚ ਵਿਚ ਜੁਟੀ
ਪੰਜਾਬ ਵਲੋਂ ਬੁਨਿਆਦੀ ਢਾਂਚੇ ਤੇ ਸਟਾਫ਼ ਦੀਆਂ ਚੁਣੌਤੀਆਂ ਦੇ ਵਿਚਕਾਰ ਜਨਤਕ ਸਿਹਤ ਪ੍ਰਣਾਲੀ ’ਚ ਸੁਧਾਰ
‘ਆਪ’ ਸਰਕਾਰ ਨੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦਿਤੀ’
Weather News: ਪੰਜਾਬ ’ਚ ਆਮ ਨਾਲੋਂ ਵਧਿਆ 2 ਡਿਗਰੀ ਤਾਪਮਾਨ
ਅਗਲੇ 48 ਘੰਟਿਆਂ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਵੱਧ ਸਕਦਾ ਹੈ
Punjab News: ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ’ਚ 5ਵੀਂ ਸਿਟ ਕਾਇਮ
AIG ਵਰੁਣ ਸ਼ਰਮਾ ਨੂੰ ਲਾਇਆ SIT ਦਾ ਮੁਖੀ
Tarn Taran News: ਪੱਟੀ ਦੇ ਫ਼ੌਜੀ ਦੀ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
11 ਸਾਲਾਂ ਤੋਂ ਅੰਬਾਲਾ ਵਿਖੇ ਤੈਨਾਤ ਸੀ ਜਵਾਨ