ਪੰਜਾਬ
Bathinda News : ਬਠਿੰਡਾ ’ਚ ਔਰਤ ਦੇ ਗੋਲੀ ਲੱਗਣ ਦੇ ਮਾਮਲੇ ’ਚ ਹੋਇਆ ਖੁਲਾਸਾ, ਪੁਲਿਸ ਨੇ ਔਰਤ ਦੇ ਪਤੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ
Bathinda News : ਪੀੜਤਾ ਦਾ ਪਤੀ ਦੋ ਗੈਰ-ਕਾਨੂੰਨੀ ਹਥਿਆਰਾਂ ਦੀ ਦੇਣ ਜਾ ਰਿਹਾ ਸੀ ਡਿਲਵਰੀ
ਹਿਮਾਚਲ ਦੇ ਕਾਂਗਰਸੀ ਵਿਧਾਇਕ ਚੰਦਰਸ਼ੇਖਰ ਦੀ ਟਿੱਪਣੀ ਨੂੰ ਲੈ ਕੇ 'ਆਪ' ਆਗੂ ਨੀਲ ਗਰਗ ਦਾ ਵੱਡਾ ਬਿਆਨ
'ਪੰਜਾਬ ਨੂੰ ਨਸ਼ਿਆਂ ਲਈ ਬਦਨਾਮ ਨਾ ਕਰੋ'
ਜਾਣੋ ਧਰਮ ਪਰਿਵਰਤਨ ਕਰਨ ਵਾਲੇ ਪੰਜਾਬੀਆਂ ਬਾਰੇ ਕੀ ਬੋਲੇ ਸਿੱਖ ਸਕਾਲਰ ਡਾ. ਰਣਬੀਰ ਸਿੰਘ
ਕਿਹੜਾ ਜ਼ਿਲ੍ਹਾ ਸਭ ਤੋਂ ਅੱਗੇ, ਕਿਸ ਦੀ ਗਲਤੀ ਇਕੱਲੀ-ਇਕੱਲੀ ਗੱਲ ’ਤੇ ਖੋਲ੍ਹੇ ਭੇਦ
Kapurthala Accident news: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ
Kapurthala Accident news: ਕੰਟਰੋਲ ਗੁਆ ਕੇ ਦਰੱਖ਼ਤ ਨਾਲ ਟਕਰਾਇਆ ਮੋਟਰਸਾਈਕਲ
Weather News: ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਲਗਾਤਾਰ 2 ਦਿਨ ਪੈ ਸਕਦਾ ਹੈ ਮੀਂਹ
ਦੂਜੇ ਪਾਸੇ, ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.5 ਡਿਗਰੀ ਦੀ ਗਿਰਾਵਟ ਆਈ ਹੈ
ਪੰਜ ਜਾਂ ਵੱਧ ਚਲਾਨ ਬਕਾਇਆ ਹੋਣ ਦੀ ਸੂਰਤ ’ਚ ਹੁਣ ਡਰਾਈਵਿੰਗ ਲਾਇਸੈਂਸ ਹੋਣਗੇ ਰੱਦ
ਸ਼ਹਿਰ ਵਿਚ ਅਜੇ ਵੀ 7.5 ਲੱਖ ਤੋਂ ਵੱਧ ਚਲਾਨ ਬਕਾਇਆ ਹਨ।
Punjab News: ਲੁਧਿਆਣਾ 'ਚ ਮੁਹੱਲਾ ਕਲੀਨਿਕਾਂ ਦਾ ਬਦਲਿਆ ਨਾਮ, ਹੁਣ ਹੋਵੇਗਾ ਆਯੁਸ਼ਮਾਨ ਅਰੋਗਿਆ ਕੇਂਦਰ
ਕੇਂਦਰ ਦੇ ਇਤਰਾਜ਼ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
Bathinda News: ਬਠਿੰਡਾ 'ਚ NIA ਦੀ ਛਾਪੇਮਾਰੀ, ਪੁਲਿਸ ਸਟੇਸ਼ਨ 'ਤੇ ਗ੍ਰਨੇਡ ਨਾਲ ਹਮਲੇ ਦਾ ਇਲਜ਼ਾਮ
Bathinda News:ਪ੍ਰਤਾਪ ਨਗਰ 'ਚ ਇੱਕ ਸਖ਼ਸ਼ ਦੇ ਘਰ ਮਾਰੀ ਰੇਡ
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਦੇ ਬਚਕਾਨਾ ਬਿਆਨਾਂ ’ਤੇ ਨੋਟਿਸ ਲੈਣ ਦੀ ਕੀਤੀ ਅਪੀਲ
2 ਦਸੰਬਰ ਦੇ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਚਾਰਾਜੋਈ ਕਰਨ ਜਥੇਦਾਰ
Punjab News: ਪਠਾਨਕੋਟ ਰੋਡ ’ਤੇ ਬੱਸ ਨੇ ਮੋਟਰਸਾਈਕਲ ਤੇ ਰੇਹੜੀ ਨੂੰ ਮਾਰੀ ਟੱਕਰ, ਇਕ ਦੀ ਮੌਤ ਤੇ ਦੋ ਜ਼ਖ਼ਮੀ
Punjab News: ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਕਬਜ਼ੇ ’ਚ ਲਿਆ, ਬੱਸ ਡਰਾਈਵਰ ਫ਼ਰਾਰ